ਗੋਰਾਇਆ ਵਿਖੇ ਮਿਸ ਕੋਹਿਨੂਰ ਤੇ ਮਿਸਿਜ਼ ਵਰਲਡ ਪੰਜਾਬਣ ਇੰਡੀਆ ਪ੍ਰੋਗਰਾਮ ਦਾ ਆਯੋਜਨ - ਮਿਸਿਜ਼ ਵਰਲਡ ਪੰਜਾਬਣ ਇੰਡੀਆ ਪ੍ਰੋਗਰਾਮ ਦਾ ਆਯੋਜਨ
🎬 Watch Now: Feature Video
ਜਲੰਧਰ:ਕਸਬਾ ਗੋਰਾਇਆ ਵਿਖੇ ਮਿਸ ਕੋਹਿਨੂਰ ਤੇ ਮਿਸਿਜ਼ ਵਰਲਡ ਪੰਜਾਬਣ ਇੰਡੀਆ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ 'ਚ ਵੱਖ-ਵੱਖ ਸ਼ਹਿਰਾਂ ਤੋਂ ਆਈਆਂ ਪੰਜਾਬਣਾਂ ਨੇ ਹਿੱਸਾ ਲਿਆ। ਉਨ੍ਹਾਂ ਵੱਲੋਂ ਨੱਚ-ਗਾ ਕੇ, ਡਾਂਸ ਤੇ ਸੱਭਿਆਚਾਰਕ ਸੋਚ ਸਮਝ ਸਬੰਧੀ ਮੁਕਾਬਲੇ ਕਰਵਾਏ ਗਏ। ਇਸ ਪ੍ਰੋਗਰਾਮ ਦਾ ਮੁੱਖ ਮਕਸਦ ਪੰਜਾਬੀ ਸੱਭਿਆਚਾਰ ਨੂੰ ਹੁੰਗਾਰਾ ਦੇਣਾ ਹੈ। ਜੇਤੂ ਮੁਟਿਆਰਾਂ ਨੂੰ ਮਿਸ ਕੋਹਿਨੂਰ ਤੇ ਮਿਸਿਜ਼ ਵਰਲਡ ਪੰਜਾਬਣ ਇੰਡੀਆ ਦਾ ਖਿਤਾਬ ਵੀ ਦਿੱਤਾ ਗਿਆ।