ETV Bharat / state

ਕਾਂਗਰਸ ਸਰਕਾਰ ਨੇ ਸਾਰਾ ਕੰਮ-ਕਾਰ ਠੱਪ ਕਰ ਦਿੱਤਾ ਹੈ: ਹਰਸਿਮਰਤ ਕੌਰ ਬਾਦਲ

ਹਰਸਿਮਰਤ ਕੌਰ ਬਾਦਲ ਵੱਲੋਂ ਕੀਤਾ ਗਿਆ ਸ਼੍ਰੀ ਮੁਕਤਸਰ ਸਾਹਿਬ ਦਾ ਦੌਰਾ , ਔਰਤਾਂ ਦੀ ਭਲਾਈ ਲਈ ਉਨ੍ਹਾਂ ਵੰਡੀਆਂ ਸਿਲਾਈ ਮਸ਼ੀਨਾਂ ਅਤੇ ਕਾਂਗਰਸ ਸਰਕਾਰ 'ਤੇ ਸਾਧੇ ਨਿਸ਼ਾਨੇ।

ਕਾਂਗਰਸ ਸਰਕਾਰ ਨੇ ਸਾਰਾ ਕੰਮ-ਕਾਰ ਠੱਪ ਕਰ ਦਿੱਤਾ ਹੈ: ਹਰਸਿਮਰਤ ਕੌਰ ਬਾਦਲ
author img

By

Published : Feb 21, 2019, 9:20 PM IST

ਸ਼੍ਰੀ ਮੁਕਤਸਰ ਸਾਹਿਬ: ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਵੀਰਵਾਰ ਨੂੰ ਸ਼੍ਰੀ ਮੁਕਤਸਰ ਸਾਹਿਬ ਦਾ ਦੌਰਾ ਕੀਤਾ ਗਿਆ। ਇਸ ਦੌਰੇ ਦੋਰਾਨ ਉਨ੍ਹਾਂ ਪਿੰਡ ਦੀਆਂ ਔਰਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ 184 ਦੇ ਕਰੀਬ ਉਨ੍ਹਾਂ ਵਲੋਂ ਸਿਲਾਈ ਸੈਂਟਰ ,ਪੰਜਾਬ ਭਰ 'ਚ ਚਲਾਏ ਜਾ ਰਹੇ ਹਨ । ਇਹਨਾਂ ਸਿਲਾਈ ਸੈਂਟਰਾਂ ਨੂੰ ਚਲਾਉਣ ਦਾ ਮੁੱਖ ਮੰਤਵ ਇਹ ਹੈ ਕਿ ਔਰਤਾਂ ਆਤਮ ਨਿਰਭਰ ਹੋਣ ਅਤੇ ਦੇਸ਼ ਦੀ ਤਰੱਕੀ 'ਚ ਆਪਣਾ ਯੋਗਦਾਨ ਪਾਉਣ। ਕੇਂਦਰੀ ਮੰਤਰੀ ਨੇ ਇਹ ਵੀ ਗੱਲ ਸਪਸ਼ਟ ਕੀਤੀ ਕਿ ਇਹ ਸਿਲਾਈ ਸੈਂਟਰ ਉਹ ਆਪਣੇ ਤੌਰ 'ਤੇ ਚਲਾ ਰਹੇ ਹਨ ਕੇਂਦਰ ਤੇ ਸੂਬਾ ਸਰਕਾਰ ਦਾ ਇਸ ਵਿੱਚ ਕੋਈ ਯੋਗਦਾਨ ਨਹੀਂ ਹੈ ।

ਕਾਂਗਰਸ ਸਰਕਾਰ ਨੇ ਸਾਰਾ ਕੰਮ-ਕਾਰ ਠੱਪ ਕਰ ਦਿੱਤਾ ਹੈ: ਹਰਸਿਮਰਤ ਕੌਰ ਬਾਦਲ
ਹਰਸਿਮਰਤ ਕੌਰ ਬਾਦਲ ਨੇ ਇਸ ਮੌਕੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਅਤੇ ਕਾਂਗਰਸ ਸਰਕਾਰ ਦੇ ਵਿੱਚ ਬਹੁਤ ਫ਼ਰਕ ਹੈ। ਕਾਂਗਰਸ ਸਰਕਾਰ ਤਾਨਾਸ਼ਾਹੀ ਰਵੱਈਆ ਅਪਣਾ ਰਹੀ ਹੈ ਤੇ ਬਿਜਲੀ ਬਹੁਤ ਮਹਿੰਗੀ ਕਰ ਦਿੱਤੀ ਹੈ । ਇਸ ਨਾਲ ਆਮ ਲੋਕਾਂ 'ਤੇ ਬੋਝ ਪੈ ਰਿਹਾ ਅਤੇ ਇਹ ਸਰਕਾਰ ਆਖਦੀ ਹੈ ਕਿ ਖਜ਼ਾਨਾ ਖਾਲੀ ਹੈ ।ਕੇਂਦਰੀ ਮੰਤਰੀ ਨੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ 'ਤੇ ਵੀ ਟਿੱਪਣੀ ਕਰਦੇ ਹੋਏ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਖਜ਼ਾਨਾ ਮੰਤਰੀ ਤਾਂ ਬਣ ਗਏ ਪਰ ਉਨ੍ਹਾਂ ਨੇ ਲੰਬੀ ਹਲਕੇ ਲਈ ਕੁਝ ਨਹੀਂ ਕੀਤਾ। ਕਾਂਗਰਸ ਸਰਕਾਰ 'ਤੇ ਤੰਜ਼ ਕੱਸਦੇ ਹੋਏ ਉਨ੍ਹਾਂ ਕਿਹਾ ਕਿ ਇਸ ਸਰਕਾਰ ਨੇ ਸਾਰਾ ਕੰਮ ਕਾਰ ਠੱਪ ਕਰ ਕੇ ਰੱਖ ਦਿੱਤਾ ਹੈ।

Download link 
5 files 

Reporter-Gurparshad Sharma
Station-Sri Muktsar Sahib
Contact_98556-59556

ਅਜ ਸ੍ਰੀ ਮੁਕਤਸਰ ਸਾਹਿਬ ਹਲਕਾ ਲੰਬੀ ਵਿੱਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਦੌਰਾ ਕੀਤਾ ਗਿਆ । ਇਸ ਮੌਕੇ ਉਨ੍ਹਾਂ ਹਲਕੇ ਦੇ ਵਖ ਵਖ ਪਿੰਡਾਂ ਵਿਚ ਸਿਲਾਈ ਮਸ਼ੀਨਾਂ ਵੰਡੀਆਂ । ਇਸ ਸੰਬੰਧੀ ਹਾਜਰ ਅੌਰਤਾਂ ਨੂੰ ਆਪਣੇ ਸੰਬੋਧਨ ਦੌਰਾਨ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਜਦੋਂ ਤੱਕ ਸੂਬੇ ਅੰਦਰ ਅਕਾਲੀ-  ਭਾਜਪਾ ਸਰਕਾਰ ਰਹੀ ਹੈ ਸ ਪ੍ਰਕਾਸ਼ ਸਿੰਘ ਬਾਦਲ ਵਲੋਂ ਹਰ ਵਰਗ ਨੂੰ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ । । ਇਸ ਮੌਕੇ ਉਨ੍ਹਾਂ ਕਿਹਾ ਕਿ 184 ਦੇ ਕਰੀਬ ਉਨ੍ਹਾਂ ਵਲੋਂ ਸਿਲਾਈ ਸੈਂਟਰ ਚਲਾਏ ਗਏ ਹਨ ਤਾਂ ਜੋ ਅੌਰਤਾਂ ਆਤਮ ਨਿਰਭਰ ਰਹਿਣ। ਇਸ ਮੌਕੇ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਹ ਸੈਂਟਰ ਉਨ੍ਹਾਂ ਵਲੋਂ ਆਪਣੇ ਪਧਰ ਤੇ ਚਲਾਏ ਜਾ ਰਹੇ ਹਨ ,ਕੇਂਦਰ ਜਾਂ ਸੂਬਾ ਸਰਕਾਰ ਵੱਲੋਂ ਕੋਈ ਮਦਦ ਨਹੀਂ ਲੲੀ ਜਾਂਦੀ ਹੈ।ਇਸ ਮੌਕੇ ਕਿਹਾ ਕਿ ਨਾ ਤਾਂ ਕੈਪਟਨ ਅਮਰਿੰਦਰ ਸਿੰਘ ਮੁੜ ਕੇ ਆਇਆ , ਮਨਪ੍ਰੀਤ ਸਿੰਘ ਬਾਦਲ ਖਜ਼ਾਨਾ ਮੰਤਰੀ ਤਾਂ ਬਣ ਗਏ ਹਨ ਪਰ ਉਨ੍ਹਾਂ ਨੇ ਲੰਬੀ ਹਲਕੇ ਲਈ ਕੁਝ ਨਹੀਂ ਕੀਤਾ। ਉਨ੍ਹਾਂ ਕੇਂਦਰ ਸਰਕਾਰ ਤੋਂ ਕਾਫ਼ੀ ਸਹੂਲਤਾਂ ਲੈ ਕੇ ਆਈ ਪਰ ਜਦੋਂ  ਦੀ ਪੰਜਾਬ ਅੰਦਰ ਸਰਕਾਰ ਬਦਲੀ ਸਾਰਾ ਕੰਮ ਕਾਰ ਠਪ ਹੋ ਗਿਆ। ਇਸ ਮੌਕੇ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਮੌਜੂਦਾ ਸਰਕਾਰ ਉਨ੍ਹਾਂ ਨੂੰ ਆਵਾਜ਼ ਉਠਾਉਣ ਤੋਂ ਰੋਕ ਰਹੀ ਹੈ , ਤਾਨਾਸ਼ਾਹੀ ਰਵੱਈਆ ਸਰਕਾਰ ਅਪਣਾ ਰਹੀ ਹੈ । ਇਸ ਮੌਕੇ ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਸਮੇਂ ਬਿਜਲੀ ਦੇ ਰੇਟ ਘਟ ਸਨ ਪਰ ਹੁਣ ਆਏ ਦਿਨ ਬਿਜਲੀ ਦੇ ਰੇਟ ਵਧ ਰਹੇ ਹਨ ਅਤੇ ਉਨ੍ਹਾਂ ਵਲੋਂ ਇਹ ਮੁੱਦਾ ਵਿਧਾਨ ਸਭਾ ਵਿਚ ਵੀ ਉਠਾਇਆ ਗਿਆ ਹੈ। ਬਿਜਲੀ ਦੇ ਰੇਟ ਵਧਣ ਕਾਰਨ ਆਮ ਲੋਕਾਂ ਤੇ ਬੋਝ ਵਧਦਾ ਜਾ ਰਿਹਾ ਹੈ ਅਤੇ ਹਰ ਪਾਸਿਉ ਸਹੂਲਤਾਂ ਘਟ ਕਰਕੇ ਖਜ਼ਾਨਾ ਭਰਿਆ ਜਾ ਰਿਹਾ ਹੈ ਪਰ ਲੋਕਾਂ ਨੂੰ ਕਿਹਾ ਜਾ ਰਿਹਾ ਕਿ ਖਜ਼ਾਨਾ ਖਾਲੀ ਹੈ ।

ਬਾਇਟ-ਹਰਸਿਮਰਤ ਕੌਰ ਬਾਦਲ

Byte_Harsimrat Kaur Badal .mp4 
MUKTSAR_Harsimrat Kaur badal in lambi.mp4 
MUKTSAR_Harsimrat Kaur badal in lambi3.mp4 
MUKTSAR_Harsimrat Kaur badal in lambi2.mp4 
MUKTSAR_Harsimrat Kaur badal in lambi1.mp4
ETV Bharat Logo

Copyright © 2024 Ushodaya Enterprises Pvt. Ltd., All Rights Reserved.