ETV Bharat / state

ਨਸ਼ੇ ਵਿਚ ਧੁੱਤ ਪਾਵਰਕਾਮ ਦੇ ਐਸ ਡੀ ਓ ਨੇ ਸਾਇਕਲ ਸਵਾਰ ਨੂੰ ਮਾਰੀ ਟੱਕਰ - ਪੁਲਿਸ ਨੇ ਮਾਮਲਾ ਦਰਜ

ਪਾਵਰਕਾਮ ਦੇ ਐਸ ਡੀ ਓ ਸ਼ਰਾਬ ਦੇ ਨਸ਼ੇ ਵਿਚ ਧੁੱਤ ਹੋਏ ਨੇ ਇਕ ਸਾਈਕਲ ਸਵਾਰ ਉਤੇ ਗੱਡੀ ਚੜਾ ਦਿੱਤੀ ਹੈ।ਸਾਈਕਲ ਸਵਾਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ।ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

ਨਸ਼ੇ ਵਿਚ ਧੁੱਤ ਪਾਵਰਕਾਮ ਦੇ ਐਸ ਡੀ ਓ ਨੇ ਸਾਇਕਲ ਸਵਾਰ ਨੂੰ ਮਾਰੀ ਟੱਕਰ

author img

By

Published : May 15, 2021, 10:12 PM IST

ਸ੍ਰੀ ਮੁਕਤਸਰ ਸਾਹਿਬ :ਪਾਵਰਕਾਮ ਵਿਭਾਗ ਉਪ-ਮੰਡਲ ਦੋਦਾ ਵਿਚ ਬਤੌਰ ਐਸ ਡੀ ਓ ਡਿਊਟੀ ਨਿਭਾਅ ਰਹੇ ਹਰਦੀਪ ਸਿੰਘ ਜੋ ਕਥਿਤ ਸ਼ਰਾਬ ਦੇ ਨਸ਼ੇ ਨਾਲ ਧੁੱਤ ਸਨ।ਉਨ੍ਹਾਂ ਨੇ ਪਿੰਡ ਦੋਦਾ ਦੇ ਸਾਇਕਲ ਸਵਾਰ ਨੂੰ ਅੰਗਰੇਜ਼ ਸਿੰਘ ਵਿਚ ਆਪਣੀ ਤੇਜ਼ ਸਪੀਡ ਕਾਰ ਨਾਲ ਟੱਕਰ ਮਾਰ ਦਿੱਤੀ।ਇਸ ਨਾਲ ਸਾਈਕਲ ਸਵਾਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਹੈ ਅਤੇ ਇਸ ਦੌਰਾਨ ਕਾਰ ਦਾ ਟਾਇਰ ਪਾਟ ਗਿਆ।ਐਕਸੀਡੈਂਟ ਹੋਣ ਤੋਂ ਬਾਅਦ ਹਰਦੀਪ ਸਿੰਘ ਘਟਨਾ ਵਾਲੀ ਥਾਂ ਉਤੋ ਫਰਾਰ ਹੋ ਗਿਆ।ਪੁਲਿਸ ਨੂੰ ਸੂਚਨਾ ਮਿਲਦੇ ਸਾਰ ਹੀ ਦੋਦਾ ਦੇ ਮੁਲਾਜ਼ਮਾਂ ਨੇ ਕਾਰ ਦਾ ਪਿੱਛਾ ਕਰਦੇ ਹੋਏ 14 ਕਿਲੋਮੀਟਰ ਤੋਂ ਬਾਅਦ ਕਾਬੂ ਕਰ ਲਿਆ।

ਨਸ਼ੇ ਵਿਚ ਧੁੱਤ ਪਾਵਰਕਾਮ ਦੇ ਐਸ ਡੀ ਓ ਨੇ ਸਾਇਕਲ ਸਵਾਰ ਨੂੰ ਮਾਰੀ ਟੱਕਰ

ਪੁਲਿਸ ਵੱਲੋਂ ਜ਼ਖਮੀ ਹੋਏ ਵਿਅਕਤੀ ਦੇ ਲੜਕੇ ਗੁਰਪ੍ਰੀਤ ਸਿੰਘ ਦੇ ਬਿਆਨਾਂ ਦੇ ਅਧਾਰ ਤੇ ਉਤੇ ਐਸ ਡੀ ਓ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ ਅਤੇ ਕਾਰ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਉੱਧਰ ਪਾਵਰਕੋਮ ਦੇ ਚੀਫ਼ ਸੁਖਵਿੰਦਰ ਕੁਮਾਰ ਬਠਿੰਡਾ ਦਾ ਕਹਿਣਾ ਸੀ ਵਿਭਾਗ ਵੱਲੋਂ ਵੀ ਉਨ੍ਹਾਂ ਖਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਉੱਧਰ ਪਾਵਰਕਾਮ ਦੇ ਚੀਫ ਸੁਖਵਿੰਦਰ ਕੁਮਾਰ ਬਠਿੰਡਾ ਦਾ ਕਹਿਣਾ ਸੀ ਵਿਭਾਗ ਵੱਲੋਂ ਵੀ ਉਨ੍ਹਾਂ ਖਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇਗੀ।

ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਕ ਤੇਜ਼ ਰਫ਼ਤਾਰ ਵਿੱਚ ਫੋਰਡ ਫੀਗੋ ਕਾਰ ਆਈ ਅਤੇ ਉਸ ਨੇ ਸਾਡੇ ਪਿਤਾ ਜੀ ਦੀ ਸਾਈਕਲ ਨੂੰ ਟੱਕਰ ਮਾਰ ਦਿੱਤੀ ਅਤੇ ਕਾਰ ਪਿਤਾ ਦੇ ਉੱਤੇ ਚੜ੍ਹ ਗਈ ਅਤੇ ਹਾਲਾਤ ਨਾਜ਼ੁਕ ਬਣੀ ਹੋਈ ਹੈ।

ਇਹ ਵੀ ਪੜੋ :ਮਲੇਰਕੋਟਲਾ ਜਿਲ੍ਹੇ ਨੂੰ ਲੈ ਯੋਗੀ ਨੇ ਕੈਪਟਨ ਨਾਲ ਫਸਾਏ ਸਿੰਗ

ETV Bharat Logo

Copyright © 2024 Ushodaya Enterprises Pvt. Ltd., All Rights Reserved.