ਵੇਖੋ! ਅੱਲੂ ਅਰਜੁਨ ਦੀ ਸਟਾਇਲਸ਼ ਲੁੱਕ - ਅੱਲੂ ਅਰਜੁਨ ਦੀ ਸਟਾਇਲਸ਼ ਲੁੱਕ
🎬 Watch Now: Feature Video
ਚੰਡੀਗੜ੍ਹ: ਅਦਾਕਾਰ ਅੱਲੂ ਅਰਜੁਨ ਦੱਖਣ ਸਿਨੇਮਾ ਵਿੱਚ ਆਪਣੀ ਦਮਦਾਰ ਅਦਾਕਾਰੀ ਅਤੇ ਐਕਸ਼ਨ ਲਈ ਜਾਣੇ ਜਾਂਦੇ ਹਨ, ਅੱਜ ਉਹ ਆਪਣਾ ਜਨਮਦਿਨ ਮਨਾ ਰਹੇ ਹਨ। ਪੁਸ਼ਪਾ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਅੱਲੂ ਨੇ ਦੇਸ਼ ਭਰ ਵਿੱਚ ਪ੍ਰਸਿੱਧੀ ਹਾਸਲ ਕੀਤੀ ਹੈ ਅਤੇ ਅਦਾਕਾਰ ਦੀ ਸੋਸ਼ਲ ਮੀਡੀਆ 'ਤੇ ਵੀ ਲੰਬੀ ਫੈਨ ਫਾਲੋਇੰਗ ਹੈ। ਅੱਲੂ ਅਰਜੁਨ ਨਾ ਸਿਰਫ ਵੱਡੇ ਪਰਦੇ 'ਤੇ ਸਗੋਂ ਅਸਲ ਜ਼ਿੰਦਗੀ 'ਚ ਵੀ ਬਹੁਤ ਸਟਾਈਲਿਸ਼ ਹਨ। ਇਸ ਦੀ ਮਿਸਾਲ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ।
Last Updated : Feb 3, 2023, 8:22 PM IST