ਮਲੇਰਕੋਟਲਾ ਵਿੱਚ ਓਪੀਡੀ ਦੀ ਪਰਚੀ ਲੈਣ ਲਈ ਮਰੀਜ਼ਾਂ 'ਚ ਹੋਈ ਲੜਾਈ - OPD prescription
🎬 Watch Now: Feature Video
ਮਲੇਰਕੋਟਲਾ ਦੇ ਸਰਕਾਰੀ ਹਸਪਤਾਲ 'ਚ ਮਰੀਜ਼ਾਂ ਨੂੰ ਓਪੀਡੀ ਦੀ ਪਰਚੀ ਲੈਣ ਲਈ ਲੰਬੇ ਸਮੇਂ ਤੱਕ ਕਤਾਰਾਂ 'ਚ ਖੜ੍ਹੇ ਹੋਣਾ ਪੈਂਦਾ ਹੈ, ਜਿਸ ਕਾਰਨ ਮਰੀਜ਼ਾਂ 'ਚ ਆਪਸੀ ਲੜਾਈ ਵੀ ਹੋ ਜਾਂਦੀ ਹੈ। ਦੱਸਣਯੋਗ ਹੈ ਕਿ ਸਰਕਾਰ ਨੇ ਓਪੀਡੀ ਦੀ ਪਰਚੀ ਨੂੰ ਆਨਲਾਈਨ ਕਰ ਦਿੱਤਾ ਸੀ ਪਰ ਅਜੇ ਤੱਕ ਸਰਕਾਰੀ ਹਸਪਤਾਲਾਂ 'ਚ ਮੁਲਾਜ਼ਮਾਂ ਵੱਲੋਂ ਹੀ ਪਰਚੀ ਕੱਟੀ ਜਾਂਦੀ ਹੈ। ਇਸ ਕਾਰਨ ਮਰੀਜ਼ਾਂ ਨੂੰ ਲਾਇਨਾਂ 'ਚ ਖੜ੍ਹੇ ਹੋਣਾ ਪੈਂਦਾ ਹੈ। ਮਰੀਜ਼ਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਹਸਪਤਾਲ 'ਚ ਪਰਚੀ ਕੱਟਣ ਲਈ ਹੋਰ ਮੁਲਾਜ਼ਮ ਭਰਤੀ ਕਰਨ। ਐਸਐਮਓ ਨੇ ਦੱਸਿਆ ਕਿ ਉਹ ਮਰੀਜ਼ਾਂ ਨੂੰ ਹੋਰ ਰਹੀ ਦਿਕੱਤ ਨੂੰ ਪ੍ਰਸ਼ਾਸਨ ਦੇ ਕੋਲ ਲੈ ਕੇ ਜਾਣਗੇ ਤੇ ਇਸ ਹੱਲ ਕਰਨਗੇ।