ETV Bharat / state

ਬਿਆਸ ਕੰਢੇ ਹੋ ਰਹੀ ਨਾਜਾਇਜ਼ ਮਾਈਨਿੰਗ, ਪੁਲਿਸ ਤੇ ਪ੍ਰਸ਼ਾਸਨ ਬੇਖ਼ਬਰ - Illegal Mining punjab latest news

ਤਰਨ ਤਾਰਨ ਦੇ ਕਸਬਾ ਗੋਇੰਦਵਾਲ ਸਾਹਿਬ ਵਿਖੇ ਬਿਆਸ ਦਰਿਆ ਵਿੱਚ ਪੁਲਿਸ ਦੇ ਨੱਕ ਥੱਲੇ ਰੇਤੇ ਦੀ ਨਜਾਇਜ਼ ਮਾਈਨਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣੇ ਤੋਂ ਮਹਿਜ਼ 500 ਮੀਟਰ ਦੂਰੀ 'ਤੇ ਮਾਈਨਿੰਗ ਹੋ ਰਹੀ ਹੈ।

ਗੋਇੰਦਵਾਲ ਸਾਹਿਬ ਬਿਆਸ ਦਰਿਆ
author img

By

Published : Nov 24, 2019, 7:17 PM IST

ਤਰਨਤਾਰਨ: ਗੋਇੰਦਵਾਲ ਸਾਹਿਬ ਵਿਖੇ ਬਿਆਸ ਦਰਿਆ ਵਿੱਚ ਪੁਲਿਸ ਦੇ ਨੱਕ ਥੱਲੇ ਰੇਤੇ ਦੀ ਨਜਾਇਜ਼ ਮਾਈਨਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣੇ ਤੋਂ ਮਹਿਜ਼ 500 ਮੀਟਰ ਦੂਰੀ 'ਤੇ ਮਾਈਨਿੰਗ ਹੋ ਰਹੀ ਹੈ।

ਵੇਖੋ ਵੀਡੀਓ

ਰੇਤ ਮਾਫੀਆ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਉਨ੍ਹਾਂ ਵੱਲੋ ਥਾਣੇ ਤੋਂ ਮਹਿਜ਼ 500 ਮੀਟਰ ਦੀ ਦੂਰੀ 'ਤੇ ਦਰਿਆਂ ਵਿੱਚ ਵਰਮਾ ਲਗਾ ਕੇ ਰੇਤ ਮਾਈਨਿੰਗ ਦਾ ਕਾਲਾ ਕਾਰੋਬਾਰ ਕੀਤਾ ਜਾ ਰਿਹਾ ਅਤੇ ਦਰਿਆਂ ਵਿੱਚੋਂ ਰੇਤਾ ਬਾਹਰ ਕੱਢ ਰਾਤ ਸਮੇਂ ਟਰੱਕਾਂ ਟਰਾਲੀਆਂ ਵਿੱਚ ਲੋਡ ਕੀਤੀ ਜਾਂਦੀ ਹੈ।

ਪਤਾ ਚੱਲਿਆ ਹੈ ਕਿ ਰੇਤ ਮਾਈਨਿੰਗ ਦਾ ਇਹ ਗੋਰਖ ਧੰਦਾ ਪਿੱਛਲੇ ਲੰਮੇ ਸਮੇ ਤੋਂ ਚੱਲਿਆਂ ਆ ਰਿਹਾ ਹੈ ਇਲਾਕੇ ਦੇ ਲੋਕਾਂ ਵੱਲੋ ਰੇਤਾਂ ਦੀ ਨਜ਼ਾਇਜ ਮਾਈਨਿੰਗ ਕਰ ਰਹੇ ਲੋਕਾਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਸਾਡੀ ਟੀਮ ਨੇ ਜਦ ਮੌਕੇ 'ਤੇ ਜਾ ਕੇ ਦੇਖਿਆਂ ਤਾਂ ਦਰਿਆ ਵਿੱਚ ਵਰਮਾ ਲੱਗਾ ਹੋਇਆਂ ਸੀ ਤੇ ਰੇਤਾਂ ਦੀਆਂ ਢੇਰੀਆਂ ਮੌਕੇ 'ਤੇ ਬਾਹਰ ਪਈਆਂ ਹੋਈਆਂ ਸਨ ਪਰ ਰੇਤ ਮਾਫੀਆਂ ਦੇ ਬੰਦੇ ਸਾਡੀ ਟੀਮ ਆਉਣ ਦਾ ਪਤਾ ਲੱਗਣ 'ਤੇ ਫਰਾਰ ਹੋ ਚੁੱਕੇ ਸਨ।

ਮੌਕੇ ਤੋਂ ਮੋਜੂਦ ਸੀ.ਪੀ.ਆਈ ਦੇ ਆਗੂ ਬਲਦੇਵ ਸਿੰਘ ਧੂੰਦਾ, ਕਾਮਰੇਡ ਗੁਰਦਿਆਲ ਸਿੰਘ ਅਤੇ ਸਮਾਜ ਸੇਵੀ ਜੋਬਨਜੀਤ ਨੇ ਦੱਸਿਆਂ ਕਿ ਇਸ ਜਗ੍ਹਾਂ 'ਤੇ ਮੋਜੂਦਾ ਸਰਕਾਰ ਦੇ ਰਸੂਖਦਾਰ ਲੋਕਾਂ ਵੱਲੋਂ ਪੁਲਿਸ ਦੀ ਮਿਲੀ ਭੁਗਤ ਨਾਲ ਨਜਾਇਜ਼ ਤੌਰ 'ਤੇ ਰੇਤਾਂ ਕੱਢ ਕੇ ਮੋਟੀ ਕਮਾਈ ਕੀਤੀ ਜਾ ਰਹੀ ਹੈ ਨੇੜੇ ਹੀ ਪੈਦੇ ਥਾਣੇ ਦੀ ਪੁਲਿਸ ਸਭ ਕੁਝ ਜਾਣਦੇ ਹੋਏ ਅੱਖਾਂ ਮੀਟ ਕੇ ਸੁੱਤੀ ਹੋਈ ਹੈ।

ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਬੀਤੀ ਰਾਤ ਵੀ ਪੁਲਿਸ ਨੂੰ ਖਣਨ ਵਿਭਾਗ ਵੱਲੋਂ ਛਾਪਾ ਮਾਰ ਕੇ ਪੁਲਿਸ ਨੂੰ ਦੋ ਟਰੱਕ ਫੜਾਏ ਗਏ ਸਨ ਜੋ ਕਿ ਸਥਾਨਕ ਪੁਲਿਸ ਵੱਲੋਂ ਛੱਡ ਦਿੱਤੇ ਗਏ ਹਨ ਉੱਕਤ ਲੋਕਾਂ ਵੱਲੋਂ ਰੇਤਾਂ ਦੀ ਨਜ਼ਾਇਜ ਖੁਦਾਈ ਕਰ ਰਹੇ ਲੋਕਾਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਇਸ ਸਬੰਧ 'ਚ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਸਭਰਵਾਲ ਨਾਲ ਗੱਲ ਕੀਤੀ ਤਾ ਉਨ੍ਹਾਂ ਨੇ ਕਿਹਾ ਕਿ ਉੱਕਤ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆਂ ਹੈ, ਇਸ ਸਬੰਧ ਵਿੱਚ ਐਸਡੀਐਮ ਖਡੂਰ ਸਾਹਿਬ ਅਤੇ ਐਸਐਸਪੀ ਸਾਹਿਬ ਨੂੰ ਸਖ਼ਤ ਕਾਰਵਾਈ ਕਰਨ ਲਈ ਕਿਹਾ ਗਿਆਂ ਹੈ।

ਇਹ ਵੀ ਪੜੋ: ਸੁਪਰੀਮ ਕੋਰਟ ਵਿੱਚ ਸ਼ਿਵ ਸੈਨਾ, NCP ਅਤੇ ਕਾਂਗਰਸ ਦੀ ਪਟੀਸ਼ਨ 'ਤੇ ਸੁਣਵਾਈ ਸ਼ੁਰੂ

ਜਦ ਉਨ੍ਹਾਂ ਨੂੰ ਪੁੱਛਿਆਂ ਗਿਆਂ ਕਿ ਬੀਤੀ ਰਾਤ ਖਣਨ ਵਿਭਾਗ ਵੱਲੋ ਪੁਲਿਸ ਨੂੰ ਰੇਤਾ ਲੈ ਕੇ ਜਾ ਰਹੇ ਦੋ ਟਰੱਕ ਫੜਾਏ ਗਏ ਸਨ ਜੋ ਕਿ ਸਥਾਨਕ ਪੁਲਿਸ ਵੱਲੋ ਛੱਡ ਦਿੱਤੇ ਗਏ ਹਨ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਬਾਰੇ ਉਨ੍ਹਾਂ ਨੂੰ ਕੁਝ ਨਹੀ ਪਤਾ ਹੈ।

Intro:ਸਟੋਰੀ ਨਾਮ-ਗੋਇੰਦਵਾਲ ਸਾਹਿਬ ਵਿਖੇ ਬਿਆਸ ਦਰਿਆਂ ਵਿੱਚ ਪੁਲਿਸ ਦੇ ਨੱਕ ਥੱਲੇ ਰੇਤਾਂ ਦੀ ਨਜਾਇਜ ਮਾਈਨਿੰਗ ਦਾ ਮਾਮਲਾ ਆਇਆ ਸਾਹਮਣੇ ਥਾਣੇ ਤੋ ਮਹਿਜ 500 ਮੀਟਰ ਦੂਰੀ ਤੇ ਹੋ ਰਹੀ ਮਾਈਨਿੰਗ ਡਿਪਟੀ ਕਮਿਸ਼ਨਰ ਵੱਲੋ ਲਿਆ ਮਾਈਨਿੰਗ ਦਾ ਨੋਟਿਸ
Body:ਐਕਰ-ਤਰਨ ਤਾਰਨ ਦੇ ਕਸਬਾ ਗੋਇੰਦਵਾਲ ਵਿਖੇ ਬਿਆਸ ਦਰਿਆ ਵਿੱਚ ਪੁਲਿਸ ਦੇ ਨੱਕ ਹੇਠਾਂ ਰੇਤਾਂ ਦੀ ਨਜ਼ਾਇਜ ਤੋਰ ਤੇ ਮਾਈਨਿੰਗ ਹੋਣਜ਼ ਦਾ ਮਾਮਲਾ ਸਾਹਮਣੇ ਆਇਆਂ ਹੈ ਰੇਤ ਮਾਫੀਆਂ ਦੇ ਹੋਸਲੇ ਇੰਨੇ ਬੁਲੰਦ ਹਨ ਕਿ ਉਹਨਾਂ ਵੱਲੋ ਥਾਣੇ ਤੋ ਮਹਿਜ 500 ਮੀਟਰ ਦੀ ਦੂਰੀ ਤੇ ਦਰਿਆਂ ਵਿੱਚ ਵਰਮਾ ਲਗਾ ਕੇ ਰੇਤ ਮਾਈਨਿੰਗ ਦਾ ਕਾਲਾ ਕਾਰੋਬਾਰ ਕੀਤਾ ਜਾ ਰਿਹਾ ਸੀ ਅਤੇ ਦਰਿਆਂ ਵਿੱਚ ਰੇਤਾ ਬਾਹਰ ਕੱਢ ਰਾਤ ਸਮੇ ਟਰੱਕਾਂ ਟਰਾਲੀਆਂ ਵਿੱਚ ਲੋਡ ਕੀਤੀ ਜਾਂਦੀ ਸੀ ਪਤਾ ਚੱਲਿਆ ਹੈ ਕਿ ਰੇਤ ਮਾਈਨਿੰਗ ਦਾ ਇਹ ਗੋਰਖ ਧੰਦਾ ਪਿੱਛਲੇ ਲੰਮੇ ਸਮੇ ਤੋ ਚੱਲਿਆਂ ਆ ਰਿਹਾ ਹੈ ਇਲਾਕੇ ਦੇ ਲੋਕਾਂ ਵੱਲੋ ਰੇਤਾਂ ਦੀ ਨਜ਼ਾਇਜ ਮਾਈਨਿੰਗ ਕਰ ਰਹੇ ਲੋਕਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ

ਵਾਈਸ ਉੱਵਰ –ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋ ਸੂਬੇ ਵਿੱਚ ਰੇਤਾਂ ਦੀ ਹੋ ਰਹੀ ਨਜ਼ਾਇਜ ਮਾਈਨਿੰਗ ਰੋਕਣ ਦੇ ਹੁੱੱਕਮਾਂ ਦੀਆਂ ਧੱਜੀਆਂ ਰੇਤ ਮਾਫੀਆਂ ਵੱਲੋ ਸ਼ਰੇਆਮ ਉਡਾਈਆਂ ਜਾ ਰਹੀ ਹਨ ਜਿਸਦੀ ਮਿਸਾਲ ਤਰਨ ਤਾਰਨ ਦੇ ਕਸਬਾ ਗੋਇੰਦਵਾਲ ਸਾਹਿਬ ਵਿਖੇ ਮਿਲਦੀ ਹੈ ਜਿਥੇ ਕੁਝ ਸੱਤਾਧਾਰੀ ਪਾਰਟੀ ਦੇ ਨਾਲ ਸਬੰਧਤ ਲੋਕਾਂ ਵੱਲੋ ਬੇਖੋਫ ਹੋ ਕੇ ਥਾਣੇ ਤੋ ਬਿਲਕੁੱਲ 500 ਮੀਟਰ ਦੂਰੀ ਤੇ ਦਰਿਆਂ ਬਿਆਸ ਵਿੱਚ ਵਰਮਾ ਲਗਾ ਕੇ ਰੇਤ ਦੀ ਨਜਾਇਜ ਖੁੱਦਾਈ ਕੀਤੀ ਜਾ ਰਹੀ ਦਰਿਆਂ ਵਿੱਚ ਕੱਢ ਿਗਈ ਰੇਤਾ ਨੂੰ ਰਾਤ ਸਮੇ ਟਰੱਕਾਂ ਅਤੇ ਟਰੈਕਟਰ ਟਰਾਲੀਆਂ ਵਿੱਚ ਭਰ ਕੇ ਅਗਲੀ ਮੰਜਿਲ ਵੱਲ ਤੋਰ ਦਿੱਤਾ ਜਾਂਦਾ ਹੈ ਸਾਡੀ ਟੀਮ ਨੇ ਜਦ ਮੋਕੇ ਤੇ ਜਾ ਕੇ ਦੇਖਿਆਂ ਤਾ ਦਰਿਆਂ ਵਿੱਚ ਵਰਮਾ ਲੱਗਾ ਹੋਇਆਂ ਸੀ ਤੇ ਰੇਤਾਂ ਦੀਆਂ ਢੇਰੀਆਂ ਮੋਕੇ ਤੇ ਬਾਹਰ ਪਈਆਂ ਹੋਈਆਂ ਸਨ ਪਰ ਰੇਤ ਮਾਫੀਆਂ ਦੇ ਬੰਦੇ ਸਾਡੀ ਟੀਮ ਆਉਣ ਦੀ ਭਣਕ ਪਾ ਕੇ ਮੋਕੇ ਤੋ ਫਰਾਰ ਹੋ ਚੁੱਕੇ ਸਨ ਮੋਕੇ ਤੋ ਮੋਜੂਦ ਸੀ.ਪੀ.ਆਈ ਦੇ ਆਗੂ ਬਲਦੇਵ ਸਿੰਘ ਧੂੰਦਾ ,ਕਾਮਰੇਡ ਗੁਰਦਿਆਲ ਸਿੰਘ ਅਤੇ ਸਮਾਜ ਸੇਵੀ ਜੋਬਨਜੀਤ ਹੋਠੀਆਂ ਨੇ ਦੱਸਿਆਂ ਕਿ ਇਸ ਜਗ੍ਹਾਂ ਤੇ ਮੋਜੂਦਾਂ ਸਰਕਾਰ ਦੇ ਰਸੂਖਦਾਰ ਲੋਕਾਂ ਵੱਲੋ ਪੁਲਿਸ ਦੀ ਮਿਲੀ ਭੁਗਤ ਨਾਲ ਨਜਾਇਜ ਤੋਰ ਤੇ ਰੇਤਾਂ ਕੱਢ ਕੇ ਮੋਟੀ ਕਮਾਈ ਕੀਤੀ ਜਾ ਰਹੀ ਹੈ ਨੇੜੇ ਹੀ ਪੈਦੇ ਥਾਣੇ ਦੀ ਪੁਲਿਸ ਸਭ ਕੁਝ ਜਾਣਦੇ ਹੋਏ ਅੱਖਾਂ ਮੀਟ ਕੇ ਸੁੱਤੀ ਹੋਈ ਹੈ ਉਹਨਾਂ ਕਿ ਬੀਤੀ ਰਾਤ ਵੀ ਪੁਲਿਸ ਨੂੰ ਖਣਨ ਵਿਭਾਗ ਵੱਲੋ ਛਾਪਾ ਮਾਰ ਕੇ ਪੁਲਿਸ ਨੂੰ ਦੋ ਟਰੱਕ ਫੜਾਏ ਗਏ ਸਨ ਜੋ ਕਿ ਸਥਾਨਕ ਪੁਲਿਸ ਵੱਲੋ ਛੱਡ ਦਿੱਤੇ ਗਏ ਹਨ ਉੱਕਤ ਲੋਕਾਂ ਵੱਲੋ ਰੇਤਾਂ ਦੀ ਨਜ਼ਾਇਜ ਖੁਦਾਈ ਕਰ ਰਹੇ ਲੋਕਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ

ਬਾਈਟ-ਕਾਮਰੇਡ ਬਲਦੇਵ ਸਿੰਘ ਧੰੂਦਾ (ਲਾਈਟ ਬਰਾਊਨ ਪੱਗੜੀ) ਕਾਮਰੇਡ ਗੁਰਦਿਆਲ ਸਿੰਘ ( ਐਨਕ ਵਾਲੇ) ਜੋਬਨਜੀਤ ਹੋਠੀਆਂ ( ਕਟਿੰਗ ਵਾਲੇ)

ਵਾਈਸ ਉੱਵਰ-ਉੱਧਰ ਜਦੋ ਇਸ ਸਬੰਧ ਵਿੱਚ ਥਾਣਾ ਗੋਇੰਦਵਾਲ ਸਾਹਿਬ ਵਿੱਚ ਜਾ ਕੇ ਦੇਖਿਆਂ ਉਥੇ ਕੋਈ ਵੀ ਰੇਤਾ ਦਾ ਟਰੱਕ ਮੋਜੂਦ ਨਹੀ ਸੀ ਥਾਣਾ ਮੁੱਖੀ ਦਾ ਪੱਖ ਲੈਣਾ ਚਾਹਿਆਂ ਉਹ ਵੀ ਨਹੀ ਮਿਲੇ ,ਡੀ ਐਸ ਪੀ ਗੋਇੰਦਵਾਲ ਦਾ ਪੱਖ ਲੈਣਾ ਚਾਹਿਆ ਤਾ ਉਹ ਵੀ ਆਪਣੇ ਦਫਤਰ ਨਹੀ ਮਿਲੇ ਇਸ ਮਾਮਲੇ ਸਬੰਧੀ ਤਰਨ ਤਾਰਨ ਦੇ ਐਸ ਪੀ ਡੀ ਜਗਜੀਤ ਸਿੰਘ ਵਾਲੀਆਂ ਨਾਲ ਫੋਨ ਤੇ ਸੰਪਰਕ ਕਰਨਾ ਚਾਹਿਆਂ ਤਾ ਸੰਪਰਕ ਨਹੀ ਹੋ ਸੱਕਿਆ ਜਦੋ ਇਸ ਸਬੰਧੀ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਸਭਰਵਾਲ ਨਾਲ ਗੱਲ ਕੀਤੀ ਤਾ ਉਹਨਾਂ ਕਿਹਾ ਕਿ ਉੱਕਤ ਮਾਮਲਾ ਮੇਟੇ ਧਿਆਨ ਵਿੱਚ ਆਇਆਂ ਹੈ ਇਸ ਸਬੰਧ ਵਿੱਚ ਐਸ ਡੀ ਐਮ ਖਡੂਰ ਸਾਹਿਬ ਅਤੇ ਐਸ ਐਸ ਪੀ ਸਾਹਿਬ ਨੂੰ ਸਖਤ ਕਾਰਵਾਈ ਕਰਨ ਲਈ ਬੋਲਿਆਂ ਗਿਆਂ ਹੈ ਜਦ ਉਹਨਾਂ ਨੂੰ ਪੁੱਛਿਆਂ ਗਿਆਂ ਕਿ ਬੀਤੀ ਰਾਤ ਖਣਨ ਵਿਭਾਗ ਵੱਲੋ ਪੁਲਿਸ ਨੂੰ ਰੇਤਾ ਲੈ ਕੇ ਜਾ ਰਹੇ ਦੋ ਟਰੱਕ ਫੜਾਏ ਗਏ ਸਨ ਜੋ ਕਿ ਸਥਾਨਕ ਪੁਲਿਸ ਵੱਲੋ ਛੱਡ ਦਿੱਤੇ ਗਏ ਹਨ ਤਾਂ ਉਹਨਾਂ ਕਿਹਾ ਕਿ ਇਸ ਬਾਰੇ ਉਹਨਾਂ ਨੂੰ ਕੁਝ ਨਹੀ ਪਤਾ ਹੈ

ਬਾਈਟ-ਪ੍ਰਦੀਪ ਸਭਰਵਾਲ ਡਿਪਟੀ ਕਮਿਸ਼ਨਰ
Conclusion:ਸਟੋਰੀ ਨਾਮ-ਗੋਇੰਦਵਾਲ ਸਾਹਿਬ ਵਿਖੇ ਬਿਆਸ ਦਰਿਆਂ ਵਿੱਚ ਪੁਲਿਸ ਦੇ ਨੱਕ ਥੱਲੇ ਰੇਤਾਂ ਦੀ ਨਜਾਇਜ ਮਾਈਨਿੰਗ ਦਾ ਮਾਮਲਾ ਆਇਆ ਸਾਹਮਣੇ ਥਾਣੇ ਤੋ ਮਹਿਜ 500 ਮੀਟਰ ਦੂਰੀ ਤੇ ਹੋ ਰਹੀ ਮਾਈਨਿੰਗ ਡਿਪਟੀ ਕਮਿਸ਼ਨਰ ਵੱਲੋ ਲਿਆ ਮਾਈਨਿੰਗ ਦਾ ਨੋਟਿਸ
ਐਕਰ-ਤਰਨ ਤਾਰਨ ਦੇ ਕਸਬਾ ਗੋਇੰਦਵਾਲ ਵਿਖੇ ਬਿਆਸ ਦਰਿਆ ਵਿੱਚ ਪੁਲਿਸ ਦੇ ਨੱਕ ਹੇਠਾਂ ਰੇਤਾਂ ਦੀ ਨਜ਼ਾਇਜ ਤੋਰ ਤੇ ਮਾਈਨਿੰਗ ਹੋਣਜ਼ ਦਾ ਮਾਮਲਾ ਸਾਹਮਣੇ ਆਇਆਂ ਹੈ ਰੇਤ ਮਾਫੀਆਂ ਦੇ ਹੋਸਲੇ ਇੰਨੇ ਬੁਲੰਦ ਹਨ ਕਿ ਉਹਨਾਂ ਵੱਲੋ ਥਾਣੇ ਤੋ ਮਹਿਜ 500 ਮੀਟਰ ਦੀ ਦੂਰੀ ਤੇ ਦਰਿਆਂ ਵਿੱਚ ਵਰਮਾ ਲਗਾ ਕੇ ਰੇਤ ਮਾਈਨਿੰਗ ਦਾ ਕਾਲਾ ਕਾਰੋਬਾਰ ਕੀਤਾ ਜਾ ਰਿਹਾ ਸੀ ਅਤੇ ਦਰਿਆਂ ਵਿੱਚ ਰੇਤਾ ਬਾਹਰ ਕੱਢ ਰਾਤ ਸਮੇ ਟਰੱਕਾਂ ਟਰਾਲੀਆਂ ਵਿੱਚ ਲੋਡ ਕੀਤੀ ਜਾਂਦੀ ਸੀ ਪਤਾ ਚੱਲਿਆ ਹੈ ਕਿ ਰੇਤ ਮਾਈਨਿੰਗ ਦਾ ਇਹ ਗੋਰਖ ਧੰਦਾ ਪਿੱਛਲੇ ਲੰਮੇ ਸਮੇ ਤੋ ਚੱਲਿਆਂ ਆ ਰਿਹਾ ਹੈ ਇਲਾਕੇ ਦੇ ਲੋਕਾਂ ਵੱਲੋ ਰੇਤਾਂ ਦੀ ਨਜ਼ਾਇਜ ਮਾਈਨਿੰਗ ਕਰ ਰਹੇ ਲੋਕਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ

ਵਾਈਸ ਉੱਵਰ –ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋ ਸੂਬੇ ਵਿੱਚ ਰੇਤਾਂ ਦੀ ਹੋ ਰਹੀ ਨਜ਼ਾਇਜ ਮਾਈਨਿੰਗ ਰੋਕਣ ਦੇ ਹੁੱੱਕਮਾਂ ਦੀਆਂ ਧੱਜੀਆਂ ਰੇਤ ਮਾਫੀਆਂ ਵੱਲੋ ਸ਼ਰੇਆਮ ਉਡਾਈਆਂ ਜਾ ਰਹੀ ਹਨ ਜਿਸਦੀ ਮਿਸਾਲ ਤਰਨ ਤਾਰਨ ਦੇ ਕਸਬਾ ਗੋਇੰਦਵਾਲ ਸਾਹਿਬ ਵਿਖੇ ਮਿਲਦੀ ਹੈ ਜਿਥੇ ਕੁਝ ਸੱਤਾਧਾਰੀ ਪਾਰਟੀ ਦੇ ਨਾਲ ਸਬੰਧਤ ਲੋਕਾਂ ਵੱਲੋ ਬੇਖੋਫ ਹੋ ਕੇ ਥਾਣੇ ਤੋ ਬਿਲਕੁੱਲ 500 ਮੀਟਰ ਦੂਰੀ ਤੇ ਦਰਿਆਂ ਬਿਆਸ ਵਿੱਚ ਵਰਮਾ ਲਗਾ ਕੇ ਰੇਤ ਦੀ ਨਜਾਇਜ ਖੁੱਦਾਈ ਕੀਤੀ ਜਾ ਰਹੀ ਦਰਿਆਂ ਵਿੱਚ ਕੱਢ ਿਗਈ ਰੇਤਾ ਨੂੰ ਰਾਤ ਸਮੇ ਟਰੱਕਾਂ ਅਤੇ ਟਰੈਕਟਰ ਟਰਾਲੀਆਂ ਵਿੱਚ ਭਰ ਕੇ ਅਗਲੀ ਮੰਜਿਲ ਵੱਲ ਤੋਰ ਦਿੱਤਾ ਜਾਂਦਾ ਹੈ ਸਾਡੀ ਟੀਮ ਨੇ ਜਦ ਮੋਕੇ ਤੇ ਜਾ ਕੇ ਦੇਖਿਆਂ ਤਾ ਦਰਿਆਂ ਵਿੱਚ ਵਰਮਾ ਲੱਗਾ ਹੋਇਆਂ ਸੀ ਤੇ ਰੇਤਾਂ ਦੀਆਂ ਢੇਰੀਆਂ ਮੋਕੇ ਤੇ ਬਾਹਰ ਪਈਆਂ ਹੋਈਆਂ ਸਨ ਪਰ ਰੇਤ ਮਾਫੀਆਂ ਦੇ ਬੰਦੇ ਸਾਡੀ ਟੀਮ ਆਉਣ ਦੀ ਭਣਕ ਪਾ ਕੇ ਮੋਕੇ ਤੋ ਫਰਾਰ ਹੋ ਚੁੱਕੇ ਸਨ ਮੋਕੇ ਤੋ ਮੋਜੂਦ ਸੀ.ਪੀ.ਆਈ ਦੇ ਆਗੂ ਬਲਦੇਵ ਸਿੰਘ ਧੂੰਦਾ ,ਕਾਮਰੇਡ ਗੁਰਦਿਆਲ ਸਿੰਘ ਅਤੇ ਸਮਾਜ ਸੇਵੀ ਜੋਬਨਜੀਤ ਹੋਠੀਆਂ ਨੇ ਦੱਸਿਆਂ ਕਿ ਇਸ ਜਗ੍ਹਾਂ ਤੇ ਮੋਜੂਦਾਂ ਸਰਕਾਰ ਦੇ ਰਸੂਖਦਾਰ ਲੋਕਾਂ ਵੱਲੋ ਪੁਲਿਸ ਦੀ ਮਿਲੀ ਭੁਗਤ ਨਾਲ ਨਜਾਇਜ ਤੋਰ ਤੇ ਰੇਤਾਂ ਕੱਢ ਕੇ ਮੋਟੀ ਕਮਾਈ ਕੀਤੀ ਜਾ ਰਹੀ ਹੈ ਨੇੜੇ ਹੀ ਪੈਦੇ ਥਾਣੇ ਦੀ ਪੁਲਿਸ ਸਭ ਕੁਝ ਜਾਣਦੇ ਹੋਏ ਅੱਖਾਂ ਮੀਟ ਕੇ ਸੁੱਤੀ ਹੋਈ ਹੈ ਉਹਨਾਂ ਕਿ ਬੀਤੀ ਰਾਤ ਵੀ ਪੁਲਿਸ ਨੂੰ ਖਣਨ ਵਿਭਾਗ ਵੱਲੋ ਛਾਪਾ ਮਾਰ ਕੇ ਪੁਲਿਸ ਨੂੰ ਦੋ ਟਰੱਕ ਫੜਾਏ ਗਏ ਸਨ ਜੋ ਕਿ ਸਥਾਨਕ ਪੁਲਿਸ ਵੱਲੋ ਛੱਡ ਦਿੱਤੇ ਗਏ ਹਨ ਉੱਕਤ ਲੋਕਾਂ ਵੱਲੋ ਰੇਤਾਂ ਦੀ ਨਜ਼ਾਇਜ ਖੁਦਾਈ ਕਰ ਰਹੇ ਲੋਕਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ

ਬਾਈਟ-ਕਾਮਰੇਡ ਬਲਦੇਵ ਸਿੰਘ ਧੰੂਦਾ (ਲਾਈਟ ਬਰਾਊਨ ਪੱਗੜੀ) ਕਾਮਰੇਡ ਗੁਰਦਿਆਲ ਸਿੰਘ ( ਐਨਕ ਵਾਲੇ) ਜੋਬਨਜੀਤ ਹੋਠੀਆਂ ( ਕਟਿੰਗ ਵਾਲੇ)

ਵਾਈਸ ਉੱਵਰ-ਉੱਧਰ ਜਦੋ ਇਸ ਸਬੰਧ ਵਿੱਚ ਥਾਣਾ ਗੋਇੰਦਵਾਲ ਸਾਹਿਬ ਵਿੱਚ ਜਾ ਕੇ ਦੇਖਿਆਂ ਉਥੇ ਕੋਈ ਵੀ ਰੇਤਾ ਦਾ ਟਰੱਕ ਮੋਜੂਦ ਨਹੀ ਸੀ ਥਾਣਾ ਮੁੱਖੀ ਦਾ ਪੱਖ ਲੈਣਾ ਚਾਹਿਆਂ ਉਹ ਵੀ ਨਹੀ ਮਿਲੇ ,ਡੀ ਐਸ ਪੀ ਗੋਇੰਦਵਾਲ ਦਾ ਪੱਖ ਲੈਣਾ ਚਾਹਿਆ ਤਾ ਉਹ ਵੀ ਆਪਣੇ ਦਫਤਰ ਨਹੀ ਮਿਲੇ ਇਸ ਮਾਮਲੇ ਸਬੰਧੀ ਤਰਨ ਤਾਰਨ ਦੇ ਐਸ ਪੀ ਡੀ ਜਗਜੀਤ ਸਿੰਘ ਵਾਲੀਆਂ ਨਾਲ ਫੋਨ ਤੇ ਸੰਪਰਕ ਕਰਨਾ ਚਾਹਿਆਂ ਤਾ ਸੰਪਰਕ ਨਹੀ ਹੋ ਸੱਕਿਆ ਜਦੋ ਇਸ ਸਬੰਧੀ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਸਭਰਵਾਲ ਨਾਲ ਗੱਲ ਕੀਤੀ ਤਾ ਉਹਨਾਂ ਕਿਹਾ ਕਿ ਉੱਕਤ ਮਾਮਲਾ ਮੇਟੇ ਧਿਆਨ ਵਿੱਚ ਆਇਆਂ ਹੈ ਇਸ ਸਬੰਧ ਵਿੱਚ ਐਸ ਡੀ ਐਮ ਖਡੂਰ ਸਾਹਿਬ ਅਤੇ ਐਸ ਐਸ ਪੀ ਸਾਹਿਬ ਨੂੰ ਸਖਤ ਕਾਰਵਾਈ ਕਰਨ ਲਈ ਬੋਲਿਆਂ ਗਿਆਂ ਹੈ ਜਦ ਉਹਨਾਂ ਨੂੰ ਪੁੱਛਿਆਂ ਗਿਆਂ ਕਿ ਬੀਤੀ ਰਾਤ ਖਣਨ ਵਿਭਾਗ ਵੱਲੋ ਪੁਲਿਸ ਨੂੰ ਰੇਤਾ ਲੈ ਕੇ ਜਾ ਰਹੇ ਦੋ ਟਰੱਕ ਫੜਾਏ ਗਏ ਸਨ ਜੋ ਕਿ ਸਥਾਨਕ ਪੁਲਿਸ ਵੱਲੋ ਛੱਡ ਦਿੱਤੇ ਗਏ ਹਨ ਤਾਂ ਉਹਨਾਂ ਕਿਹਾ ਕਿ ਇਸ ਬਾਰੇ ਉਹਨਾਂ ਨੂੰ ਕੁਝ ਨਹੀ ਪਤਾ ਹੈ

ਬਾਈਟ-ਪ੍ਰਦੀਪ ਸਭਰਵਾਲ ਡਿਪਟੀ ਕਮਿਸ਼ਨਰ
ETV Bharat Logo

Copyright © 2025 Ushodaya Enterprises Pvt. Ltd., All Rights Reserved.