ਬੈਠਕ 'ਚ ਆਰਥਿਕ ਮੰਦੀ ਤੇ ਰੇਲ ਗੱਡੀਆਂ ਨੂੰ ਚਲਾਉਣ 'ਤੇ ਹੋ ਸਕਦੀ ਗੱਲਬਾਤ - ਨਰਿੰਦਰ ਸਿੰਘ ਤੋਮਰ
🎬 Watch Now: Feature Video
ਨਵੀਂ ਦਿੱਲੀ: ਦਿੱਲੀ ਦੇ ਵਿਗਿਆਨ ਭਵਨ ਵਿੱਚ ਕਿਸਾਨ ਜਥੇਬੰਦੀਆਂ ਦੀ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਜਾਰੀ ਹੈ। ਇਸ ਮੀਟਿੰਗ ਵਿੱਚ ਕੇਂਦਰੀ ਮੰਤਰੀ ਪਿਯੂਸ਼ ਗੋਇਲ ਅਤੇ ਨਰਿੰਦਰ ਸਿੰਘ ਤੋਮਰ ਮੌਜੂਦ ਹਨ। ਇਸ ਬੈਠਕ ਵਿੱਚ ਆਰਥਿਕ ਮੰਦੀ ਅਤੇ ਰੇਲ ਗੱਡੀਆਂ ਨੂੰ ਚਲਾਉਣ ਉੱਤੇ ਗੱਲਬਾਤ ਹੋ ਸਕਦੀ ਹੈ। ਰੇਲ ਗੱਡੀਆਂ ਦੇ ਨਾ ਚਲਣ ਕਰਕੇ ਫ਼ੌਜੀ ਤਿਉਹਾਰਾਂ ਉੱਤੇ ਆਪਣੇ ਘਰ ਨਹੀਂ ਆ ਰਹੇ।