ਹਰਪ੍ਰੀਤ ਪ੍ਰਿੰਸ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੇ ਚੁਣੇ ਗਏ ਪ੍ਰਧਾਨ - Municipal Council
🎬 Watch Now: Feature Video
ਮੰਡੀ ਗੋਬਿੰਦਗੜ੍ਹ: ਸ਼ਹਿਰ ਦੀ ਨਗਰ ਕੌਂਸਲ ਦੀ ਹੋਈ ਚੋਣ ’ਚ ਹਰਪ੍ਰੀਤ ਪ੍ਰਿੰਸ ਨੂੰ ਪ੍ਰਧਾਨ ਚੁਣ ਲਿਆ ਗਿਆ ਜਦਕਿ ਅਸ਼ੋਕ ਸ਼ਰਮਾ ਨੂੰ ਕੌਂਸਲ ਦਾ ਉਪ ਪ੍ਰਧਾਨ ਚੁਣਿਆ ਗਿਆ ਹੈ। ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ ਅਨੁਪ੍ਰਿਤਾ ਜੌਹਰ ਅਤੇ ਵਿਧਾਇਕ ਕਾਕਾ ਰਣਦੀਪ ਸਿੰਘ ਨੇ ਕਿਹਾ ਕਿ ਪੂਰੇ ਅਮਨ ਅਮਾਨ ਨਾਲ ਚੋਣ ਪ੍ਰਕਿਰਿਆ ਮੁਕੰਮਲ ਹੋਈ ਜਿਸ ਵਿਚ ਹਰਪਰੀਤ ਪ੍ਰਿੰਸ ਨੂੰ ਪ੍ਰਧਾਨ ਅਤੇ ਅਸ਼ੋਕ ਸ਼ਰਮਾ ਨੂੰ ਉਪ ਪ੍ਰਧਾਨ ਚੁਣਿਆ ਗਿਆ ਹੈ, ਜਦਕਿ ਅਗਲੀ ਪ੍ਰਕਿਰਿਆ 72 ਘੰਟੇ ਤੋਂ ਬਾਅਦ ਅਮਲ ਵਿੱਚ ਲਿਆਂਦੀ ਜਾਵੇਗੀ ।