VIDEO: CRPF ਜਵਾਨਾਂ ਨੇ ਨੱਚ-ਗਾ ਕੇ ਮਨਾਈ ਹੋਲੀ - ਹੋਲੀ, ਰੰਗਾਂ ਦਾ ਤਿਉਹਾਰ
🎬 Watch Now: Feature Video
ਨਵੀਂ ਦਿੱਲੀ: ਹੋਲੀ, ਰੰਗਾਂ ਦਾ ਤਿਉਹਾਰ, ਪੂਰੇ ਦੇਸ਼ ਵਿੱਚ ਧੂਮਧਾਮ ਨਾਲ ਮਨਾਇਆ ਜਾ ਰਿਹਾ (CRPF jawans Holi celebration in Srinagar) ਹੈ। ਲੋਕ ਦੁੱਖ ਭੁਲਾ ਕੇ ਇੱਕ ਦੂਜੇ ਨੂੰ ਪਿਆਰ ਤੇ ਸਦਭਾਵਨਾ ਦੇ ਰੰਗਾਂ ਵਿੱਚ ਰੰਗ ਰਹੇ ਹਨ। ਦੇਸ਼ 'ਚ ਨਾਗਰਿਕਾਂ ਦੀ ਸੁਰੱਖਿਆ ਅਤੇ ਸ਼ਾਂਤੀ ਲਈ ਆਪਣਾ ਸਭ ਕੁਝ ਕੁਰਬਾਨ ਕਰਨ ਵਾਲੇ ਫੌਜੀ ਵੀ ਹੋਲੀ ਦੇ ਮੌਕੇ 'ਤੇ ਆਪਣੇ ਘਰਾਂ ਤੋਂ ਦੂਰ ਸ਼੍ਰੀਨਗਰ 'ਚ ਹੋਲੀ ਖੇਡਦੇ ਦੇਖੇ ਗਏ।
Last Updated : Feb 3, 2023, 8:20 PM IST