ਤਿਉਹਾਰਾਂ ਦੇ ਮੱਦੇਨਜ਼ਰ ਬਠਿੰਡਾ 'ਚ ਲਗਾਈ ਗਈ ਪ੍ਰਦਰਸ਼ਨੀ - exhibition in bathinda
🎬 Watch Now: Feature Video
ਨਰਾਤਿਆਂ ਦੀ ਸ਼ੁਰੂਆਤ ਦੇ ਨਾਲ ਦੀ ਬਠਿੰਡਾ ਦੇ ਵਿੱਚ ਫੈਸਟੀਵਲ ਸੀਜ਼ਨ ਦਾ ਵੀ ਆਗਾਜ਼ ਕੀਤਾ ਗਿਆ। ਤਿਉਹਾਰਾਂ ਨੂੰ ਦੇਖਦੇ ਹੋਏ ਸ਼ਹਿਰ ਦੇ ਇੱਕ ਕਲੱਬ ਵਿੱਚ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ। ਇਸ ਪ੍ਰਦਰਸ਼ਨੀ ਵਿੱਚ ਪੰਜਾਬ ਤੋਂ ਇਲਾਵਾ ਹਿਮਾਚਲ ਪ੍ਰਦੇਸ਼, ਹਰਿਆਣਾ ਤੇ ਰਾਜਸਥਾਨ ਤੋਂ 25 ਵਪਾਰੀਆਂ ਨੇ ਪਹੁੰਚ ਕੇ ਆਪਣੇ ਸਾਮਾਨ ਦੀ ਪ੍ਰਦਰਸ਼ਨੀ ਲਗਾਈ ਹੈ। ਇਸ ਪ੍ਰਦਰਸ਼ਨੀ ਵਿੱਚ ਘਰ ਦੀ ਸਜਾਵਟ ਦਾ ਸਮਾਨ ਤੇ ਹੋਰ ਜ਼ਰੂਰੀ ਸਮਾਨ ਲਗਾਇਆ ਗਿਆ। ਪ੍ਰਦਰਸ਼ਨੀ ਦਾ ਲੋਕਾਂ ਨੇ ਜੰਮ ਕੇ ਖਰੀਦਦਾਰੀ ਕਰ ਫੈਸਟੀਵਲ ਦਾ ਆਨੰਦ ਮਾਣ ਰਹੇ ਹਨ।