ਸੰਘਣੀ ਧੁੰਦ ਕਾਰਨ ਠੱਪ ਹੋਇਆ ਜਨ-ਜੀਵਨ - ਜ਼ੀਰੋ ਵਿਜ਼ੀਬੀਲਟੀ
🎬 Watch Now: Feature Video
ਚੰਡੀਗੜ੍ਹ: ਪੰਜਾਬ 'ਚ ਲਗਾਤਾਰ ਠੰਢ ਜਾਰੀ ਹੈ। ਸੰਘਣੀ ਧੁੰਦ ਕਾਰਨ ਆਮ ਲੋਕਾਂ ਦਾ ਜਨ-ਜੀਵਨ ਠੱਪ ਹੋ ਗਿਆ ਹੈ। ਚੰਡੀਗੜ੍ਹ ਵਿਖੇ ਅੱਜ ਸਵੇਰ ਸਮੇਂ ਸੰਘਣੀ ਧੁੰਦ ਕਾਰਨ ਆਵਾਜਾਈ ਪ੍ਰਭਾਵਤ ਹੋਈ। ਜ਼ੀਰੋ ਵਿਜ਼ੀਬੀਲਟੀ ਦੇ ਕਾਰਨ ਵਾਹਨ ਚਾਲਕਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਤੇ ਲੋਕਾਂ ਦੇ ਕੰਮਕਾਜ ਦੇ ਮਾੜਾ ਪ੍ਰਭਾਵ ਪਿਆ। ਜਿਥੇ ਧੁੰਦ ਕਾਰਨ ਆਮ ਲੋਕਾਂ ਦੇ ਕੰਮ ਪ੍ਰਭਾਵਤ ਹੋ ਰਹੇ ਹਨ, ਉਥੇ ਹੀ ਇਹ ਧੁੰਦ ਫਸਲਾਂ ਲਈ ਲਾਹੇਵੰਦ ਹੈ।