ETV Bharat / state

ਜ਼ਿਲ੍ਹੇ ਨੂੰ ਪਲਾਸਟਿਕ ਮੁਕਤ ਬਣਾਉਣ ਲਈ ਡੀਸੀ ਨੇ ਦਿੱਤਾ 2 ਅਕਤੂਬਰ ਤੱਕ ਦਾ ਸਮਾਂ - DC ordered to ban plastic

ਜ਼ਿਲ੍ਹੇ ਨੂੰ 2 ਅਕਤੂਬਰ ਤੱਕ ਪਲਾਸਟਿਕ ਮੁਕਤ ਬਣਾਉਣ ਲਈ ਤਰਨ ਤਾਰਨ ਡਿਪਤੀ ਕਮਿਸ਼ਨਰ ਪ੍ਰਦੀਪ ਸਭਰਵਾਲ ਨੇ ਬੈਠਕ ਸੱਦੀ। ਇਸ ਬੈਠਕ ਵਿੱਚ ਡਿਪਤੀ ਕਮਿਸ਼ਨਰ ਨੇ ਹਿਦਾਇਤਾਂ ਦੇਕੇ ਜ਼ਿਲ੍ਹੇ ਨੂੰ ਪਲਾਸਟਿਕ ਮੁਕਤ ਬਣਾਉਣ ਦੀ ਸਹੁੰ ਚੁੱਕਵਾਈ।

ਫ਼ੋਟੋ
author img

By

Published : Sep 14, 2019, 5:45 PM IST

ਤਰਨ ਤਾਰਨ: ਪੰਜਾਬ ਸਰਕਾਰ ਦੀਆਂ ਸਖ਼ਤ ਹਦਾਇਤਾਂ ਤੋਂ ਪੌਲੀਬੈਗ ਦੇ ਇਸਤੇਮਾਲ ਨੂੰ ਲੈ ਕੇ ਸਖ਼ਤੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਮੁਹਿੰਮ ਦੇ ਤਹਿਤ ਜਿਲ੍ਹੇ ਨੂੰ ਪਲਾਸਟਿਕ ਮੁਕਤ ਕਰਨ ਲਈ ਵਿਸ਼ੇਸ਼ ਬੈਠਕ ਕੀਤੀ ਗਈ। ਇਸ ਬੈਠਕ ਦਾ ਸੰਬੋਧਨ ਡਿਪਟੀ ਕਮਿਸ਼ਨਰ ਪ੍ਰਦੀਪ ਸਭਰਵਾਲ ਵੱਲੋਂ ਕੀਤਾ ਗਿਆ। ਡੀਸੀ ਨੇ ਨਗਰ ਕੋਂਸਲ ਦੇ ਕਰਮਚਾਰੀ ਤੇ ਸ਼ਹਿਰ ਦੇ ਵੱਖ-ਵੱਖ ਦੁਕਾਨਦਾਰ ਦੀਆਂ ਜਥੇਬੰਦੀਆਂ ਨਾਂਅ ਬੈਠਕ ਕਰ ਜ਼ਿਲ੍ਹੇ ਨੂੰ 2 ਅਕਤੂਬਰ ਤੱਕ ਪਲਾਸਟਿਕ ਮੁੱਕਤ ਕਰਨ ਦੇ ਸਹਿਯੋਗ ਦੀ ਮੰਗ ਕੀਤੀ ਹੈ।

ਡੀਸੀ ਨੇ ਹਿਦਾਇਤਾਂ ਜਾਰੀ ਕਰ ਕਿਹਾ ਕਿ 2 ਅਕਤੂਬਰ ਤੋਂ ਬਾਅਦ ਪਲਾਸਟਿਕ ਬੈਗ ਦੀ ਵਰਤੋਂ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਡੀਸੀ ਨੇ ਬੈਠਕ ਵਿੱਚ ਮੌਜੂਦ ਲੋਕਾਂ ਤੋਂ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਸਹੁੰ ਚੁੱਕਵਾਈ। ਉਨ੍ਹਾਂ ਨੇ ਕਿਹਾ ਕਿ ਇਸ ਮੁਹਿੰਮ ਦੀ ਸ਼ੁਰੂਆਤ 11 ਸਤੰਬਰ ਨੂੰ ਕੀਤੀ ਗਈ ਹੈ ਤੇ 2 ਅਕਤੂਬਰ ਤੱਕ ਚੱਲੇਗੀ।

ਵੀਡੀਓ ਵੀ ਵੇਖੋ।

ਇਹ ਵੀ ਪੜ੍ਹੋ: 15 ਸਾਲਾ ਅਨਮੋਲ ਬੇਰੀ ਬਣੀ ਇੱਕ ਦਿਨ ਲਈ ਫ਼ਿਰੋਜ਼ਪੁਰ ਦੀ ਡੀਸੀ

ਦੱਸਣਯੋਗ ਹੈ ਕਿ ਭਾਰਤ ਸਰਕਾਰ ਵੱਲੋ ਦੇਸ਼ ਨੂੰ 2 ਅਕਤੂਬਰ ਤੱਕ ਪਲਾਸਟਿਕ ਮੁਕਤ ਬਣਾਉਣ ਲਈ ਵੱਖ-ਵੱਖ ਸ਼ਹਿਰਾਂ ਵਿੱਚ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸੇ ਟੀਚੇ ਤੱਕ ਪਹੁੰਚਣ ਲਈ ਤਰਨ ਤਾਰਨ ਜ਼ਿਲ੍ਹਾਂ ਪ੍ਰਸ਼ਾਸਨ ਵੱਲੋਂ ਇਹ ਬੈਠਕ ਬੁਲਾ ਕੇ ਹਿਦਾਇਤਾਂ ਦਿੱਤਿਆਂ ਗਈਆਂ ਹਨ।

Intro:ਸਟੋਰੀ ਨਾਮ- ਤਰਨ ਤਾਰਨ ਪ੍ਰਸ਼ਾਸਨ ਜਿਲ੍ਹੇ ਨੂੰ ਪਲਾਸਟਿਕ ਮੁੱਕਤ ਕਰਨ ਲਈ ਹੋਇਆ ਪੱਭਾ ਭਾਰ ਡਿਪਟੀ ਕਮਿਸ਼ਨਰ ਵੱਲੋ ਤਰਨ ਤਾਰਨ ਵਿਖੇ ਨਗਰ ਕੋਂਸਲ ਦੇ ਕਰਮਚਾਰੀਆ ਅਤੇ ਸ਼ਹਿਰ ਦੀਆਂ ਵੱਖ ਵੱਖ ਦੁਕਾਨਦਾਰ ਜਥੇਬੰਦੀਆਂ ਨਾਮ ਮੀਟਿੰਗ ਕਰ ੨ ਅਕਤੂਬਰ ਤੱਕ ਜਿਲ੍ਹੇ ਨੂੰ ਪਲਾਸਟਿਕ ਮੁੱਕਤ ਕਰਨ ਲਈ ਮੰਗਿਆ ਸਹਿਯੋਗ ,੨ ਅਕਤੂਬਰ ਤੋ ਬਾਅਦ ਪਲਾਸਟਿਕ ਦੇ ਥੈਲਿਆ ਦੀ ਵਰਤੋ ਕਰਨ ਵਾਲਿਆ ਖਿਲਾਫ ਹੋਵੇਗੀ ਸਖਤ ਕਾਰਵਾਹੀBody:ਐਕਰ-ਭਾਰਤ ਸਰਕਾਰ ਵੱਲੋ ਦੇਸ਼ ਨੂੰ ਦੋ ਅਕਤੂਬਰ ਤੱਕ ਪਲਾਸਟਿਕ ਮੁਕਤ ਕਰਨ ਦੇ ਟੀਚੇ ਦੇ ਚੱਲਦਿਆ ਤਰਨ ਤਾਰਨ ਜਿਲ੍ਹਾਂ ਪ੍ਰਸ਼ਾਸਨ ਵੀ ਹਰਕੱਤ ਵਿੱਚ ਆ ਗਿਆਂ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਸਭਰਵਾਲ ਵੱਲੋ ਸਥਾਨਕ ਨਗਰ ਕੋਂਸਲ ਦਫਤਰ ਵਿਖੇ ਕੋਂਸਲ ਅਧਿਕਾਰੀਆਂ ਅਤੇ ਸਹਿਰ ਦੀਆ ਵੱਖ ਵੱਖ ਦੁਕਾਨਦਾਰ ਜਥੇਬੰਦੀਆਂ ਦੇ ਆਗੂ ਨਾਲ ਮੀਟਿੰਗ ਕਰ ਜਿਲ੍ਹੇ ਨੂੰ ਪਲਾਸਟਿਕ ਮੁੱਕਤ ਕਰਨ ਵਿੱਚ ਸਹਿਯੋਗ ਮੰਗਿਆਂ ਗਿਆ ਅਤੇ ਮੀਟਿੰਗ ਹਾਜਰ ਲੋਕਾਂ ਨੂੰ ਉੱਕਤ ਕਾਜ ਨੂੰ ਨੇਪਰੇ ਚਾੜਣ ਲਈ ਸ਼ੋਹ ਵੀ ਖਵਾਈ ਗਈ ਇਸ ਮੋਕੇ ਡਿਪਟੀ ਕਮਿਸ਼ਨਰ ਨੇ ਦੱਸਿਆਂ ਕਿ ੨ ਅਕਤੂਬਰ ਤੱਕ ਜਿਲ੍ਹੇ ਨੂੰ ਪਲਾਸਟਿਕ ਮੁੱਕਤ ਕਰਨ ਦਾ ਟੀਚਾ ਹੈ ਉਹਨਾਂ ਦੱਸਿਆਂ ਕਿ ੨ ਅਕਤੂਬਰ ਤੋ ਬਾਅਦ ਜੋ ਵੀ ਦੁਕਾਨਦਾਰ ਪਲਾਸਟਿਕ ਦੇ ਲੁਫਾਫਿਆ ਦੀ ਵਰਤੋ ਕਰੇਗਾ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ
ਬਾਈਟ-ਪ੍ਰਦੀਪ ਸਭਰਵਾਲ ਡਿਪਟੀ ਕਮਿਸ਼ਨਰ Conclusion:ਸਟੋਰੀ ਨਾਮ- ਤਰਨ ਤਾਰਨ ਪ੍ਰਸ਼ਾਸਨ ਜਿਲ੍ਹੇ ਨੂੰ ਪਲਾਸਟਿਕ ਮੁੱਕਤ ਕਰਨ ਲਈ ਹੋਇਆ ਪੱਭਾ ਭਾਰ ਡਿਪਟੀ ਕਮਿਸ਼ਨਰ ਵੱਲੋ ਤਰਨ ਤਾਰਨ ਵਿਖੇ ਨਗਰ ਕੋਂਸਲ ਦੇ ਕਰਮਚਾਰੀਆ ਅਤੇ ਸ਼ਹਿਰ ਦੀਆਂ ਵੱਖ ਵੱਖ ਦੁਕਾਨਦਾਰ ਜਥੇਬੰਦੀਆਂ ਨਾਮ ਮੀਟਿੰਗ ਕਰ ੨ ਅਕਤੂਬਰ ਤੱਕ ਜਿਲ੍ਹੇ ਨੂੰ ਪਲਾਸਟਿਕ ਮੁੱਕਤ ਕਰਨ ਲਈ ਮੰਗਿਆ ਸਹਿਯੋਗ ,੨ ਅਕਤੂਬਰ ਤੋ ਬਾਅਦ ਪਲਾਸਟਿਕ ਦੇ ਥੈਲਿਆ ਦੀ ਵਰਤੋ ਕਰਨ ਵਾਲਿਆ ਖਿਲਾਫ ਹੋਵੇਗੀ ਸਖਤ ਕਾਰਵਾਹੀ
ਐਕਰ-ਭਾਰਤ ਸਰਕਾਰ ਵੱਲੋ ਦੇਸ਼ ਨੂੰ ਦੋ ਅਕਤੂਬਰ ਤੱਕ ਪਲਾਸਟਿਕ ਮੁਕਤ ਕਰਨ ਦੇ ਟੀਚੇ ਦੇ ਚੱਲਦਿਆ ਤਰਨ ਤਾਰਨ ਜਿਲ੍ਹਾਂ ਪ੍ਰਸ਼ਾਸਨ ਵੀ ਹਰਕੱਤ ਵਿੱਚ ਆ ਗਿਆਂ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਸਭਰਵਾਲ ਵੱਲੋ ਸਥਾਨਕ ਨਗਰ ਕੋਂਸਲ ਦਫਤਰ ਵਿਖੇ ਕੋਂਸਲ ਅਧਿਕਾਰੀਆਂ ਅਤੇ ਸਹਿਰ ਦੀਆ ਵੱਖ ਵੱਖ ਦੁਕਾਨਦਾਰ ਜਥੇਬੰਦੀਆਂ ਦੇ ਆਗੂ ਨਾਲ ਮੀਟਿੰਗ ਕਰ ਜਿਲ੍ਹੇ ਨੂੰ ਪਲਾਸਟਿਕ ਮੁੱਕਤ ਕਰਨ ਵਿੱਚ ਸਹਿਯੋਗ ਮੰਗਿਆਂ ਗਿਆ ਅਤੇ ਮੀਟਿੰਗ ਹਾਜਰ ਲੋਕਾਂ ਨੂੰ ਉੱਕਤ ਕਾਜ ਨੂੰ ਨੇਪਰੇ ਚਾੜਣ ਲਈ ਸ਼ੋਹ ਵੀ ਖਵਾਈ ਗਈ ਇਸ ਮੋਕੇ ਡਿਪਟੀ ਕਮਿਸ਼ਨਰ ਨੇ ਦੱਸਿਆਂ ਕਿ ੨ ਅਕਤੂਬਰ ਤੱਕ ਜਿਲ੍ਹੇ ਨੂੰ ਪਲਾਸਟਿਕ ਮੁੱਕਤ ਕਰਨ ਦਾ ਟੀਚਾ ਹੈ ਉਹਨਾਂ ਦੱਸਿਆਂ ਕਿ ੨ ਅਕਤੂਬਰ ਤੋ ਬਾਅਦ ਜੋ ਵੀ ਦੁਕਾਨਦਾਰ ਪਲਾਸਟਿਕ ਦੇ ਲੁਫਾਫਿਆ ਦੀ ਵਰਤੋ ਕਰੇਗਾ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ
ਬਾਈਟ-ਪ੍ਰਦੀਪ ਸਭਰਵਾਲ ਡਿਪਟੀ ਕਮਿਸ਼ਨਰ
ETV Bharat Logo

Copyright © 2024 Ushodaya Enterprises Pvt. Ltd., All Rights Reserved.