ਭਾਜਪਾ ਦੀ ਸਰਬਜੀਤ ਕੌਰ ਚੰਡੀਗੜ੍ਹ ਦੀ ਨਵੀਂ ਮੇਅਰ, 'ਆਪ' ਨੇ ਕੀਤਾ ਹੰਗਾਮਾ - ਸਰਬਜੀਤ ਕੌਰ ਚੰਡੀਗੜ੍ਹ ਦੀ ਨਵੀਂ ਮੇਅਰ
🎬 Watch Now: Feature Video

ਚੰਡੀਗੜ੍ਹ: ਬੀਜੇਪੀ ਦੀ ਸਰਬਜੀਤ ਕੌਰ ਚੰਡੀਗੜ੍ਹ ਦੀ ਨਵੀਂ ਮੇਅਰ (BJP's Sarabjit Kaur Becomes Chandigarh's New Mayor ) ਬਣ ਗਈ ਹੈ। ਮੇਅਰ ਦੀ ਕੁਰਸੀ ਦੇ ਪਿੱਛੇ ਹੀ ਆਮ ਆਦਮੀ ਪਾਰਟੀ ਦੇ ਸਾਰੇ ਕੌਂਸਲਰ ਧਰਨੇ ’ਤੇ ਬੈਠ (AAP councillor created a ruckus) ਗਏ ਹਨ। ਡੀਸੀ ਵਿਨੈ ਪ੍ਰਤਾਪ ਸਿੰਘ ਨੂੰ ਵੀ ਮੌਕੇ ’ਤੇ ਰੋਕ ਲਿਆ ਗਿਆ ਹੈ। ਨਗਰ ਨਿਗਮ ਦੇ ਅੰਦਰ ਮਾਰਸ਼ਲ ਬੁਲਾਏ ਗਏ ਹਨ। ਆਪ ਦੀ ਕੌਂਸਲਰ ਵੀ ਮੇਅਰ ਦੀ ਕੁਰਸੀ ਦੇ ਨਾਲ ਬੈਠੀ ਹੈ। ਬੀਜੇਪੀ ਦੀ ਮੇਅਰ ਦੀ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਕੌਂਸਲਰ ਲਗਾਤਾਰ ਸੰਸਦ ਚ ਹੰਗਾਮਾ ਕਰ ਰਹੇ ਹਨ।