11 ਨੌਜਵਾਨਾਂ ਦਾ ਜੱਥਾ ਸਾਈਕਲ 'ਤੇ ਦਿੱਲੀ ਹੋਇਆ ਰਵਾਨਾ - ਪਿੰਡ ਦੇ ਲੋਕਾਂ ਨੂੰ ਜਾਗਰੂਕ ਕਰਨਾ
🎬 Watch Now: Feature Video
ਮਾਨਸਾ: ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਲੀ ਵਿੱਚ ਲਗਾਤਾਰ ਕਿਸਾਨ ਅੰਦੋਲਨ ਜਾਰੀ ਹੈ। ਇਸ ਤਰ੍ਹਾਂ ਪੰਜਾਬ ਤੋਂ ਲਗਾਤਾਰ ਲੋਕ ਦਿੱਲੀ ਪਹੁੰਚ ਰਹੇ ਹਨ, ਨੌਜਵਾਨਾਂ ਦਾ 11 ਮੈਂਬਰ ਜੋ ਸਾਈਕਲ ਉੱਤੇ ਸਵਾਰ ਹੋ ਕੇ ਦਿੱਲੀ ਰਵਾਨਾ ਹੋਏ, ਬੁਢਲਾਡਾ ਪਹੁੰਚਣ 'ਤੇ ਨੌਜਵਾਨਾਂ ਨੇ ਦੱਸਿਆ ਕਿ ਉਹ ਨਥਾਣਾ ਤੋਂ ਚੱਲ ਕੇ ਮਾਨਸਾ ਤੋਂ ਨੌਜਵਾਨਾਂ ਨੂੰ ਲੈ ਕੇ ਦਿੱਲੀ ਪਹੁੰਚਣਗੇ। ਉਨ੍ਹਾਂ ਦਾ ਸਾਇਕਲ ਉੱਤੇ ਜਾਣ ਦਾ ਮਕਸਦ ਪਿੰਡ ਦੇ ਲੋਕਾਂ ਨੂੰ ਜਾਗਰੂਕ ਕਰਨਾ ਹੈ। ਦਿੱਲੀ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਲੋਕ 26 ਜਨਵਰੀ ਕਿਸਾਨ ਪਰੇਡ ਵਿੱਚ ਸ਼ਿਰਕਤ ਕਰ ਸਕਣ।