ਨੀਟੂ ਸ਼ਟਰਾਂ ਵਾਲੇ ਦੇ ਵੱਜਣਗੇ ਵਿਆਹ ਵਾਲੇ ਵਾਜੇ, ਨਵੇਂ ਸਾਲ 'ਤੇ ਗਾਣਾ ਹੋ ਰਿਹਾ ਰਿਲੀਜ਼ - ਗਾਣਾ ਬਲੈਕ ਹਿੱਲ ਕੰਪਨੀ ਵੱਲੋਂ ਰਿਲੀਜ਼ ਕੀਤਾ ਜਾ ਰਿਹਾ
🎬 Watch Now: Feature Video
ਅੰਮ੍ਰਿਤਸਰ ਵਿੱਚ ਨੀਟੂ ਸ਼ਟਰਾਂ ਵਾਲੇ ਦੇ ਨਵੇਂ ਆ ਰਹੇ ਗਾਣੇ (The new song of Neetu Shutterwala ) ਵਿਆਹ ਵਾਲੇ ਵਾਜੇ ਦੇ ਸਬੰਧ ਵਿੱਚ ਪੂਰੀ ਸਟਾਰ ਕਾਸਟ ਨੇ ਗਾਣੇ ਸਬੰਧੀ ਗੱਲਾਂ ਕੀਤੀਆਂ। ਨੀਟੂ ਸ਼ਟਰਾਂ ਵਾਲੇ ਨੇ ਕਿਹਾ ਕਿ ਗਾਣਾ ਬਲੈਕ ਹਿੱਲ ਕੰਪਨੀ ਵੱਲੋਂ ਰਿਲੀਜ਼ ਕੀਤਾ ਜਾ ਰਿਹਾ (The song is being released by Black Hill Company) ਅਤੇ ਇਹ ਗਾਣੇ ਨਵੇਂ ਸਾਲ ਦੀ ਸ਼ੁਰੂਆਤ (released on the occasion of New Year) ਤੋਂ ਬਾਅਦ ਇੱਕ ਜਨਵਰੀ ਸਵੇਰੇ 9 ਵਜੇ ਰਿਲੀਜ਼ ਕੀਤਾ ਜਾਵੇਗਾ। ਦੂਜਾ ਪਾਸੇ ਅਦਾਕਾਰਾ ਹਰਪ੍ਰੀਤ ਹੈਪੀ ਨੇ ਕਿਹਾ ਕਿ ਗਾਣਾ ਬਹੁਤ ਸ਼ਾਨਦਾਰ ਮਾਹੌਲ ਵਿੱਚ ਤਿਆਰ ਹੋਇਆ ਹੈ ਅਤੇ ਉਨ੍ਹਾਂ ਦੀ ਟੀਮ ਨੂੰ ਪੂਰੀ ਉਮੀਦ ਹੈ ਕਿ ਦਰਸ਼ਕਾਂ ਨੂੰ ਗਾਣਾ ਜ਼ਰੂਰ ਪਸੰਦ ਆਵੇਗਾ।
Last Updated : Feb 3, 2023, 8:37 PM IST