ਪਟਿਆਲਾ ਵਿੱਚ ਹੜ੍ਹ ਪੀੜਤਾਂ ਲਈ ਅੱਗੇ ਆਈ ਪ੍ਰਨੀਤ ਕੌਰ, ਵੇਖੋ ਵੀਡੀਓ - ਪਟਿਆਲਾ
🎬 Watch Now: Feature Video
ਪਟਿਆਲਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਮਹਿਫੂਜ ਥਾਂ 'ਤੇ ਰੱਖ ਕੇ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ। 15 ਜੁਲਾਈ ਨੂੰ ਮੀਂਹ ਕਾਰਨ ਗੋਪਾਲ ਕਾਲੋਨੀ ਵਿੱਚ ਪਾਣੀ ਭਰਨ ਤੋਂ ਬਾਅਦ ਉਥੋਂ ਲੋਕਾਂ ਨੂੰ ਕੱਢ ਕੇ ਪ੍ਰਸ਼ਾਸਨ ਵੱਲੋਂ ਮਹਿਫੂਜ਼ ਥਾਂ 'ਤੇ ਰੱਖਿਆ ਗਿਆ ਹੈ। ਪਟਿਆਲਾ ਤੋਂ ਸਾਂਸਦ ਪਰਨੀਤ ਕੌਰ ਵੱਲੋਂ ਪੀੜਤ ਲੋਕਾਂ ਨੂੰ ਮੈਡੀਕਲ ਸੁਵਿਧਾ, ਖਾਣ-ਪੀਣ ਦੀਆਂ ਸੁਵਿਧਾਵਾਂ ਦਿੱਤੀਆਂ ਗਈਆਂ ਹਨ, ਇਨ੍ਹਾਂ ਨੂੰ ਖਾਸ ਤੌਰ 'ਤੇ ਪ੍ਰੇਮ ਬਾਗ ਪੈਲੇਸ ਵਿੱਚ ਰੱਖਿਆ ਗਿਆ, ਜਿੱਥੇ ਪ੍ਰਸ਼ਾਸਨ ਦੇ ਸਾਰੇ ਅਫ਼ਸਰ ਪਹੁੰਚੇ ਹਨ।