ਪੁਲਿਸ ਨੇ ਘਰ 'ਚ ਕੀਤੀ ਛਾਪੇਮਾਰੀ, ਨਕਲੀ ਕਰੰਸੀ ਸਣੇ ਇੱਕ ਗ੍ਰਿਫ਼ਤਾਰ - fake currency
🎬 Watch Now: Feature Video
ਫ਼ਰੀਦਕੋਟ ਪੁਲਿਸ ਨੂੰ ਵਡੀ ਸਫ਼ਲਤਾ ਹਾਸਲ ਹੋਈ ਹੈ। ਗੁਪਤ ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਇੱਕ ਘਰ ਵਿੱਚ ਛਾਪੇਮਾਰੀ ਕਰ 4 ਲੱਖ 68 ਹਜ਼ਾਰ ਰੁਪਏ ਦੀ ਨਕਲੀ ਕਰੰਸੀ ਸਣੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।