ਹੁਣ ਇਸ ਸਰਕਾਰੀ ਕੋਠੀ ਵਿੱਚ ਰਿਹਾਇਸ਼ ਕਰਨਗੇ ਮੁੱਖ ਮੰਤਰੀ ਚੰਨੀ - ਰਿਹਾਇਸ਼
🎬 Watch Now: Feature Video
ਚੰਡੀਗੜ੍ਹ:ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਨੇ ਮੁੱਖ ਮੰਤਰੀ ਨੂੰ ਮਿਲਣ ਵਾਲੇ ਸਰਕਾਰੀ ਘਰ ਵਿਚ ਸਾਮਾਨ ਸ਼ਿਫਟ ਕਰ ਲਿਆ ਹੈ।ਉਨ੍ਹਾਂ ਨੂੰ ਸਕਿਉਰਿਟੀ (Security) ਵੀ ਨਿਰਧਾਰਿਤ ਕੀਤੀ ਗਈ।ਤੁਹਾਨੂੰ ਦੱਸ ਚਰਨਜੀਤ ਸਿੰਘ ਚੰਨੀ ਕੈਬਨਿਟ ਮੰਤਰੀ ਦੌਰਾਨ ਸਰਕਾਰੀ ਘਰ ਵਿਚ ਰਹਿੰਦੇ ਸਨ ਹੁਣ ਮੁੱਖ ਮੰਤਰੀ ਨਿਵਾਸ ਵਿਚ ਆ ਗਏ ਹਨ।ਤੁਹਾਨੂੰ ਦੱਸ ਦੇਈਏ ਚਰਨਜੀਤ ਸਿੰਘ ਚੰਨੀ ਦਿੱਲੀ ਦੌਰੇ ਉਤੇ ਸਨ ਪਰ ਉਨ੍ਹਾਂ ਦੇ ਘਰ ਬਾਹਰ ਹਲਚਲ ਵੇਖੀ ਗਈ ਅਤੇ ਸੀਐਮ ਘਰ ਵਿਚ ਚਹਿਲ ਕਦਮੀ ਨਜ਼ਰ ਆਈ।