MLA ਤੋਂ ਮੰਤਰੀ ਬਣੇ ਹਰਭਜਨ ਸਿੰਘ ਈਟੀਓ ਦੇ ਘਰ ਖੁਸ਼ੀ ਦਾ ਮਾਹੌਲ - MLA ਤੋਂ ਮੰਤਰੀ ਬਣੇ ਹਰਭਜਨ ਸਿੰਘ ਈਟੀਓ
🎬 Watch Now: Feature Video

ਅੰਮ੍ਰਿਤਸਰ: ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ (Aam Aadmi Party government) ਬਣ ਚੁੱਕੀ ਅਤੇ ਪੰਜਾਬ ਦੇ ਮੁੱਖ ਮੰਤਰੀ (Chief Minister of Punjab) ਭਗਵੰਤ ਮਾਨ ਬਣ ਚੁੱਕਿਆ ਹੈ। ਹੁਣ ਪੰਜਾਬ ਕੈਬਨਿਟ ਮੰਤਰੀ ਦੀ ਲਿਸਟ (List of Punjab Cabinet Ministers) ਵੀ ਜਾਰੀ ਹੋ ਗਈ ਹੈ। ਜਿਸ ਵਿੱਚ ਅੰਮ੍ਰਿਤਸਰ ਦੇ ਦੋ ਵਿਧਾਇਕਾਂ ਨੂੰ ਮੰਤਰੀ ਪਦ ਦਾ ਅਹੁਦਾ ਮਿਲਿਆ। ਜਿਸ ਦੇ ਵਿੱਚ ਵਿਧਾਨ ਸਭਾ ਹਲਕਾ ਜੰਡਿਆਲਾ ਤੋਂ ਹਰਭਜਨ ਸਿੰਘ ਈਟੀਓ ਅਤੇ ਵਿਧਾਨ ਸਭਾ ਹਲਕਾ ਅਜਨਾਲਾ ਤੋਂ ਕੁਲਦੀਪ ਸਿੰਘ ਧਾਲੀਵਾਲ ਹੁਣ ਕੈਬਨਿਟ ਮੰਤਰੀ ਦੀ ਪਹਿਲੀ 10 ਮੰਤਰੀਆਂ ਵਾਲੀ ਲਿਸਟ ਵਿੱਚ ਸ਼ਾਮਿਲ ਹੈ। ਹਰਭਜਨ ਸਿੰਘ ਦੇ ਮੰਤਰੀ ਬਣਨ ਦੀ ਖੁਸ਼ੀ ਵਿੱਚ ਵਰਕਰਾਂ ਵੱਲੋਂ ਆਸ਼ਤਬਾਜ਼ੀ ਚਲਾਕੇ ਖੁਸ਼ੀ ਮਨਾਈ ਗਈ ਹੈ।
Last Updated : Feb 3, 2023, 8:20 PM IST