ETV Bharat / state

ਡਿਪਟੀ ਸਪੀਕਰ ਦਾ ਪੀ.ਏ. ਦੱਸ ਕੇ ਮਾਰੀ ਠੱਗੀ, ਕਾਬੂ - anganwadi

ਮਿਡ-ਡੇ ਮੀਲ ਦੀ ਨੌਕਰੀ ਦਵਾਉਣ ਲਈ ਔਰਤਾਂ ਤੋਂ 1000 ਰੁਪਏ ਲਏ ਜਾ ਰਹੇ ਸਨ। ਔਰਤਾਂ ਨੂੰ ਨੌਕਰੀ ਦਾ ਝਾਂਸਾ ਦੇ ਕੇ ਲੁੱਟਣ ਵਾਲੇ ਨਛੱਤਰ ਸਿੰਘ ਨੂੰ ਮਲੋਟ ਸ਼ਹਿਰ ਤੋਂ ਪੁਲਿਸ ਨੇ ਕਾਬੂ ਕੀਤਾ ਹੈ।

By the name of the Deputy Speaker, the deceased cheat, control
author img

By

Published : Apr 21, 2019, 7:50 AM IST

ਸ੍ਰੀ ਮੁਕਤਸਰ ਸਾਹਿਬ: ਪੰਜਾਬ 'ਚ ਵੱਧ ਰਹੀ ਬੇਰੁਜ਼ਗਾਰੀ ਨਿੱਤ ਨਵੇਂ ਜੁਰਮ ਨੂੰ ਹੰਗਾਰਾ ਦੇ ਰਹੀ ਹੈ। ਬੇਰੁਜ਼ਗਾਰੀ ਤੋਂ ਤੰਗ ਨੌਜਵਾਨ ਚੋਰੀ, ਧੋਖਾਧੜੀ ਅਤੇ ਹੋਰ ਕਈ ਜੁਰਮ ਕਰਨ ਨੂੰ ਮਜਬੂਰ ਹੋ ਜਾਂਦੇ ਹਨ। ਇਸੇ ਤਰ੍ਹਾਂ ਦੀ ਇੱਕ ਘਟਨਾ ਸ੍ਰੀ ਮੁਕਤਸਰ ਸਾਹਿਬ ਤੋਂ ਸਾਹਮਣੇ ਆਈ ਹੈ, ਜਿਥੇ ਇੱਕ ਵਿਆਕਤੀ ਨੇ ਆਪਣੇ ਘਰ ਦੇ ਖ਼ਰਚ ਨੂੰ ਚਲਾਉਣ ਲਈ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਦਾ ਨਕਲੀ ਪੀ.ਏ .ਬਣ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ।

ਵੀਡੀਓ
ਇਸ ਵਿਅਕਤੀ ਨੇ ਮਿਡ-ਡੇ ਮੀਲ ਦੀ ਨੌਕਰੀ ਦਵਾਉਣ ਲਈ ਕਈ ਔਰਤਾਂ ਤੋਂ ਇੱਕ ਹਜਾਰ ਰੁਪਏ ਲਏ ਸਨ। ਇਸ ਵਿਅਕਤੀ ਦਾ ਨਾਂਅ ਨਛੱਤਰ ਸਿੰਘ ਹੈ ਜੋ ਕਿ ਪਿੰਡ ਸੇਖੂ ਦਾ ਰਹਿਣ ਵਾਲਾ ਹੈ। ਨਛੱਤਰ ਸਿੰਘ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਸ਼ਹਿਰ ਤੋਂ ਪੁਲਿਸ ਨੇ ਕਾਬੂ ਕੀਤਾ ਹੈ।ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਸ਼ਿਕਾਇਤ ਦੇ ਅਧਾਰ 'ਤੇ ਕਾਬੂ ਕਰਕੇ ਵੱਖ ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।

Download link 
https://we.tl/t-sqc86ChaE8  

 ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਦਾ ਨਕਲੀ ਪੀ ਏ 
ਬਣਕੇ ਲੋਕਾਂ ਨੂੰ ਮਿਡ ਡੇ ਮੀਲ ਦੀ ਨੌਕਰੀ ਦਿਵਾਉਣ ਲਈ ਠਗੀ ਮਾਰਕੇ ਪੈਸੇ ਠੱਗਣ ਵਾਲਾ ਪਿੰਡ ਸੇਖੂ ਦਾ ਰਹਿਣ ਵਾਲਾ ਨਛੱਤਰ ਸਿੰਘ ਨੂੰ ਸਰੀ ਮੁਕਤਸਰ ਸਾਹਿਬ ਦੀ ਮਲੋਟ ਪੁਲਿਸ ਨੇ  ਕਾਬੂ ਕੀਤਾ ਹੈ।
 ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਦਾ ਪੀ ਏ ਦਸ ਕੇ ਲੋਕ ਨਾਲ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਠਗਨ ਵਾਲੇ ਇਕ ਵਿਅਕਤੀ ਨੂੰ ਮਲੋਟ ਪੁਲਿਸ ਨੇ ਰਹਿਸ਼ਪਾਲ ਵਾਸੀ ਮਲੋਟ ਦੀ ਸ਼ਿਕਾਇਤ ਦੇ ਕਾਬੂ  ਕਰਕੇ ਵਖ ਵਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਅੱਗੇ ਤਫਦੀਸ਼ ਕੀਤੀ ਜਾ ਰਹੀ ।

ਬਾਈਟ:-ਜਸਵਿੰਦਰ ਸਿੰਘ ਏ ਐਸ ਆਈ 

ਬਾਈਟ:- ਗੁਰਮੀਤ ਸਿੰਘ ਉਰਫ ਨਛੱਤਰ ਆਰੋਪੀ 
ਬਾਈਟ:- ਹਰਮੇਲ ਸਿੰਘ ਸੰਧੂ ਕਾੰਗ੍ਰੇਸੀ ਵਰਕਰ 
ਬਾਈਟ:- ਨੱਥੂ ਰਾਮ ਗਾਂਧੀ ਬਲਾਕ ਪ੍ਰਧਾਨ ਕਾਂਗਰਸ
ਬਾਈਟ:- ਓਮ ਪ੍ਰਕਾਸ਼ ਖਿੱਚੀ ਜਿਲਾ ਪ੍ਰਧਾਨ ਕਾਂਗਰਸ 
ETV Bharat Logo

Copyright © 2024 Ushodaya Enterprises Pvt. Ltd., All Rights Reserved.