ਰਾਣਾ ਗੁਰਮੀਤ ਸੋਢੀ ਨੇ 6.50 ਕਰੋੜ ਦੀ ਬਣਨ ਵਾਲੇ ਹਾਕੀ ਸਟੇਡੀਅਮ ਦਾ ਰੱਖਿਆ ਨੀਂਹ ਪੱਥਰ
🎬 Watch Now: Feature Video
ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਫਿਰੋਜ਼ਪੁਰ 'ਚ ਨਵੇਂ ਬਣੇ ਹਾਕੀ ਸਟੇਡੀਅਮ ਵਿਚ 6.50 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਅਸਟਰੋਟ੍ਰਫ ਸਟੇਡੀਅਮ ਬਣਾਇਆ ਜਾਵੇਗਾ, ਦੱਸਣਯੋਗ ਹੈ ਕਿ ਇਸ ਹਾਕੀ ਸਟੇਡੀਅਮ ਦਾ ਪਹਿਲਾ ਨੀਹ ਪੱਥਰ ਪਿਛਲੀ ਅਕਾਲੀ ਸਰਕਾਰ ਦੇ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਰੱਖਿਆ ਸੀ, ਅਤੇ ਸਟੇਡੀਅਮ ਦੀ ਬਿਲਡਿੰਗ ਦਾ ਨਿਰਮਾਣ ਅਕਾਲੀ ਸਰਕਾਰ ਵੇਲੇ ਹੀ ਹੋ ਗਿਆ ਸੀ, ਨਵੀ ਕਾਂਗਰਸ ਸਰਕਾਰ ਦੇ 2.5 ਸਾਲ ਲੱਗਣ ਤੋਂ ਬਾਆਦ ਕਾਂਗਰਸ ਸਰਕਾਰ ਨੇ ਇਸ ਦੀ ਯਾਦ ਆਈ ਹੈ।