ਨੌਜਵਾਨ ਨੇ ਅਗਵਾ ਹੋਣ ਦਾ ਰਚਿਆ ਡਰਾਮਾ, ਫਸਿਆ ਕਸੂਤਾ - ਥਾਣਾ ਦਸੂਹਾ ਨੇ ਰੋਬਿਨ ਸਿੰਘ ਨੂੰ ਫੜ੍ਹਿਆ

🎬 Watch Now: Feature Video

thumbnail

By

Published : Oct 11, 2022, 5:22 PM IST

ਹੁਸ਼ਿਆਰਪੁਰ: ਹੁਸ਼ਿਆਰਪੁਰ ਦੇ ਪਿੰਡ ਉਡਰਾ ਤੋਂ ਮੁੱਖ ਅਫਸਰ ਬਿਕਰਮਜੀਤ ਸਿੰਘ ਥਾਣਾ ਦਸੂਹਾ ਨੂੰ ਰੋਬਿਨ ਸਿੰਘ ਨਾਮ Robin Singh missing from Hoshiarpur ਦੇ ਲੜਕੇ ਨੂੰ ਅਗਵਾਹ ਕਰਨ ਦੇ ਮਾਮਲੇ ਵਿੱਚ ਮੁਕੱਦਮਾ ਦਰਜ ਹੋਇਆ ਸੀ। ਜਿਸ ਉੱਤੇ ਕਰਵਾਈ ਕਰਦਿਆ ਮਨਪ੍ਰੀਤ ਸਿੰਘ ਢਿੱਲੋਂ, ਐਸ.ਪੀ.ਡੀ, ਹੁਸ਼ਿਆਰਪੁਰ, ਬਲਬੀਰ ਸਿੰਘ ਡੀ.ਐਸ.ਪੀ. ਦਸੂਹਾ, ਮੁੱਖ ਅਫ਼ਸਰ ਬਿਕਰਮਜੀਤ ਸਿੰਘ ਥਾਣਾ ਦਸੂਹਾ ਦੀ ਟੀਮ ਬਣਾਈ ਗਈ। ਜਿਸ ਟੀਮ ਨੇ ਉਕਤ ਮੁਕੱਦਮਾਂ ਨੂੰ ਟਰੇਸ ਕਰਨ ਲਈ ਬਹੁਤ ਹੀ ਡੂੰਘਾਈ ਨਾਲ ਤਫਤੀਸ ਅਮਲ ਵਿੱਚ ਲਿਆਂਦੀ ਅਤੇ ਸੋਮਵਾਰ ਨੂੰ ਜਦੋਂ ਮੁੱਖ ਅਫਸਰ ਬਿਕਰਮਜੀਤ ਸਿੰਘ ਅਤੇ ਉਹਨ੍ਹਾਂ ਦੀ ਟੀਮ ਨੇ ਟੈਕਨੀਕਲ ਮਦਦ, ਹਿਊਮਨ ਸੋਰਸਿਸ ਅਤੇ ਸੀ.ਸੀ.ਟੀ.ਵੀ ਕੈਮਰਿਆਂ ਦੀ ਮਦਦ ਨਾਲ ਰੋਬਿਨ ਸਿੰਘ Dasuya Police arrested Robin Singh ਨੂੰ ਪਿੰਡ ਸੰਤੇਮਾਜਰਾ ਪਾਰਸਪੂਰਨਿਮਾ ਸੁਸਾਇਟੀ ਦੇ ਫਲੇਟ ਨੰਬਰ 10 ਜਿਲ੍ਹਾ ਐਸ.ਏ.ਐਸ ਨਗਰ ਮੋਹਾਲੀ ਤੋਂ ਬਰਾਮਦ ਕਰ ਲਿਆ।

ABOUT THE AUTHOR

author-img

...view details

ETV Bharat Logo

Copyright © 2025 Ushodaya Enterprises Pvt. Ltd., All Rights Reserved.