ਅਮਨ ਅਰੋੜਾ ਨੇ ਆਪਣੀ ਇੱਕ ਸਾਲ ਦੀ ਤਨਖਾਹ ਰਾਹਤ ਫੰਡ 'ਚ ਦੇਣ ਦਾ ਕੀਤਾ ਐਲਾਨ - ਕੋਰੋਨਾ ਵਾਇਰਸ ਖ਼ਿਲਾਫ਼ ਜਾਰੀ ਜੰਗ
🎬 Watch Now: Feature Video

ਚੰਡੀਗੜ੍ਹ: ਸੁਨਾਮ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਕੋਰੋਨਾ ਵਾਇਰਸ ਖ਼ਿਲਾਫ਼ ਜਾਰੀ ਜੰਗ ਵਿੱਚ ਅੱਗੇ ਆਏ ਹਨ। ਅਮਨ ਅਰੋੜਾ ਨੇ ਆਪਣੀ ਵਿਧਾਇਕ ਦੇ ਤੌਰ ਇੱਕ ਸਾਲ ਦੀ 30 ਫੀਸਦੀ ਤਨਖਾਹ ਰਾਹਤ ਫੰਡ 'ਚ ਦੇਣ ਦਾ ਫੈਸਲਾ ਕੀਤਾ ਹੈ। ਇਸ ਬਾਰੇ ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਚਿੱਠੀ ਵੀ ਲਿਖੀ ਹੈ।