ਪੀਐਮ ਦੇ ਡੇਰਾ ਬਾਬਾ ਨਾਨਕ ਪੰਹੁਚਣ ਤੋਂ ਪਹਿਲਾਂ ਦੀ ਸਥਿਤੀ ਦੀ ਜਾਇਜ਼ਾ - pm modi in punjab
🎬 Watch Now: Feature Video

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਲਾਂਘਾ ਅੱਜ ਖੁੱਲਣ ਜਾ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਅੱਜ ਇਸ ਦਾ ਉਦਘਾਟਨ ਕਰਨਗੇ, ਜੋ ਕਿ ਕੁੱਝ ਸਮੇਂ ਤੱਕ ਉੱਥੇ ਪਹੁੰਚਣਗੇ।