ਪੁਲਿਸ ਵੱਲੋਂ ਨਜਾਇਜ ਸ਼ਰਾਬ ਦੀਆਂ 670 ਪੇਟੀਆਂ ਬਰਾਮਦ - ਨਜਾਇਜ ਸ਼ਰਾਬ ਦੀਆਂ 670 ਪੇਟੀਆਂ ਬਰਾਮਦ
🎬 Watch Now: Feature Video
ਆਏ ਦਿਨ ਪੰਜਾਬ ਪੁਲਿਸ ਵੱਲੋਂ ਬਾਹਰੀ ਰਾਜਾਂ ਤੋਂ ਲਿਆਂਦੀ ਜਾ ਰਹੀ ਨਜਾਇਜ ਸ਼ਰਾਬ ਬਰਾਮਦ ਕੀਤੀ ਜਾ ਰਹੀ ਹੈ। ਇਸ ਦੇ ਚਲਦੇ ਪਠਾਨਕੋਟ ਦੇ ਹਲਕਾ ਭੋਆ ਵਿਖੇ ਪੁਲਿਸ ਨੇ ਵੀਰਵਾਰ ਰਾਤ ਇੱਕ ਨਾਕੇ ਦੌਰਾਨ ਟ੍ਰੱਕ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਟਰੱਕ ਡਰਾਇਵਰ ਪੁਲਿਸ ਨੂੰ ਵੇਖ ਕੇ ਆਪਣੇ 2 ਹੋਰ ਸਾਥੀਆਂ ਸਣੇ ਮੌਕੇ ਤੋਂ ਫ਼ਰਾਰ ਹੋ ਗਿਆ, ਜਿਸ ਤੋਂ ਬਾਅਦ ਜਦੋਂ ਪੁਲਿਸ ਨੇ ਟਰੱਕ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ ਨਜਾਇਜ ਸ਼ਰਾਬ ਦੀਆਂ 670 ਪੇਟੀਆਂ ਬਰਾਮਦ ਕੀਤੀਆਂ।