ETV Bharat / state

ਇੱਕ ਹੋਰ ਅੰਨਦਾਤਾ ਚੜਿਆ ਕਰਜ਼ੇ ਦੀ ਭੇਂਟ

ਕਰਜ਼ੇ ਤੋਂ ਪਰੇਸ਼ਾਨ 30 ਸਾਲਾ ਕਿਸਾਨ ਜਸਵਿੰਦਰ ਸਿੰਘ ਨੇ ਖ਼ੁਦਕੁਸ਼ੀ ਕਰ ਲਈ। ਕਿਸਾਨ ਕੋਲ ਪੰਜ ਏਕੜ ਜ਼ਮੀਨ ਅਤੇ 12 ਲੱਖ ਰੁਪਏ ਦਾ ਕਰਜ਼ਾ ਸੀ।

ਫ਼ੋਟੋ
author img

By

Published : Jul 7, 2019, 2:47 AM IST

ਮੁਕਤਸਰ ਸਾਹਿਬ: ਜ਼ਿਲੇ ਦੇ ਪਿੰਡ ਫ਼ਕਰਸਰ ਨਿਵਾਸੀ 30 ਸਾਲਾ ਜਸਵਿੰਦਰ ਸਿੰਘ ਜੱਸੀ ਨੇ ਕਰਜ਼ੇ ਤੋ ਤੰਗ ਆ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। ਗੰਭੀਰ ਹਾਲਤ ਵਿੱਚ ਨੌਜਵਾਨ ਕਿਸਾਨ ਨੂੰ ਹਸਪਤਾਲ ਲੈ ਜਾਇਆ ਗਿਆ ਜਿੱਥੇ ਉਸ ਦੀ ਇਲਾਜ਼ ਦੌਰਾਨ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਇੱਕ 9 ਸਾਲ ਦਾ ਬੇਟਾ ਛੱਡ ਗਿਆ ਹੈ।

ਵੀਡੀਓ

ਕਿਸਾਨ ਕੋਲ ਪੰਜ ਏਕੜ ਜ਼ਮੀਨ ਅਤੇ 12 ਲੱਖ ਰੁਪਏ ਦਾ ਕਰਜ਼ਾ ਸੀ। ਜਿਸ ਕਾਰਨ ਉਹ ਪਰੇਸ਼ਾਨ ਰਹਿੰਦਾ ਸੀ। ਇਸ ਪਰੇਸ਼ਾਨੀ ਦੇ ਚਲਦੇ ਲੰਘੇ ਸ਼ੁੱਕਰਵਾਰ ਦੀ ਦੇਰ ਸ਼ਾਮ ਉਸ ਨੇ ਖ਼ੁਦਕੁਸ਼ੀ ਕਰ ਲਈ।

ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਧਾਰਾ 174 ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਹਵਾਲੇ ਕਰ ਦਿੱਤਾ ਹੈ।

Download link 

ਕਰਜ ਤੋਂ ਪਰੇਸ਼ਾਨ ਨੌਜਵਾਨ ਨੇ ਨਿਗਲਿਆ ਜਹਿਰ 

ਮੁਕਤਸਰ ਜਿਲ੍ਹੇ ਦੇ ਪਿੰਡ ਫਕਰਸਰ ਨਿਵਾਸੀ 30 ਸਾਲ ਦਾ ਨੌਜਵਾਨ ਜਸਵਿੰਦਰ ਸਿੰਘ ਜੱਸੀ ਨੇ ਕਰਜ਼ੇ ਤੋ ਪਰੇਸ਼ਾਨ ਚਲਦੇ ਜਹਿਰ ਨਿਗਲ ਲਿਆ ਤੇ ਉਸਦੀ ਮੌਤ ਹੋ ਗਈ ਹੈ  ਜਿਸਦੇ ਕੋਲ ਪੰਜ ਏਕਡ਼ ਜ਼ਮੀਨ ਸੀ ਅਤੇ ਉਸ ਜਮੀਨ ਉੱਤੇ ਬੈਂਕ ਅਤੇ ਹੋਰ 12 ਲੱਖ ਰੁਪਏ ਦਾ ਕਰਜ ਸੀ ।  ਜਿਸ ਕਾਰਨ ਉਹ ਬਹੁਤ ਹੀ ਪਰੇਸ਼ਾਨ ਰਹਿੰਦਾ ਸੀ। ਇਸ ਪਰੇਸ਼ਾਨੀ ਦੇ ਚਲਦੇ ਹੀ ਉਸਨੇ ਗੁਜ਼ਰੇ ਸ਼ੁੱਕਰਵਾਰ ਦੀ ਦੇਰ ਸ਼ਾਮ ਨੂੰ ਘਰ ਵਿੱਚ ਪਈ ਜਹਰੀਲੀ ਦਵਾਈ ਨਿਗਲ ਲਈ ।  ਉਸਦੀ ਗੰਭੀਰ ਹਾਲਤ  ਦੇ ਕਾਰਨ ਉਸਨੂੰ ਲੁਧਿਆਨਾ ਲੈ ਜਾਇਆ ਗਿਆ ।  ਜਿੱਥੇ ਉੱਤੇ ਉਸਦੀ ਇਲਾਜ਼ ਦੇ ਦੌਰਾਨ ਮੌਤ ਹੋ ਗਈ । ਮ੍ਰਿਤਕ ਆਪਣੇ ਪਿੱਛੇ ਇੱਕ ਨੌਂ ਸਾਲ ਦਾ ਪੁੱਤਰ ਛੱਡ ਗਿਆ ਹੈ । ਪੁਲਿਸ ਨੇ 174 ਕਰਦਿਆਂ ਲਾਸ਼ ਦਾ ਪੋਸ੍ਟਮਾਰਟਮ ਕਰਵਾ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ  
ETV Bharat Logo

Copyright © 2024 Ushodaya Enterprises Pvt. Ltd., All Rights Reserved.