ਅੰਮ੍ਰਿਤਸਰ ਵਿੱਚ ਲੋਕਾਂ ਨੂੰ ਚੋਰੀ ਕਰਦਾ ਫੜਿਆ ਚੋਰ, ਖੰਭੇ ਨਾਲ ਬੰਨ੍ਹਿਆ - ਚੋਰ ਨੂੰ ਫੜਕੇ ਖੰਭੇ ਨਾਲ ਬੰਨ੍ਹਿਆ
🎬 Watch Now: Feature Video
ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਉਤੇ ਲੋਕਾਂ ਵੱਲੋ ਇੱਕ ਚੋਰ ਨੂੰ ਕਾਬੂ ਕਰਕੇ ਖੰਬੇ ਦੇ ਨਾਲ ਬੰਨ੍ਹਿਆ People caught a thief and tied him to a pole in Sultanwind ਗਿਆ। ਲੋਕਾਂ ਦਾ ਕਹਿਣਾ ਸੀ ਕਿ ਪਿਛਲੇ ਕਾਫੀ ਦਿਨਾਂ ਤੋਂ ਸਾਡੇ ਘਰਾਂ ਦੇ ਵਿਚ ਚੋਰੀ ਹੋ ਰਹੀ ਸੀ। ਜਿਹੜੇ ਨਵੇਂ ਮਕਾਨ ਉਸਾਰੀ ਲਈ ਬਣ ਰਹੇ ਸਨ। ਉਨ੍ਹਾਂ ਦਾ ਸਾਮਾਨ ਗਾਇਬ ਹੋ ਜਾਂਦਾ ਸੀ ਅਸੀਂ ਬਹੁਤ ਦੁਖੀ ਸੀ। ਅਸੀਂ ਕਈ ਵਾਰ ਇਸਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਪਰ ਕੋਈ ਹੱਲ ਨਹੀਂ ਨਿਕਲਿਆ। ਸ਼ੁੱਕਰਵਾਰ ਵੀ ਇਹ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਆਇਆ ਸੀ ਜਿਸਦੇ ਚੱਲਦੇ ਇਸ ਨੂੰ ਕਾਬੂ ਕਰ ਲਿਆ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
Last Updated : Feb 3, 2023, 8:36 PM IST