ਰੈੱਡ ਕੰਨਟੋਨਮੈਂਟ ਜ਼ੋਨ ਦੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ, ਟੀਮ ਕਰ ਰਹੀ ਹੈ ਟੈਸਟਿੰਗ - ਟੀਮ ਕਰ ਰਹੀ ਹੈ ਟੈੱਸਟਿੰਗ
🎬 Watch Now: Feature Video
ਜਲੰਧਰ: ਕਸਬਾ ਫਿਲੌਰ ਕੋਰੋਨਾ ਦਾ ਕਹਿਰ ਜਾਰੀ ਹੈ।ਫਿਲੌਰ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਦੀ ਵੱਧਦੀ ਜਾ ਰਹੀ ਹੈ।ਇਸ ਦੌਰਾਨ ਮਹੱਲਾ ਰਵਿਦਾਸਪੁਰਾ ਨੂੰ ਰੈੱਡ ਕੰਨਟੋਨਮੈਂਟ ਜ਼ੋਨ ਘੋਸ਼ਿਤ ਕੀਤਾ ਗਿਆ ਹੈ।ਮਹੱਲੇ ਨੂੰ ਰੈੱਡ ਕੰਨਟੋਨਮੈਂਟ ਜ਼ੋਨ ਘੋਸ਼ਿਤ ਹੋਣ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ।ਇਸ ਦੌਰਾਨ ਸਿਹਤ ਵਿਭਾਗ ਦੀ ਟੀਮ ਵੱਲੋਂ ਲਗਾਤਾਰ ਕੋਰੋਨਾ ਦੇ ਟੈੱਸਟ ਕੀਤੇ ਜਾ ਰਹੇ ਹਨ।ਸਿਹਤ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕੋਰੋਨਾ ਤੋਂ ਡਰਨ ਦੀ ਲੋੜ ਨਹੀਂ ਹੈ ਅਤੇ ਸਾਰੇ ਲੋਕ ਆਪਣੇ ਆਪਣੇ ਟੈੱਸਟ ਕਰਵਾਉਣ।ਟੀਮ ਦੇ ਮੈਂਬਰ ਨੇ ਕਿਹਾ ਹੈ ਜੇਕਰ ਕੋਈ ਪੌਜ਼ੀਟਿਵ ਆਉਂਦਾ ਹੈ ਤਾਂ ਉਹ ਘਰ ਵਿਚ ਹੋਮ ਕੁਆਰੰਟੀਨ ਹੋ ਜਾਵੇ।