ਪੈਪਸੂ ਰੋਡ ਟਰਾਂਸਪੋਰਟ ਨੂੰ ਮਿਲਿਆ ਵਾਈਸ ਚੇਅਰਮੈਨ - ਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ
🎬 Watch Now: Feature Video
ਪੰਜਾਬ ਵਿੱਚ ਕਾਂਗਰਸ ਸਰਕਾਰ ਵੱਲੋਂ ਆਪਣੇ ਵਰਕਰਾਂ ਨੂੰ ਖੁਸ਼ ਕਰਨ ਦਾ ਸਿਲਸਿਲਾ ਜਾਰੀ ਹੈ ਉਸ ਦੇ ਚੱਲਦੇ ਹੋਏ ਪੈਪਸੂ ਰੋਡ ਟਰਾਂਸਪੋਰਟ ਵਿੱਚ ਪੰਜਾਬ ਸਰਕਾਰ ਵੱਲੋਂ ਅੱਠ ਡਾਇਰੈਕਟਰ ਤੇ ਵਾਈਸ ਚੇਅਰਮੈਨ ਦੇ ਅਹੁਦੇ ਸੌਂਪੇ ਗਏ ਹਨ। ਇਸ ਮੌਕੇ ਉੱਪਰ ਜਿੱਥੇ ਕਾਂਗਰਸੀ ਲੀਡਰਸ਼ਿਪ ਮੌਜੂਦ ਰਹੀ ਉੱਚੇਚੇ ਤੌਰ 'ਤੇ ਪਟਿਆਲਾ ਦੇ ਸੰਸਦ ਮੈਂਬਰ ਪ੍ਰਨੀਤ ਕੌਰ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਲਾਲ ਸਿੰਘ ਮੌਜੂਦ ਰਹੇ ਜਿੱਥੇ ਡਾਇਰੈਕਟਰਾਂ ਨੂੰ ਅਹੁਦੇ ਦਿੱਤੇ ਗਏ ਉੱਥੇ ਹੀ ਗੁਰਿੰਦਰ ਸਿੰਘ ਦੂਆ ਨੂੰ ਵਾਈਸ ਚੇਅਰਮੈਨ ਦੇ ਤੌਰ 'ਤੇ ਉੱਪਰ ਖੁਦ ਮਹਾਰਾਣੀ ਪ੍ਰਨੀਤ ਕੌਰ ਵੱਲੋਂ ਕੁਰਸੀ 'ਤੇ ਬਿਠਾ ਕੇ ਰਸਮ ਅਦਾ ਕੀਤੀ ਗਈ ਤੇ ਸਭ ਨੇ ਇੱਕ ਦੂਸਰੇ ਦੇ ਮੂੰਹ ਮਿੱਠੇ ਕਰਵਾਏ।