ETV Bharat / state

ਅਵਾਰਾ ਪਸ਼ੂਆਂ ਦਾ ਕਹਿਰ, ਪ੍ਰਸ਼ਾਸਨ ਬੇਖ਼ਬਰ, ਸਾਂਝੇ ਮੋਰਚੇ ਨੇ ਸ਼ੁਰੂ ਕੀਤੀ ਭੁੱਖ ਹੜਤਾਲ - punjab news

ਸੂਬੇ ਵਿੱਚ ਅਵਾਰਾ ਪਸ਼ੂਆਂ ਨੇ ਕਹਿਰ ਮਚਾਇਆ ਹੋਇਆ ਹੈ ਜਿਸ ਕਰਕੇ ਲੋਕਾਂ ਨੂੰ ਕਾਫ਼ੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਪਰੇਸ਼ਾਨ ਹੋ ਕੇ ਸੰਗਰੂਰ 'ਚ ਸਾਂਝੇ ਮੋਰਚੇ ਨੇ ਅਵਾਰਾ ਪਸ਼ੂਆਂ ਦੇ ਕਰਕੇ ਹੋ ਰਹੇ ਸੜਕ ਹਾਦਸਿਆਂ ਨੂੰ ਰੋਕਣ ਲਈ ਲੜੀਵਾਰ ਭੁੱਖ ਹੜਤਾਲ ਦੀ ਸ਼ੁਰੂਆਤ ਕੀਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ।

ਫ਼ੋਟੋ
author img

By

Published : Aug 22, 2019, 1:58 AM IST

ਸੰਗਰੂਰ: ਸ਼ਹਿਰ ਵਿੱਚ ਅਵਾਰਾ ਪਸ਼ੂਆਂ ਨੇ ਕਹਿਰ ਕੀਤਾ ਹੋਇਆ ਹੈ ਜੋ ਕਿ ਸੜਕ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਇਸ ਮੁਸ਼ਕਿਲ ਦੇ ਹੱਲ ਲਈ ਸਾਂਝੇ ਮੋਰਚੇ ਨੇ ਲੜੀਵਾਰ ਭੁੱਖ ਹੜਤਾਲ ਦੀ ਸ਼ੁਰੂਆਤ ਕੀਤੀ ਹੈ।

ਵੀਡੀਓ

ਇਸ ਬਾਰੇ ਸਾਂਝੇ ਮੋਰਚੇ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਸਰਕਾਰ ਤੇ ਪ੍ਰਸ਼ਾਸਨ ਸੁੱਤਾ ਪਿਆ ਹੈ। ਉਨ੍ਹਾਂ ਕਿਹਾ ਕਿ ਉਹ ਪ੍ਰਸ਼ਾਸ਼ਨ ਨੂੰ ਇਹ ਪੁੱਛਣਾ ਚਾਹੁੰਦੇ ਹਨ ਕਿ ਸਾਡੇ ਤੋਂ ਜਿਹੜਾ ਟੈਕਸ ਬੇਜ਼ੁਬਾਨ ਜਾਨਵਰਾਂ ਦੇ ਨਾਂਅ 'ਤੇ ਲਿਆ ਜਾ ਰਿਹਾ ਹੈ ਤੇ ਇੰਨਾ ਦਾ ਧਿਆਨ ਨਹੀਂ ਰੱਖਿਆ ਜਾ ਰਿਹਾ, ਉਹ ਕਿੱਥੇ ਜਾ ਰਿਹਾ ਹੈ? ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਅਵਾਰਾ ਪਸ਼ੂਆਂ ਦੇ ਕਹਿਰ ਕਰਕੇ 5 ਮੌਤਾਂ ਤੇ ਹੁਣ ਤੱਕ ਦਰਜਨਾਂ ਲੋਕ ਜ਼ਖ਼ਮੀ ਹੋ ਚੁਕੇ ਹਨ।

ਉਧਰ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸ਼ਨ ਕੁੰਭਕਰਨੀ ਨੀਂਦ ਸੋ ਰਿਹਾ ਹੈ ਤੇ ਉਸ ਨੂੰ ਜਗਾਉਣ ਲੜੀਵਾਰ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਹੈ ਤਾਂ ਕਿ ਸਰਕਾਰ ਤੱਕ ਉਨ੍ਹਾਂ ਦੀਆਂ ਮੁਸ਼ਕਿਲਾਂ ਪਹੁੰਚ ਸਕਣ। ਹੁਣ ਵੇਖਣਾ ਇਹ ਹੈ ਕਿ ਲੋਕਾਂ ਨੂੰ ਅਵਾਰਾ ਪਸ਼ੂਆਂ ਦੀ ਮੁਸ਼ਕਿਲ ਤੋਂ ਨਜਿੱਠਣ ਲਈ ਇਸੇ ਤਰ੍ਹਾਂ ਭੁੱਖ ਹੜਤਾਲ 'ਤੇ ਰਹਿਣਾ ਪਵੇਗਾ ਜਾਂ ਫ਼ਿਰ ਸਰਕਾਰ ਉਨ੍ਹਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰੇਗੀ?

Intro:ਅਵਾਰਾ ਜਾਨਵਰਾਂ ਨਾਲ ਹੋ ਰਹੇ ਹਾਦਸੇ ਅਤੇ ਮੌਤ ਨਾਲ ਸਂਗਰੂਰ ਦੇ ਸਾਂਝੇ ਮੋਰਚੇ ਨੇ ਅੱਜ ਸ਼ੁਰੂ ਕੀਤੀ ਲੜੀਵਾਰ ਭੁਖਹੜਤਾਲ.Body:
VO : ਸਂਗਰੂਰ ਦੇ ਵਿਚ ਪਿਛਲੇ ਕੁਝ ਦੀਨਾ ਦੇ ਵਿਚ ਅਵਾਰਾ ਜਾਨਵਰਾਂ ਦੇ ਨਾਲ ੫ ਮੌਤਾਂ ਹੋ ਚੁਕੀਆਂ ਹਨ ਅਤੇ ਹੁਣ ਤਕ ਦਰਜਨਾਂ ਲੋਕ ਝਖਮੀ ਹੋ ਚੁਕੇ ਹਨ,ਇਸ ਸਮੱਸਿਆ ਨੂੰ ਦੂਰ ਕਰਨ ਦੇ ਲਈ ਸਂਗਰੂਰ ਦੇ ਸਾਂਝੇ ਮੋਰਚੇ ਨੇ ਅੱਜ ਤੋਂ ਲੜੀਵਾਰ ਭੁੱਖ ਹੜਤਾਲ ਸ਼ੁਰੂ ਕੀਤੀ ਹੈ ਤਾਂ ਜੋ ਸੁੱਤਾ ਸਂਗਰੂਰ ਦਾ ਪ੍ਰਸਾਸ਼ਨ ਜਾਗ ਜਾਵੇ ਅਤੇ ਪ੍ਰਸਾਸ਼ਨ ਇਸ ਮੁਸ਼ਕਿਲ ਦਾ ਹੱਲ ਕੱਢ ਸਕੇ.ਓਹਨਾ ਦੱਸਿਆ ਕਿ ਅਸੀਂ ਪ੍ਰਸ਼ਾਸ਼ਨ ਨੂੰ ਇਹ ਪੁੱਛਣਾ ਚਾਹੁੰਦੇ ਹਾਂ ਕਿ ਸਾਡੇ ਤੋਂ ਜੋ ਟੈਕਸ ਹਨ ਬੇਜੁਬਾਨ ਜਾਨਵਰਾਂ ਦੇ ਨਾਮ ਤੇ ਲਿਆ ਜਾ ਰਿਹਾ ਹੈ ਅਤੇ ਏਨਾ ਦਾ ਧਿਆਨ ਨਹੀਂ ਰੱਖਿਆ ਜਾ ਰਿਹਾ ਉਪਰ ਦੀ ਸ਼ਹਿਰ ਦੇ ਵਿਚ ਅਵਾਰਾ ਘੁੰਮਦੇ ਇਹ ਜਾਨਵਰਾਂ ਲੋਕਾਂ ਦੀ ਮੌਤ ਦਾ ਕਾਰਨ ਬਣ ਰਹੇ ਹਨ.
BYTE : ਹਰਜੀਤ ਸਿੱਧੂ ਪ੍ਰਧਾਨ ਸਾਂਝਾ ਮੋਰਚਾ
VO : ਓਦਰ ਹੀ ਬਾਕੀ ਲੋਕਾਂ ਨੇ ਕਿਹਾ ਕਿ ਹੋ ਰਹੀ ਮੌਤਾਂ ਦੇ ਨਾਲ ਜੋ ਪ੍ਰਸ਼ਾਸ਼ਨ ਕੁੰਬਕਾਰਨੀ ਨੀਂਦ ਸੋ ਰਿਹਾ ਹੈ ਉਸਨੂੰ ਜਗਾਉਣ ਦੇ ਲਈ ਅਸੀਂ ਲੜੀਵਾਰ ਭੁਖਹੜਤਾਲ ਕਰ ਰਹੇ ਹਾਂ ਤਾਂਜੋ ਸਰਕਾਰ ਤਕ ਸਾਡੀ ਸਮੱਸਿਆ ਨੂੰ ਸੁਣਿਆ ਜਾ ਸਕੇ..
bYTE : ਬਬੀਤਾ ਗੋਇਲ
BYTE : ਨੋਨੀ Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.