ETV Bharat / state

ਨੌਜਵਾਨ ਨੇ ਦਸਤਾਰ ਦੀ ਬੇਅਦਬੀ ਦੇ ਲਾਏ ਇਲਜ਼ਾਮ, ਸੀਸੀਟੀਵੀ ਵੀ ਆਈ ਸਾਹਮਣੇ - ਪੁਲਿਸ ਨੂੰ ਸੀਸੀਟੀਵੀ ਵੀਡੀਓ ਨਹੀਂ ਮਿਲੀ

ਤਰਨਤਾਰਨ ਦੇ ਪਿੰਡ ਮਕਾਨਪੁਰਾ ਵਿਖੇ ਦੋ ਧਿਰਾਂ ਵਿਚਕਾਰ ਹੋਈ ਲੜਾਈ ਦੌਰਾਨ ਇੱਕ ਅੰਮ੍ਰਿਤਧਾਰੀ ਨੌਜਵਾਨ ਦੀ ਦਸਤਾਰ ਦੀ (Desecration of the turban of the youth) ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਲੜਾਈ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਹਨ।

At Tarn Taran the youth accused of disrespecting the turban
ਨੌਜਵਾਨ ਨੇ ਦਸਤਾਰ ਦੀ ਬੇਅਦਬੀ ਦੇ ਲਾਏ ਇਲਜ਼ਾਮ,ਮਾਮਲੇ ਦੀ ਸੀਸੀਟੀਵੀ ਵੀ ਆਈ ਸਾਹਮਣੇ
author img

By

Published : Nov 10, 2022, 5:21 PM IST

ਤਰਨਤਾਰਨ: ਥਾਣਾ ਕੱਚਾ ਪੱਕਾ ਅਧੀਨ ਆਉਂਦੇ ਮਾਨਕਪੁਰਾ ਵਿਚ ਪਿੰਡ ਵਿਚ ਦੋ ਧਿਰਾਂ ਦੀ ਲੜਾਈ ਵਿਚ ਇੱਕ ਸਿੱਖ ਨੌਜਵਾਨ ਦੀ ਦਸਤਾਰ ਉਤਾਰ ਕੇ ਅਤੇ ਕੇਸਾਂ ਤੋਂ ਫੜਕੇ ਧੂਹ ਖਿੱਚ ਕੀਤੀ ਗਈ ਹੈ। ਪਰਿਵਾਰ ਨੇ ਇਨਸਾਫ ਦੀ ਕੀਤੀ ਮੰਗ ਕਰਦਿਆਂ ਖਿੱਚ ਧੂਹ ਕਰਨ ਵਾਲੇ ਵਾਲੇ ਨੌਜਵਾਨ ਉੱਤੇ ਬੇਅਦਬੀ ਦੀ ਧਾਰਾ 295 ਲਗਾਉਣ (Demand to impose section 295 of blasphemy) ਦੀ ਮੰਗ ਕੀਤੀ ਹੈ।

ਨੌਜਵਾਨ ਨੇ ਦਸਤਾਰ ਦੀ ਬੇਅਦਬੀ ਦੇ ਲਾਏ ਇਲਜ਼ਾਮ,ਮਾਮਲੇ ਦੀ ਸੀਸੀਟੀਵੀ ਵੀ ਆਈ ਸਾਹਮਣੇ

ਸ੍ਰੀ ਅਕਾਲ ਤਖ਼ਤ ਸਾਹਿਬ ਹੋਵਾਂਗਾ ਪੇਸ਼ : ਪੀੜਤ ਗੁਰਲਾਲ ਸਿੰਘ ਨੇ ਦੱਸਿਆ ਕਿ ਉਹ ਅੰਮ੍ਰਿਤਧਾਰੀ ਨੌਜਵਾਨ ਹੈ ਅਤੇ ਉਸ ਨਾਲ ਕੰਮ ਜਸਬੀਰ ਸਿੰਘ ਨੇ ਉਸਦੀ ਦਸਤਾਰ ਉਤਾਰ ਕੇ ਉਸਦੇ ਕੇਸਾਂ ਦੀ ਬੇਅਦਬੀ ਕੀਤੀ ਹੈ। ਜਿਸ ਸੰਬੰਧੀ ਉਸਨੇ ਪੁਲਿਸ ਕੋਲ ਵੀ ਸ਼ਿਕਾਇਤ ਕੀਤੀ ਹੈ,ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ (No action was taken by the police) ਗਈ ਉਨ੍ਹਾਂ ਕਿਹਾ ਕਿ ਜੇਕਰ ਜਲਦ ਇਨਸਾਫ ਨਾ ਮਿਲਿਆ ਤਾਂ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਵੀ ਪੇਸ਼ ਹੋਵੇਗਾ।

ਸਰਪੰਚ ਨੇ ਵੀ ਦੱਸਿਆ ਮਾਮਲਾ: ਇਸ ਬਾਰੇ ਪਿੰਡ ਦੇ ਸਰਪੰਚ ਧਰਮਿੰਦਰ ਸਿੰਘ ਨੇ ਦੱਸਿਆ ਕਿ ਪੀੜਤ ਗੁਰਲਾਲ ਸਿੰਘ ਉਕਤ ਜਸਬੀਰ ਸਿੰਘ ਕੋਲ ਕੰਮ ਕਰਦੇ ਸਨ, ਪਰ ਜਸਬੀਰ ਸਿੰਘ ਨਸ਼ੇ ਕਰਨ ਦਾ ਆਦੀ ਹੈ ਜਿਸ ਕਰਕੇ ਉਸ ਉਸਨੂੰ ਕੰਮ ਤੋਂ ਹਟਾ ਦਿੱਤਾ ਅਤੇ ਇਸੇ ਦੇ ਚੱਲਦੇ ਜਸਬੀਰ ਸਿੰਘ ਨੇ ਸ਼ੱਕ ਜ਼ਾਹਿਰ ਕਰਦੇ ਗੁਰਲਾਲ ਸਿੰਘ ਉਸਨੂੰ ਕੰਮ ਤੋਂ ਹਟਵਾਇਆ ਹੈ। ਜਿਸ ਕਾਰਣ ਉਹ ਉਸਦੇ ਗੱਲ ਪੈ ਗਿਆ ਅਤੇ ਦਸਤਾਰ ਅਤੇ ਕੇਸਾਂ ਦੀ ਬੇਅਦਬੀ ਕੀਤੀ ਇਹ ਸਾਰੀ ਘਟਨਾ ਉਸਦੇ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ ।

ਇਹ ਵੀ ਪੜ੍ਹੋ: ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਵੱਲੋਂ ਪ੍ਰਦਰਸ਼ਨ, ਮੰਗਾਂ ਮਨਵਾਉਣ ਲਈ ਟੈਂਕੀ 'ਤੇ ਚੜ੍ਹੇ ਮੁਲਜ਼ਾਮ

ਪੁਲਿਸ ਨੇ ਜਾਂਚ ਦੀ ਕਹੀ ਗੱਲ: ਜਾਂਚ ਅਧਿਕਾਰੀ ਗੁਰਮੀਤ ਸਿੰਘ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜੇਕਰ ਮਾਮਲੇ ਦੀ ਪੁਸ਼ਟੀ ਹੁੰਦੀ ਹੈ 295 ਏ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਸੀਸੀਟੀਵੀ ਵੀਡੀਓ ਨਹੀਂ ਮਿਲੀ (The police did not get the CCTV video) ਜਦ ਵੀ ਮਿਲਦੀ ਹੈ ਉਸ ਅਧਾਰ ਉੱਤੇ ਕਾਰਵਾਈ ਕਰ ਦਿੱਤੀ ਜਾਵੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.