ਭਿੱਖੀਵਿੰਡੀ ਪੁਲੀਸ ਨੇ ਨਸ਼ਾ ਕਰਦੇ 5 ਵਿਆਕਤੀਆਂ ਨੂੰ ਕੀਤਾ ਕਾਬੂ - ਭਿੱਖੀਵਿੰਡੀ ਪੁਲੀਸ
🎬 Watch Now: Feature Video
ਤਰਨਤਾਰਨ ਦੇ ਸਰਹੱਦੀ ਥਾਣਾ ਭਿੱਖੀਵਿੰਡੀ ਦੀ ਪੁਲਿਸ ਨੇ ਸਾਂਡਪੁਰਾ ਡਰੇਨ ਦੇ ਥੱਲੇ ਪੰਨੀ ਲਾਈਟਰ ਤੇ 10 ਰੁਪਏ ਦੇ ਨੋਟ 'ਤੇ ਹੈਰੋਇਨ ਰੱਖ ਕੇ 5 ਵਿਅਕਤੀ ਨਸ਼ਾ ਕਰ ਰਹੇ ਸਨ ਜਿਸ ਨੂੰ ਪੁਲਿਸ ਨੇ ਰੰਗੀ ਹੱਥੀ ਕਾਬੂ ਕੀਤਾ। ਮੌਕੇ 'ਤੇ ਫੜੇ ਵਿਅਕਤੀ ਅਨਵਰ ਸਿੰਘ ਨੇ ਦੱਸਿਆ ਕਿ ਉਸਦੇ 4 ਸਾਥੀ ਅਕਸਰ ਉਸ ਘਰ ਆ ਕੇ ਹੈਰੋਇਨ ਦਾ ਨਸ਼ਾ ਕਰਦੇ ਹਨ। ਪੁਲਿਸ ਨੇ ਇਨ੍ਹਾਂ ਵਿਅਕਤੀਆਂ ਨੂੰ ਪੱਟੀ ਦੀ ਅਦਾਲਤ 'ਚ ਪੇਸ਼ ਕਰ 14 ਦਿਨਾਂ ਦੀ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਹੈ।