ਪੰਜਾਬੀ ਫਿਲਮ ਗਲਵਕੜੀ ਦੀ ਚੜਦੀ ਕਲਾ ਲਈ ਸ੍ਰੀ ਹਰਿਮੰਦਰ ਸਾਹਿਬ ਕੀਤੀ ਅਰਦਾਸ - this is a family film, says jassar

🎬 Watch Now: Feature Video

thumbnail

By

Published : Apr 1, 2022, 8:13 PM IST

Updated : Feb 3, 2023, 8:21 PM IST

ਅੰਮ੍ਰਿਤਸਰ:ਪੰਜਾਬੀ ਫਿਲਮ ਗਲਵਕੜੀ (punjab film galwakri) ਦੀ ਚੜਦੀ ਕਲਾ ਲਈ ਅਰਦਾਸ ਕਰਨ ਤਰਸੇਮ ਜੱਸ਼ੜ ਫਿਲਮ ਦੀ ਟੀਮ ਦੇ ਨਾਲ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ (tarsem jassar pay obeisance at sri harmandir sahib)ਹੋਏ। ਉਨ੍ਹਾਂ ਕਿਹਾ ਕਿ ਇਹ ਇਕ ਪਰਿਵਾਰਕ ਫਿਲਮ (this is a family film, says jassar) ਲੌਕਾਂ ਨੂੰ ਰਿਸ਼ਤੀਆੰ ਦੀ ਪਿਆਰ ਅਤੇ ਸਾਂਝ ਦੀ ਗਲਵਕੜੀ ਪਾਉਣ ਦਾ ਸੁਨੇਹਾ ਦੇਵੇਗੀ। ਜੱਸੜ ਨੇ ਫਿਲਮ ਦੀ ਚੜਦੀ ਕਲਾ ਅਤੇ ਪੂਰੀ ਟੀਮ ਦੀ ਸਿਹਤਯਾਬੀ ਦੀ ਅਰਦਾਸ ਕੀਤੀ। ਇਸ ਮੌਕੇ ਤਰਸੇਮ ਜੱਸੜ ਨੇ ਦਸਿਆ ਕਿ ਅਜ ਫਿਲਮ ਦੀ ਚੜਦੀ ਕਲਾ ਲੱਈ ਅਤੇ ਫਿਲਮ ਪੂਰੀ ਹੋਣ ਦੇ ਸ਼ੁਕਰਾਨੇ ਵਲੋਂ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਹਾ ਵਾਹਿਗੁਰੂ ਪੂਰੀ ਟੀਮ ਨੂੰ ਅਤੇ ਸਾਡੀ ਫਿਲਮ ਗਲ ਵਕੜੀ ਨੂੰ ਚੜਦੀ ਕਲਾ ਬਖਸ਼ੇ। ਇਹ ਫਿਲਮ ਵੀ ਪਹਿਲੀਆਂ ਫਿਲਮਾਂ ਵਾਂਗ ਇਕ ਪਰਿਵਾਰਕ ਫਿਲਮ ਹੈ ਜਿਸਨੂੰ ਸਾਰੇ ਪਰਿਵਾਰ ਵਿਚ ਬੈਠ ਕੇ ਵੇਖ ਸਕਣਗੇ।
Last Updated : Feb 3, 2023, 8:21 PM IST

ABOUT THE AUTHOR

author-img

...view details

ETV Bharat Logo

Copyright © 2025 Ushodaya Enterprises Pvt. Ltd., All Rights Reserved.