ETV Bharat / state

20 ਤੋਲੇ ਸੋਨਾ ਅਤੇ ਢਾਈ ਲੱਖ ਨਕਦੀ ਚੋਰੀ - 20 ਤੋਲੇ ਸੋਨਾ ਅਤੇ ਢਾਈ ਲੱਖ ਨਕਦੀ ਚਾਰੀ

ਹਲਕਾ ਖਡੂਰ ਸਾਹਿਬ (Halqa Khadoor Sahib) ਦੇ ਥਾਣਾ ਗੋਇੰਦਵਾਲ ਸਾਹਿਬ (Goindwal Sahib Police Station) ਦੇ ਅਧੀਨ ਆਉਂਦੇ ਪਿੰਡ ਕੰਗ ਵਿਖੇ ਬੀਤੀ ਰਾਤ ਚੋਰਾਂ ਨੇ ਸੰਨ ਲਗਾ ਕੇ 20 ਤੋਲੇ ਸੋਨਾ (Weighed gold) ਅਤੇ ਢਾਈ ਲੱਖ ਰੁਪਏ ਚੋਰੀ ਕਰ ਲਿਆ ਹੈ।

20 ਤੋਲੇ ਸੋਨਾ ਅਤੇ ਢਾਈ ਲੱਖ ਨਕਦੀ ਚਾਰੀ
20 ਤੋਲੇ ਸੋਨਾ ਅਤੇ ਢਾਈ ਲੱਖ ਨਕਦੀ ਚਾਰੀ
author img

By

Published : Jul 3, 2022, 2:18 PM IST

ਤਰਨਤਾਰਨ: ਹਲਕਾ ਖਡੂਰ ਸਾਹਿਬ (Halqa Khadoor Sahib) ਦੇ ਥਾਣਾ ਗੋਇੰਦਵਾਲ ਸਾਹਿਬ (Goindwal Sahib Police Station) ਦੇ ਅਧੀਨ ਆਉਂਦੇ ਪਿੰਡ ਕੰਗ ਵਿਖੇ ਬੀਤੀ ਰਾਤ ਚੋਰਾਂ ਨੇ ਸੰਨ ਲਗਾ ਕੇ 20 ਤੋਲੇ ਸੋਨਾ (Weighed gold) ਅਤੇ ਢਾਈ ਲੱਖ ਰੁਪਏ ਚੋਰੀ ਕਰ ਲਿਆ ਹੈ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਹਰਜਿੰਦਰ ਸਿੰਘ, ਸੁਖਚੈਨ ਸਿੰਘ ਦੋਵੇ ਪੁੱਤਰ ਇਕਬਾਲ ਸਿੰਘ ਵਾਸੀ ਪਿੰਡ ਕੰਗ ਨੇ ਦੱਸਿਆ ਕਿ ਉਹ ਦੋਵੇਂ ਭਰਾ ਰੋਜ਼ਾਨਾ ਦੀ ਤਰ੍ਹਾਂ ਆਪਣੀ ਡਿਊਟੀ ‘ਤੇ ਗਏ ਸਨ ਅਤੇ ਬਾਕੀ ਪਰਿਵਾਰ ਕੁਝ ਘਰ ਦੇ ਵੇਹੜੇ ਵਿੱਚ ਸੁੱਤਾ ਸੀ ਅਤੇ ਕੁਝ ਮਕਾਨ ਦੀ ਛੱਤ ਤੇ ਸੁੱਤਾ ਸੀ, ਮੌਕਾ ਦੇਖ ਕੇ ਅਣਪਛਾਤੇ ਚੋਰਾਂ ਨੇ ਉਨ੍ਹਾਂ ਦੇ ਇੱਕ ਕਮਰੇ ਦੀ ਕੰਧ ਨੂੰ ਖੇਤਾਂ ਵਾਲੀ ਸਾਈਡ ਤੋਂ ਸੰਨ ਲਗਾ ਕੇ ਘਰ ਅੰਦਰ ਦਾਖਲ ਹੋ ਗਏ ਅਤੇ ਬੇਖੌਫ਼ ਹੋ ਕੇ ਚੋਰਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ।

ਪਰਿਵਾਰ ਨੂੰ ਘਟਨਾ ਸਬੰਧੀ ਸਵੇਰੇ ਤਿੰਨ ਵਜੇ ਦੇ ਕਰੀਬ ਪਤਾ ਲੱਗਾ ਜਦੋਂ ਪਰਿਵਾਰ ਦੇ ਇੱਕ ਮੈਂਬਰ ਦੀ ਜਾਗ ਖੁੱਲੀ ਤਾ ਦੇਖਿਆ ਕੇ ਘਰ ਵਿਚ ਮੌਜੂਦ ਅਲਮਾਰੀਆਂ ਅਤੇ ਟਰੱਕਾਂ ਦੇ ਤਾਲੇ ਟੁੱਟੇ ਹੋਏ ਸਨ ਤੇ ਸਮਾਨ ਖਿਲਰਿਆ ਪਿਆ ਸੀ। ਘਟਨਾ ਦਾ ਪਤਾ ਲੱਗਣ ‘ਤੇ ਪਰਿਵਾਰ ਵੱਲੋ ਤੁਰੰਤ ਚੌਂਕੀ ਕੰਗ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ। ਮੌਕੇ ‘ਤੇ ਪੁੱਜੇ ਚੌਂਕੀ ਇੰਚਾਰਜ ਬਲਵਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕੇ ਉਨ੍ਹਾਂ ਮੌਕਾ ਦੇਖ ਲਿਆ ਹੈ।

ਪੀੜਤ ਪਰਿਵਾਰ ਨੇ ਦੱਸਿਆ ਕਿ 20 ਤੋਲੇ ਸੋਨਾ (Weighed gold) ਅਤੇ ਢਾਈ ਲੱਖ ਨਕਦੀ ਚੋਰੀ ਹੋਈ ਹੈ ਸਾਡੇ ਵੱਲੋਂ ਡੋਗ ਸਕੋਟ ਅਤੇ ਫਿੰਗਰ ਪ੍ਰਿੰਟ ਵੇਖਣ ਵਾਲੀ ਟੀਮ ਨੂੰ ਬੁਲਾਇਆ ਗਿਆ ਹੈ, ਜਾਂਚ ਦੌਰਾਨ ਜੋ ਵੀ ਤੱਥ ਸਾਹਮਣੇ ਆਉਂਦੇ ਹਨ ਉਸ ਦੇ ਅਧਾਰ ‘ਤੇ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਜਲਦ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ:ਐਨਡੀਏ ਦੇ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਹੋ ਸਕਦੇ ਹਨ ਕੈਪਟਨ !

ETV Bharat Logo

Copyright © 2025 Ushodaya Enterprises Pvt. Ltd., All Rights Reserved.