ETV Bharat / state

ਲੋਕ ਸਭਾ ਚੋਣਾਂ 'ਤੇ ਕੀ ਬੋਲੀ ਪਰਮਿੰਦਰ ਸਿੰਘ ਢੀਂਡਸਾ ਦੀ ਪਤਨੀ ? - ਪੰਜਾਬ

ਸੰਗਰੂਰ ਦੇ ਇਕ ਪ੍ਰਾਈਵੇਟ ਵਿੱਦਿਅਕ ਅਦਾਰੇ ਨੇ ਪਿੰਡਾਂ ਤੋਂ ਆਉਣ ਵਾਲੀ ਵਿਦਿਆਰਥਣਾਂ ਲਈ ਦਿਤੀ ਮੁਫ਼ਤ ਬਸ ਸੇਵਾ ਦਾ ਉਦਘਾਟਨ ਕਰਨ ਪੁਹੰਚੀ ਸਾਬਕਾ ਕੈਬਿਨੇਟ ਮੰਤਰੀ ਪਰਮਿੰਦਰ ਢੀਂਡਸਾ ਦੀ ਪਤਨੀ ਗਗਨਦੀਪ ਕੌਰ ਢੀਂਡਸਾ। ਕਿਹਾ, ਪਰਮਿੰਦਰ ਸਿੰਘ ਢੀਂਡਸਾ ਵੀ ਲੜ ਸਕਦੇ ਹਨ ਚੋਣਾਂ, ਜੇਕਰ ਟਿਕਟ ਮਿਲੇ।

ਗਗਨਦੀਪ ਕੌਰ ਢੀਂਡਸਾ
author img

By

Published : Apr 2, 2019, 1:04 PM IST

ਸੰਗਰੂਰ: ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਜੇਕਰ ਅਕਾਲੀ ਦਲ ਹਾਈ ਕਮਾਨ ਪਰਮਿੰਦਰ ਸਿੰਘ ਨੂੰ ਸੰਗਰੂਰ ਤੋਂ ਲੜਨ ਲਈ ਟਿਕਟ ਦੇਣਗੇ ਤਾਂ ਉਹ ਜ਼ਰੂਰ ਲੜਨਗੇ। ਇੱਥੇ ਹੀ ਪ੍ਰਾਈਵੇਟ ਵਿਦਿਅਕ ਅਦਾਰੇ ਲਈ ਪਿੰਡਾਂ ਤੋਂ ਆਉਂਦੀਆਂ ਵਿਦਿਆਰਥਣਾਂ ਲਈ ਫ੍ਰੀ ਬੱਸ ਸੇਵਾ ਦਾ ਉਦਘਾਟਨ ਕੀਤਾ।

"ਜੇਕਰ ਪਰਮਿੰਦਰ ਸਿੰਘ ਢੀਂਡਸਾ ਨੂੰ ਟਿਕਟ ਮਿਲੇ ਤਾਂ ਉਹ ਚੋਣਾਂ ਜ਼ਰੂਰ ਲੜਣਗੇ"

ਉਦਘਾਟਨ ਕਰਨ ਤੋਂ ਬਾਅਦ ਪੱਤਰਕਾਰ ਨਾਲ ਗੱਲਬਾਤ ਕਰਦਿਆ ਕਿਹਾ ਕਿ ਦੂਰੋਂ ਪਿੰਡਾਂ 'ਚੋਂ ਆਉਣ ਵਾਲੀਆਂ ਵਿਦਿਆਰਥਣਾਂ ਨੂੰ ਸੰਗਰੂਰ, ਕਾਲਜ ਤੱਕ ਆਉਣ ਸਮੇਂ ਮੁਸ਼ਕਲਾਂ ਆਉਂਦੀਆਂ ਸਨ। ਕੋਈ ਸਾਧਨ ਨਾ ਹੋਣ ਦੇ ਹਾਲਾਤਾਂ ਨੂੰ ਵੇਖਦੇ ਹੋਏ ਵਿਦਿਅਕ ਅਦਾਰੇ ਨੇ ਵਿਦਿਆਰਥਣਾਂ ਲਈ ਮੁਫ਼ਤ ਵੱਸ ਸੇਵਾ ਦਾ ਉਦਘਾਟਨ ਕੀਤਾ। ਵਿਦਿਆਰਥਣਾਂ ਨੇ ਵੀ ਇਸ 'ਤੇ ਖੁਸ਼ੀ ਜਤਾਈ।

ਜਿਲਾ ਸੰਗਰੂਰ ਦੇ ਇਕ ਪ੍ਰਾਈਵੇਟ ਵਿੱਦਿਅਕ ਅਦਾਰੇ ਨੇ ਪਿੰਡਾਂ ਤੋਂ ਆਉਣ ਵਾਲੀ ਵਿਦਿਆਰਥਣਾ ਦੇ ਲਈ ਦਿਤੀ ਮੁਫ਼ਤ ਬਸ ਸੇਵਾ,ਇਸਦਾ ਉਦਘਾਟਨ ਕਰਨ ਪੁਹੰਚੇ ਸਾਬਕਾ ਕੈਬਿਨੇਟ ਮੰਤਰੀ ਪਰਮਿੰਦਰ ਢੀਂਡਸਾ ਦੀ ਪਤਨੀ,ਕਿਹਾ ਪਾਰਟੀ ਲੜਨ ਨੂੰ ਕਹੇਗੀ ਤਾ ਪਰਮਿੰਦਰ ਜਰੂਰ ਲੜਨਗੇ.
ਸੰਗਰੂਰ ਦੇ ਵਿਚ ਇਕ ਵਿੱਦਿਅਕ ਅਦਾਤੇ ਵਲੋਂ ਲੜਕੀਆਂ ਨੂੰ ਪਿੰਡਾਂ ਤੋਂ ਆ ਸਂਗਰੂਰ ਪੜਨ ਵਿਚ ਦਿੱਕਤ ਆਉਂਦੀ ਸੀ ਜਿਸਨੂੰ ਦੇਖਦਾ ਹੋਏ ਵਿੱਦਿਅਕ ਅਦਾਰੇ ਨੇ ਵਿਦਿਆਰਥਣਾ ਦੇ ਲਈ ਅਲੱਗ ਮੁਫ਼ਤ ਬੱਸ ਸੇਵਾ ਲਗਾ ਦਿਤੀ ਤਾਂਜੋ ਲੜਕੀਆਂ ਨੂੰ ਕੋਈ ਦਿੱਕਤ ਨਾ ਆ ਸਕੇ,ਓਥੇ ਹੀ ਇਸ ਬਸ ਸੇਵਾ ਦਾ ਉਦਘਾਟਨ ਕਰਨ ਪੁਹੰਚੇ ਸਾਬਕਾ ਕੈਬਿਨੇਟ ਮੰਤਰੀ ਪਰਮਿੰਦਰ ਢੀਂਡਸਾ ਦੀ ਪਤਨੀ ਨੇ ਕਿਹਾ ਕਿ ਇਹ ਲੜਕੀਆਂ ਨੂੰ ਸ਼ਿਕਸ਼ਿਤ ਕਰਨ ਦੀ ਲਈ ਚੰਗਾ ਉਪਰਾਲਾ ਹੈ.
ਓਥੇ ਹੀ ਓਹਨਾ ਆਉਣ ਵਾਲੀ ਚੋਣਾਂ ਨੂੰ ਲੈ ਕਿਹਾ ਕਿ ਜੇਕਰ ਅਕਾਲੀ ਦਲ ਹਾਈ ਕਮਾਨ ਪਰਮਿੰਦਰ ਨੂੰ ਸੰਗਰੂਰ ਤੋਂ ਲੜਨ ਲਈ ਟਿਕੇਟ ਦੇਣਗੇ ਤਾ ਉਹ ਜਰੂਰ ਲੜਨਗੇ.
ਬੈਟ ਗਗਨਦੀਪ ਕੌਰ ਢੀਂਡਸਾ 
ਓਥੇ ਹੀ ਇਹ ਬੱਸ ਸੇਵਾ ਤੇ ਵਿਦਿਆਰਥਣਾ ਨੇ ਕਿਹਾ ਕਿ ਓਹਨਾ ਲਈ ਇਹ ਖੁਸ਼ੀ ਦੀ ਗੱਲ ਹੈ ਜੋ ਓਹਨਾ ਦੇ ਬਾਰੇ ਸੋਚਿਆ ਗਿਆ.
ਬੈਟ ਵਿਦਿਆਰਥਣਾ 

Sent from my iPhone
ETV Bharat Logo

Copyright © 2025 Ushodaya Enterprises Pvt. Ltd., All Rights Reserved.