ਫ਼ਿਲਮ ਬੜੇ ਮੀਆਂ ਛੋਟੇ ਮੀਆਂ ਨੇ ਵਧਾਇਆ ਸੀ ਬਿਗ ਬੀ ਦੇ ਕਰੀਅਰ ਦਾ ਗ੍ਰਾਫ਼ - Amitabh Bachan birthday
🎬 Watch Now: Feature Video
ਆਪਣੀ ਸ਼ਾਨਦਾਰ ਅਦਾਕਾਰੀ ਦੇ ਨਾਲ ਹਿੰਦੀ ਸਿਨੇਮਾ 'ਚ ਮਕਬੂਲਿਅਤ ਹਾਸਲ ਕਰਨ ਵਾਲੇ ਮੈਗਾਸਟਾਰ ਅਮਿਤਾਭ ਬੱਚਨ 77 ਸਾਲਾਂ ਦੇ ਹੋ ਗਏ ਹਨ। ਬਾਲੀਵੁੱਡ ਦੇ ਸ਼ਹਿਨਸ਼ਾਹ ਕਹੇ ਜਾਣ ਵਾਲੇ ਅਦਾਕਾਰ ਨੇ ਇੰਡਸਟਰੀ 'ਚ ਇੱਕ ਤੋਂ ਇੱਕ ਵਧੀਆਂ ਫ਼ਿਲਮਾਂ ਦਿੱਤੀਆਂ ਹਨ। ਉਨ੍ਹਾਂ ਦੇ 77ਵੇਂ ਜਨਮ ਦਿਨ 'ਤੇ ਚਲੋ ਯਾਦ ਕਰਦੇ ਹਾਂ ਉਨ੍ਹਾਂ ਦੀ ਇੱਕ ਯਾਦਗਾਰ ਫ਼ਿਲਮ ਬੜੇ ਮੀਆਂ ਛੋਟੇ ਮੀਆਂ ਨੂੰ ਜਿਸਨੇ ਨਾ ਸਿਰਫ਼ ਉਨ੍ਹਾਂ ਦੀ ਫ਼ਿਲਮੋਗ੍ਰਾਫ਼ੀ ਨੂੰ ਵਧਾਇਆ ਬਲਕਿ ਉਨ੍ਹਾਂ ਦੇ ਕਰੀਅਰ ਦਾ ਮਹੱਤਵ ਵੀ ਵਧਾਇਆ।