ਮਹਿਲਾ IAS ਅਫਸਰ ਨੇ ਕਿਹਾ Condom ਵੀ ਮੁਫਤ ਦੇਣਾ ਪਵੇਗਾ ਸੁਣੋ ਅਫਸਰ ਦੇ ਬੇਤੁਕੇ ਜਵਾਬ - IAS ਵੱਲੋਂ ਇਹ ਬੇਤੁਕਾ ਜਵਾਬ
🎬 Watch Now: Feature Video
ਬਿਹਾਰ: ਮਹਿਲਾ ਅਤੇ ਬਾਲ ਵਿਕਾਸ ਨਿਗਮ ਵੱਲੋਂ ਰਾਜਧਾਨੀ ਪਟਨਾ ਵਿੱਚ ਯੂਨੀਸੇਫ ਦੇ ਸਹਿਯੋਗ ਨਾਲ ਸਸ਼ਕਤ ਬੇਟੀਆਂ, ਖੁਸ਼ਹਾਲ ਬਿਹਾਰ ਵਿਸ਼ੇ 'ਤੇ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਬਹੁਤ ਸਾਰੇ ਵਿਦਿਆਰਥੀ ਪਹੁੰਚੇ ਹੋਏ ਸਨ। ਪ੍ਰੋਗਰਾਮ 'ਚ ਸਰਕਾਰੀ ਅਧਿਕਾਰੀ ਮਹਿਲਾ ਸਸ਼ਕਤੀਕਰਨ ਦੀ ਗੱਲ ਕਰਨ ਆਏ ਸਨ ਪਰ ਮੌਕੇ 'ਤੇ ਮੌਜੂਦ (IAS gave wrong statement) ਬਾਲ ਵਿਕਾਸ ਨਿਗਮ ਦੀ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਹਰਜੋਤ ਕੌਰ ਬੰਮਰਾ ਨੇ ਇਕ ਵਿਦਿਆਰਥੀ ਨੂੰ ਅਜਿਹਾ ਜਵਾਬ ਦਿੱਤਾ, ਜਿਸ ਨੂੰ ਸੁਣ ਕੇ ਉੱਥੇ ਮੌਜੂਦ ਲੋਕ ਹੈਰਾਨ ਰਹਿ ਗਏ। ਜਦੋਂ ਵਿਦਿਆਰਥਣ ਨੇ ਸੈਨੇਟਰੀ ਪੈਡ ਦੀ ਮੰਗ ਕੀਤੀ ਤਾਂ ਉਹ ਜੀਨਸ, ਪੈਂਟ, ਜੁੱਤੇ ਅਤੇ ਪਰਿਵਾਰ ਨਿਯੋਜਨ ਬਾਰੇ ਗੱਲ ਕਰਨ ਲੱਗੀ। ਸੁਣੋ ਜਵਾਬ ...
Last Updated : Sep 28, 2022, 10:16 PM IST