thumbnail

By

Published : Mar 24, 2020, 10:58 PM IST

ETV Bharat / Videos

ਕੋਰੋਨਾ ਵਾਇਰਸ ਕਾਰਨ ਲਗੇ ਕਰਫਿਊ ਕਰਕੇ ਫਿੱਕਾ ਪਿਆ ਨਵਰਾਤਰਿਆਂ ਦਾ ਤਿਉਹਾਰ

ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕਰਫਿਊ ਦਾ ਲਗਾ ਦਿੱਤਾ ਗਿਆ ਹੈ। ਕਰਫਿਊ ਦੇ ਕਾਰਨ ਇਸ ਵਾਰ ਨਵਰਾਤਰਿਆਂ ਦਾ ਤਿਉਹਾਰ ਫਿੱਕਾ ਪੈਂਦਾ ਨਜ਼ਰ ਆ ਰਿਹਾ ਹੈ। ਨਵਰਾਤਰੇ ਇਸ ਵਾਰ 25 ਮਾਰਚ ਤੋਂ ਸ਼ੁਰੂ ਹੋ ਰਹੇ ਹਨ। ਕਰਫਿਊ ਦੇ ਚਲਦੇ ਲੋਕ ਨਵਰਾਤਰਿਆਂ ਦੀ ਖ਼ਰੀਦਦਾਰੀ ਨਹੀਂ ਕਰ ਸਕੇ। ਲੋਕਾਂ ਦਾ ਕਹਿਣਾ ਹੈ ਕਿ ਕਰਫਿਊ ਦੇ ਚਲਦੇ ਉਨ੍ਹਾਂ ਨੂੰ ਵਰਤ ਲਈ ਵਰਤੀ ਜਾਣ ਵਾਲੀ ਵਸਤੂਆਂ ਨਹੀਂ ਮਿਲ ਸਕੀਆਂ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.