ਕਿਸਾਨੀ ਮੁੱਦੇ ’ਤੇ ਅਕਾਲੀ ਦਲ ’ਤੇ ਜੰਮ ਕੇ ਵਰ੍ਹੇ ਬਲਵੰਤ ਰਾਮੂਵਾਲੀਆ - ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ

🎬 Watch Now: Feature Video

thumbnail

By

Published : Nov 13, 2021, 7:42 PM IST

Updated : Nov 13, 2021, 9:50 PM IST

ਚੰਡੀਗੜ੍ਹ:ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ (Balwant Singh Ramoowalia) ਨੇ ਪੰਜਾਬ ਦੀ ਮੌਜੂਦਾ ਰਾਜਨੀਤੀ ’ਤੇ ਸਾਰਿਆਂ ਨੂੰ ਲਪੇਟਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਕਿਸਾਨਾਂ ਨਾਲ ਗਦਾਰੀ ਕਰ ਰਿਹੈ (SAD is traiting with farmers)। ਉਨ੍ਹਾਂ ਅਕਾਲੀ ਦਲ ਲਈ ਦੇਸ਼ ਧ੍ਰੋਹ ਸ਼ਬਦ ਨਾਲ ਸੰਬੋਧਤ ਕਰਦੇ ਹੋਏ ਕਿਹਾ ਕਿ ਅਕਾਲੀ ਦਲ ਰੇਤ ਮਾਫੀਆ ਡਰੱਗਜ਼ ਮਾਫੀਆ ਸ਼ਰਾਬ ਮਾਫ਼ੀਆ (Termed SAD a Drugs Mafia) ਹੈ। ਪੰਜਾਬ ਦੀ ਸਿਆਸਤ ਬਾਰੇ ਇੱਕ ਸਵਾਲ ਬਾਰੇ ਰਾਮੂਵਾਲੀਆ ਨੇ ਕਿਹਾ ਕਿ ਸਿਆਸਤ ਦੇ ਨਾਂ ’ਤੇ ਤਬਾਹੀ ਹੋ ਰਹੀ ਹੈ ਤੇ ਨਾਲ ਕੀਤੀ ਜਾ ਰਹੀ ਹੈ ਲੁੱਟ। ਬਲਵੰਤ ਸਿੰਘ ਰਾਮੂਵਾਲੀਆ ਨੇ ਵੀ ਕਿਹਾ ਕਿ ਪੰਜਾਬ ਵਿੱਚ ਅੱਜਕੱਲ੍ਹ ਜੋ ਸਿਆਸਤ ਚੱਲ ਰਹੀ ਹੈ ਉਹ ਬੇਹੱਦ ਸ਼ਰਮਨਾਕ ਹੈ ਉਨ੍ਹਾਂ ਕਿਹਾ ਕਿ ਉਨ੍ਹਾਂ ਲੋਕਾਂ ਨੂੰ ਜਹਾਜ਼ ਦਿੱਤੇ ਜਾ ਰਹੇ ਨੇ ਜਿਨ੍ਹਾਂ ਨੂੰ ਸਾਈਕਲ ਤਕ ਨਹੀਂ ਚਲਾਉਣਾ ਆਉਂਦਾ (Who don't know cycling is being provided planes), ਦੂਜੇ ਪਾਸੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Ex CM Captain Amrinder Singh) ਵੱਲੋਂ ਨਵੀਂ ਪਾਰਟੀ ਬਣਾਉਣ ਨੂੰ ਲੈ ਕੇ ਉਨ੍ਹਾਂ ਨੇ ਵਿਅੰਗ ਕੱਸਦੇ ਹੋਏ ਕਿਹਾ ਕਿ ਤੇਰੀ ਜੰਝ ਤੇ ਕਿਸੇ ਨੇ ਨਹੀਂ ਆਉਣਾ ..
Last Updated : Nov 13, 2021, 9:50 PM IST

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.