ਆਨਲਾਈਨ ਪੋਰਟਲ ’ਤੇ ਕਿਸਾਨਾਂ ਦਾ ਕੀਤਾ ਜਾ ਰਿਹਾ ਰਜਿਸਟ੍ਰੇਸ਼ਨ- ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ - ਆਨਲਾਈਨ ਪੋਰਟਲ
🎬 Watch Now: Feature Video
ਚੰਡੀਗੜ੍ਹ: ਪੰਜਾਬ ਦੇ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਨੇ ਪਰਾਲੀ ਦੀ ਸਮੱਸਿਆ ਨੂੰ ਲੈ ਕੇ ਕਿਹਾ ਕਿ ਇਸ ਚ ਕੋਈ ਦੋ ਰਾਇ ਨਹੀਂ ਹੈ ਕਿ ਮਸ਼ੀਨਾਂ ਵੀ ਮਹਿੰਗੀਆ ਹਨ ਅਤੇ ਸਬਸਿਡੀ ਚ ਵੀ ਕਾਫੀ ਦਿੱਕਤਾਂ ਆਈਆਂ ਹਨ। ਸਰਕਾਰ ਨੇ ਆਨਲਾਈਨ ਪੋਰਟਲ ਖੋਲ੍ਹਿਆ ਹੈ। ਆਨਲਾਈਨ ਖੇਤੀ ਪੋਰਟਲ ਦੇ ਤਹਿਤ ਕਿਸਾਨਾਂ ਦਾ ਰਜਿਸਟ੍ਰੇਸ਼ਨ ਕਰਵਾਇਆ ਜਾ ਰਿਹਾ ਹੈ ਤਾਂ ਇੱਕ ਪਾਰਦਰਸ਼ਿਤਾ ਬਣਾਇਆ ਜਾਵੇ ਅਤੇ ਲੋਕਾਂ ਨੂੰ ਵਿਸ਼ਵਾਸ ਹੋ ਕਿ ਕਿਸਾਨ ਕਿਸ ਤੋਂ ਮਸ਼ੀਨ ਖਰੀਦ ਰਹੇ ਹਨ ਅਤੇ ਕਿਹੜੀ ਮਸ਼ੀਨ ਖਰੀਦਣਾ ਚਾਹੁੰਦੇ ਹਨ। ਆਨਲਾਈਨ ਪੋਰਟਲ ’ਤੇ ਕਿਸਾਨਾਂ ਦਾ ਰਜਿਸਟ੍ਰੇਸ਼ਨ ਕੀਤਾ ਜਾ ਰਿਹਾ ਹੈ।