ਈਸਾਈ ਤੋਂ ਸਿੱਖ ਬਣੇ ਵਿੱਕੀ ਥੋਮਸ ਨੇ ਬੱਸਾਂ ਤੋਂ ਉਤਰਵਾਏ ਸਿੱਖੀ ਨਾਲ ਸੰਬੰਧਿਤ ਧਾਰਮਿਕ ਚਿੰਨ੍ਹ - Vicky Thomas at Ludhiana Bus Stand

🎬 Watch Now: Feature Video

thumbnail

By

Published : Jan 5, 2023, 1:21 PM IST

Updated : Feb 3, 2023, 8:38 PM IST

ਈਸਾਈ ਧਰਮ ਤੋਂ ਸਿੱਖ ਧਰਮ ਵਿੱਚ ਆਏ ਸੋਸ਼ਲ ਮੀਡੀਆ ਉੱਤੇ ਸਰਗਰਮ (Vicky Thomas gave an ultimatum to bus operators) ਵਿੱਕੀ ਥੌਮਸ ਅੱਜ ਲੁਧਿਆਣਾ ਪਹੁੰਚੇ। ਇਸ ਦੌਰਾਨ ਉਨ੍ਹਾਂ ਬੱਸਾਂ ਦੇ ਉੱਪਰ ਸਿੱਖੀ ਧਰਮ (Remove religious symbols from buses) ਨਾਲ ਸਬੰਧਤ ਚਿੰਨ੍ਹਾਂ ਨੂੰ ਉਤਾਰਨ ਲਈ ਕਿਹਾ। ਵਿੱਕੀ ਥੋਮਸ ਨੇ ਕਿਹਾ ਕਿ ਬੱਸਾਂ ਦੇ ਉੱਤੇ ਇਸ ਕਦਰ ਖੰਡੇ ਬਣਾਏ ਜਾਂਦੇ ਹਨ ਅਤੇ ਲੋਕ ਜਦੋਂ ਸਫਰ ਕਰਦੇ ਹਨ ਤਾਂ ਕਈ ਵਾਰ ਉਨ੍ਹਾਂ ਦੇ ਪੈਰ ਵੀ ਲੱਗਦੇ ਹਨ ਜਿਸ ਨਾਲ ਬੇਅਦਬੀ (Vicky Thomas gave an ultimatum) ਹੁੰਦੀ ਹੈ, ਜੋ ਕਿ ਸਹੀ ਨਹੀਂ ਹੈ। ਇਸ ਦੌਰਾਨ ਉਨ੍ਹਾਂ ਧਮਕੀ ਦਿੰਦੇ ਹੋਏ ਬੱਸ ਆਪਰੇਟਰਾਂ ਨੂੰ ਕਿਹਾ ਕਿ ਜੇਕਰ ਉਨ੍ਹਾਂ ਨੇ 3 ਦਿਨਾਂ ਦੇ ਅੰਦਰ ਬੱਸਾਂ ਤੋਂ ਧਾਰਮਿਕ ਚਿੰਨ੍ਹ ਨਾ ਉਤਾਰੇ ਤਾਂ ਬੱਸਾਂ ਦੇ ਸ਼ੀਸ਼ੇ ਭੰਨੇ ਜਾਣਗੇ।
Last Updated : Feb 3, 2023, 8:38 PM IST

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.