ਸ਼ੀਜ਼ਾਨ ਖਾਨ ਦੇ ਵਕੀਲ ਨੇ ਤੁਨੀਸ਼ਾ ਸ਼ਰਮਾ ਦੀ ਮਾਂ 'ਤੇ ਲਾਏ ਗੰਭੀਰ ਇਲਜ਼ਾਮ - Tunisha Sharma mother
🎬 Watch Now: Feature Video
ਮੁੰਬਈ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਸ਼ੀਜ਼ਾਨ ਖਾਨ ਦੇ ਪਰਿਵਾਰ ਨੇ ਆਪਣੇ ਵਕੀਲ ਸ਼ੈਲੇਂਦਰ ਮਿਸ਼ਰਾ ਦੇ ਨਾਲ ਤੁਨੀਸ਼ਾ ਸ਼ਰਮਾ(tunisha sharma death case) ਦੀ ਮਾਂ ਵਨੀਤਾ ਸ਼ਰਮਾ 'ਤੇ ਜਵਾਬੀ ਦੋਸ਼ ਲਗਾਏ ਹਨ। ਉਨ੍ਹਾਂ ਮੁਤਾਬਕ ਸੰਜੀਵ ਕੌਸ਼ਲ ਦਾ ਨਾਂ ਸੁਣ ਕੇ ਤੁਨੀਸ਼ਾ ਕਾਫੀ ਘਬਰਾ ਜਾਂਦੀ ਸੀ। ਵਕੀਲ ਨੇ ਇਹ ਵੀ ਕਿਹਾ ਹੈ ਕਿ ਤੁਨੀਸ਼ਾ ਦਾ ਆਪਣੇ ਵਿੱਤ 'ਤੇ ਕੋਈ ਕੰਟਰੋਲ ਨਹੀਂ ਸੀ। ਉਸ ਦਾ ਵਿੱਤ ਉਸਦੀ ਮਾਂ ਅਤੇ ਸੰਜੀਵ ਕੌਸ਼ਲ ਦੁਆਰਾ ਕੰਟਰੋਲ ਕੀਤਾ ਜਾਂਦਾ ਸੀ।
Last Updated : Feb 3, 2023, 8:38 PM IST