ਪੰਜਾਬ 'ਚ ਭਾਜਪਾ ਦਾ ਖ਼ਾਤਾ ਨਹੀਂ ਖੁਲ੍ਹੇਗਾ: ਸਿਮਰਜੀਤ ਬੈਂਸ - lok insaaf party
🎬 Watch Now: Feature Video
ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ 'ਤੇ ਸਿਆਸਤਦਾਨਾਂ ਵਲੋਂ ਲਗਾਤਾਰ ਨਿਸ਼ਾਨੇ ਸਾਧੇ ਜਾ ਰਹੇ ਹਨ। ਓਥੇ ਹੀ ਲੋਕ ਇਨਸਾਫ਼ ਪਾਰਟੀ ਮੁਖੀ ਤੇ ਪੀਡੀਏ ਉਮੀਦਵਾਰ ਸਿਮਰਜੀਤ ਬੈਂਸ ਨੇ ਭਾਜਪਾ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਭਾਜਪਾ ਸੰਨੀ ਦਿਓਲ, ਧਰਮਿੰਦਰ ਤੇ ਹੇਮਾ ਮਾਲਿਨੀ ਜਿਸ ਨੂੰ ਮਰਜੀ ਲੈ ਆਉਣ ਪਰ ਪੰਜਾਬ ਵਿੱਚ ਬੀਜੇਪੀ ਦਾ ਖ਼ਾਤਾ ਨਹੀਂ ਖੁੱਲ੍ਹੇਗਾ।