ETV Bharat / state

ਪੰਚਾਇਤ ਅਤੇ ਪੁਲਿਸ ‘ਤੇ ਦਲਿਤ ਪਰਿਵਾਰ ਦੇ ਇਲਜ਼ਾਮ

ਪਿੰਡ ਚੜ੍ਹੇਵਾਨ ਦੇ ਇੱਕ ਐੱਸ.ਸੀ. (SC) ਪਰਿਵਾਰ ਪਿੰਡ ਦੇ ਹੀ ਸਰਪੰਚ (Sarpanch) ਤੇ ਮੈਂਬਰਾਂ ‘ਤੇ ਨਾਜਾਇਜ਼ ਕੁੱਟਮਾਰ ਤੇ ਜਾਤੀ ਸੂਚਕ ਸ਼ਬਦਾਂ ਦੇ ਇਲਜ਼ਾਮ ਲਗਾਏ ਹਨ। ਪੀੜਤ ਪਰਿਵਾਰ ਨੇ ਇਸ ਮੌਕੇ ਸਰਪੰਚ (Sarpanch) ਤੇ ਮੈਂਬਰਾਂ ‘ਤੇ ਕੇਸਾਂ ਦੀ ਵੀ ਬੇਅਦਬੀ ਕਰਨ ਦੇ ਵੀ ਇਲਜ਼ਾਮ ਲਗਾਏ ਹਨ।

ਪੰਚਾਇਤ ਅਤੇ ਪੁਲਿਸ ‘ਤੇ ਦਲਿਤ ਪਰਿਵਾਰ ਦੇ ਇਲਜ਼ਾਮ
ਪੰਚਾਇਤ ਅਤੇ ਪੁਲਿਸ ‘ਤੇ ਦਲਿਤ ਪਰਿਵਾਰ ਦੇ ਇਲਜ਼ਾਮ
author img

By

Published : Sep 23, 2021, 8:12 PM IST

ਸ੍ਰੀ ਮੁਕਤਸਰ ਸਾਹਿਬ: ਪਿੰਡ ਚੜ੍ਹੇਵਾਨ ਦੇ ਇੱਕ ਐੱਸ.ਸੀ. ਪਰਿਵਾਰ ਪਿੰਡ ਦੇ ਹੀ ਸਰਪੰਚ ਤੇ ਮੈਂਬਰਾਂ ‘ਤੇ ਨਾਜਾਇਜ਼ ਕੁੱਟਮਾਰ ਤੇ ਜਾਤੀ ਸੂਚਕ ਸ਼ਬਦਾਂ ਦੇ ਇਲਜ਼ਾਮ ਲਗਾਏ ਹਨ। ਪੀੜਤ ਪਰਿਵਾਰ ਨੇ ਇਸ ਮੌਕੇ ਸਰਪੰਚ ਤੇ ਮੈਂਬਰਾਂ ‘ਤੇ ਕੇਸਾਂ ਦੀ ਵੀ ਬੇਅਦਬੀ ਕਰਨ ਦੇ ਵੀ ਇਲਜ਼ਾਮ ਲਗਾਏ ਹਨ। ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਸੁਰਜੀਤ ਕੌਰ ਨਾਮ ਦੀ ਔਰਤ (Woman) ਨੇ ਪਿੰਡ ਦੇ ਸਰਪੰਚ ਤੇ ਪੰਚਾਇਤਾਂ ਮੈਂਬਰਾਂ ‘ਤੇ ਝੂਠੇ ਪੁਲਿਸ (POLICE) ਮਾਮਲੇ ਦਰਜ ਕਰਵਾਉਣ ਦੇ ਇਲਜ਼ਾਮ ਲਗਾਏ ਹਨ।

ਪੰਚਾਇਤ ਅਤੇ ਪੁਲਿਸ ‘ਤੇ ਦਲਿਤ ਪਰਿਵਾਰ ਦੇ ਇਲਜ਼ਾਮ

ਸੁਰਜੀਤ ਕੌਰ ਨੇ ਕਿਹਾ ਕਿ ਸਰਪੰਚ ਤੇ ਮੈਂਬਰਾਂ ਦੀ ਸ਼ਿਕਾਇਤ ‘ਤੇ ਦੇਰ ਰਾਤ ਸ਼ਰਾਬ (Alcohol) ਦੇ ਨਸ਼ੇ (Drugs) ਵਿੱਚ ਪੁਲਿਸ ਉਨ੍ਹਾਂ ਦੇ ਘਰ ਆਉਦੀ ਹੈ, ਅਤੇ ਉਨ੍ਹਾਂ ਨਾਲ ਗਾਲੀ ਗਲੋਚ ਕਰਦੀ ਹੈ। ਸੁਰਜੀਤ ਕੌਰ ਨੇ ਕਿਹਾ ਕਿ ਪੁਲਿਸ ਨੇ ਉਨ੍ਹਾ ਨੂੰ ਜ਼ੇਲ੍ਹ ਵਿੱਚ ਬੰਦ ਕਰਨ ਤੇ ਝੂਠੇ ਕੇਸ਼ ਦਰਜ ਕਰਨ ਦੀਆਂ ਧਮਕਿਆਂ ਦਿੱਤੀਆ ਹਨ। ਜਿਸ ਕਰਕੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਵਿੱਚ ਡਰ ਬੈਠ ਗਿਆ ਹੈ।

ਉਨ੍ਹਾਂ ਦੱਸਿਆ ਕਿ ਸਾਡੇ ਪਿੰਡ ਵਿੱਚ ਜੱਜ ਸਹਿਬਾਨ ਆਏ ਸਨ, ਅਸੀਂ ਉਨ੍ਹਾਂ ਨੂੰ ਆਪਣੀਆਂ ਮੁਸ਼ਕਲਾਂ ਸਬੰਧੀ ਜਾਣੂ ਕਰਾਇਆ ਸੀ ਅਤੇ ਜਿਸ ਤੋਂ ਬਾਅਦ ਪਿੰਡ ਦੇ ਸਰਪੰਚ ਤੇ ਪੰਚਾਇਤੀ ਮੈਂਬਰ ਉਨ੍ਹਾਂ ਦੇ ਖ਼ਿਲਾਫ਼ ਹੋ ਗਏ।

ਉਨ੍ਹਾਂ ਦੱਸਿਆ ਕਿ ਇਸ ਸੰਬੰਧ ਵਿੱਚ ਪੰਚਾਇਤ ਵੱਲੋਂ ਸਾਡੇ ‘ਤੇ ਦਰਖਾਸਤ ਦਿੱਤੀ ਅਤੇ ਹੁਣ ਪੁਲਿਸ (POLICE) ਤੋਂ ਬਚਣ ਦੇ ਲਈ ਅਸੀਂ ਪਿਛਲੇ 4 ਦਿਨਾਂ ਤੋਂ ਘਰੋਂ ਬਾਹਰ ਹਾਂ, ਇਸ ਮੌਕੇ ਇਨ੍ਹਾਂ ਨੇ ਨਿਰਪੱਖ ਜਾਂਚ ਅਤੇ ਦਰ ਹੋਏ ਝੂਠੇ ਮਾਮਲੇ ਰੱਦ ਕਰਨ ਦੀ ਮੰਗ ਕੀਤੀ ਹੈ।

ਇਸ ਸੰਬੰਧ ਵਿੱਚ ਜਦੋਂ ਦੂਜੀ ਧਿਰ ਪੰਚਾਇਤ ਮੈਂਬਰ ਰਮੇਸ਼ ਕੁਮਾਰ ਬਜਾਜ ਅਤੇ ਸਰਪੰਚ ਨਾਲ ਸੰਪਰਕ ਕੀਤਾ ਗਿਆ, ਤਾਂ ਉਨ੍ਹਾਂ ਦਾ ਕਹਿਣਾ ਹੈ ਅਸੀਂ ਕਿਸੇ ਨਾਲ ਕੋਈ ਜਾਤੀ ਸੂਚਕ ਸ਼ਬਦ ਨਹੀਂ ਵਰਤੇ ਅਤੇ ਨਾਲ ਹੀ ਕਿਸੇੇ ਨਾਲ ਗਾਲ੍ਹੀ ਗਲੋਚ ਕੀਤਾ ਹੈ। ਸਰਪੰਚ ਦਾ ਕਹਿਣਾ ਹੈ ਕਿ ਐੱਸ.ਸੀ. ਪਰਿਵਾਰ ਨੇ ਉਨ੍ਹਾਂ ਨਾਲ ਗਾਲ੍ਹੀ ਗਲੋਚ ਕੀਤਾ ਹੈ

ਉਧਰ ਐੱਸ.ਸੀ. ਪਰਿਵਾਰ ਵੱਲੋਂ ਪੁਲਿਸ (POLICE) ‘ਤੇ ਸ਼ਰਾਬ ਦੇ ਨਸ਼ੇ (Drugs) ‘ਚ ਘਰ ਆ ਕੇ ਧਮਕੀਆਂ ਦੇਣ ਵਾਲੇ ਬਿਆਨਾਂ ‘ਤੇ ਐੱਸ.ਐੱਚ.ਓ. (SHO) ਨੇ ਇਨ੍ਹਾਂ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ।

ਇਹ ਵੀ ਪੜ੍ਹੋ:ਦੋਸਤ ਨੂੰ ਅਗਵਾ ਕਰਕੇ ਟੀਕਾ ਲਗਾ ਕੇ ਮਾਰਿਆ

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.