ETV Bharat / state

ਮਲੇਰਕੋਟਲਾ ਵਿੱਚ ਅੱਤਵਾਦ ਦਾ ਪੁਤਲਾ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ - daily

ਮਲੇਰਕੋਟਲਾ: ਪੁਲਵਾਮਾ ਵਿੱਚ ਹੋਏ ਅੱਤਵਾਦੀ ਹਮਲੇ ਦਾ ਪੂਰੇ ਦੇਸ਼ ਵਿੱਚ ਗੁੱਸਾ ਹੈ, ਦੇਸ਼ ਵਿੱਚ ਅੱਤਵਾਦ ਅਤੇ ਪਾਕਿਸਤਾਨ ਵਿਰੁੱਧ ਨਾਅਰੇਬਾਜੀ ਕਰ ਕੇ ਪੁਤਲੇ ਫੂਕੇ ਜਾ ਰਹੇ ਹਨ। ਮਲੇਰਕੋਟਲਾ ਵਿੱਚ ਵੀ ਮੁਸਲਿਮ ਸਿੱਖ ਫ਼ਰੰਟ ਆਫ਼ ਪੰਜਾਬ ਵੱਲੋਂ ਅੱਤਵਾਦ ਦਾ ਪੁਤਲਾ ਫੂਕਿਆ ਗਿਆ।

aa
author img

By

Published : Feb 18, 2019, 10:54 PM IST

ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪਾਕਿਸਤਾਨ ਨੇ ਸਾਜ਼ਸ਼ ਤਹਿਤ ਫ਼ੌਜ ਦੇ ਜਵਾਨਾਂ ਨੂੰ ਸ਼ਹੀਦ ਕੀਤਾ ਹੈ। ਇਸ ਦੌਰਾਨ ਉਨ੍ਹਾਂ ਪਾਕਿਸਤਾਨ ਅਤੇ ਚੀਨ ਨੂੰ ਚੇਤਾਵਨੀ ਦਿੱਤੀ ਕਿ ਉਹ ਆਪਣੀਆਂ ਹਰਕਤਾ ਤੋਂ ਬਾਝ ਆ ਜਾਣ ਨਹੀਂ ਤਾਂ ਉਹ ਉਨ੍ਹਾਂ ਦੀ ਇੱਟ ਨਾਲ ਇੱਟ ਖੜਕਾ ਦੇਣਗੇ।

ਇਸ ਦੌਰਾਨ ਉਨ੍ਹਾਂ ਕੇਂਦਰ ਸਰਕਾਰ ਤੇ ਸਵਾਲ ਉਠਾਏ ਕਿ ਉਹ ਅੱਤਵਾਦ ਵਿਰੁੱਧ ਆਪਣਾ ਸਟੈਂਡ ਸਪੱਸ਼ਟ ਕਰਨ। ਉਨ੍ਹਾਂ ਕਿਹਾ ਕਿ ਭਾਰਤ ਦੇ ਸਾਰੇ ਮੁਸਲਮਾਨ ਅੱਤਵਾਦ ਦੇ ਵਿਰੁੱਧ ਹਨ। ਉਨ੍ਹਾਂ ਕਿਹਾ ਕਿ ਉਹ ਹਿੰਦੋਸਤਾਨੀ ਹਨ ਤੇ ਹਮੇਸ਼ਾ ਹਿੰਦੋਸਤਾਨ ਦੇ ਨਾਲ ਖੜਣਗੇ।

FEED SENT BY FTP

ਐਕਰ:- ਪੁਲਵਾਮਾ ਚ ਸੀ ਆਰ ਪੀ ਐਫ ਦੇ ਨੋਜਵਾਨਾ ਤੇ ਹੋਏ ਹਮਲੇ ਤੇ ਮਲੇਰਕੋਟਲਾ ਦੇ ਮੁਸਲਿਮ ਸਿੱਖ ਫਰੰਟ ਆਫ ਪੰਜਾਬ ਵੱਲੋ ਅੱਤਵਾਦ ਦਾ ਪੁਤਲਾ ਫੂਕਿਆਂ ਅਤੇ ਨਖੇਦੀ ਕੀਤੀ ਅਤੇ ਪਾਕਿਸਤਾਨ ਖਿਲਾਫ ਨਾਰੇਬਾਜੀ ਕੀਤੀ ਤੇ ਪਾਕਿਸਤਾਨ ਚੀਨ ਨੂੰ ਚੇਤਾਵਨੀ ਦਿੱਤੀ ਕਿ ਇਹ ਬਾਜ ਆ ਜਾਣ ਨਹੀ ਤਾ ਅਸੀ ਇੱਟ ਨਾਲ ਇੱਟ ਖੜਕਾ ਦੇਵਾਗੇ।

ਵੀ/ਓ:- ਵਾਰ ਵਾਰ ਸਾਡੇ ਦੇਸ ਦੀ ਰਾਖੀ ਕਰਨ ਵਾਲੇ ਨੋਜਵਾਨਾ ਨੂੰ ਪਾਕਿਸਤਾਨ ਦੀ ਸਾਜਿਸ ਤਹਿਤ ਸਹੀਦ ਕੀਤਾ ਜਾ ਰਿਹਾ ਹੈ ਅਤੇ ਨਿਰਦੌਸ ਲੋਕਾ ਨੂੰ ਅੱਤਵਾਦੀਆ ਤੌ ਹਮਲੇ ਕਰਵਾਕੇ ਮਰਵਾਇਆਂ ਜਾ ਰਿਹਾ ਹੈ ।

ਪੁਲਵਾਮਾ ਚ ਹੋਏ ਹਮਲੇ ਚ ਸੀ ਆਰ ਪੀ ਐਫ ਦੇ ਸਾਡੇ ਨੋਜਵਾਨਾਂ ਨੂੰ ਸਹੀਦ ਕੀਤਾ ਗਿਆ ਇਸ ਦੇ ਵਿਰੌਧ ਚ ਮਲੇਰਕੋਟਲਾ ਚ ਮੁਸਲਿਮ ਸਿੱਖ ਫਰੰਟ ਆਫ ਪੰਜਾਬ ਵੱਲੋ ਪਾਕਿਸਤਾਨ ਖਿਲਾਫ ਜਿਥੇ ਨਾਰੇਬਾਜੀ ਕੀਤੀ ਉਥੇ ਹੀ ਪੁਤਲਾ ਫੂਕਿਆ ਗਿਆ ਅਤੇ ਕਿਹਾ ਕਿ ਭਾਰਤ ਸਰਕਾਰ ਸਾਨੂੰ ਸਰਹੰਦਾ ਤੇ ਭੇਜੇ ਅਸੀ ਲੜਨ ਅਤੇ ਮਰਨ ਨੂੰ ਤਿਆਰ ਹਾ ਅਤੇ ਅਸੀ ਪਾਕਿਸਤਾਨ ਨੂੰ ਸਬਕ ਸਿੱਖਾਉਣ ਤਿਆਰ ਹਾਂ।ਅਗੂਆ ਨੇ ਕਿਹਾ ਕਿ ਪਾਕਿਸਤਾਨ ਅਤੇ ਚੀਨ ਆਪਣੀਆ ਘਟੀਆਂ ਹਰਕਤਾ ਤੌ ਬਾਜ ਆ ਜਾਣ ਨਹੀ ਤਾ ਭਾਰਤ ਦੇ ਮੁਸਲਮਾਨ ਵੀ ਇਨਾ ਦਾ ਬੂਰਾ ਹਾਲ ਕਰ ਦੇਣਗੇ।

ਬਾਈਟ:- ੧ ਵਸੀਮ ਸੇਖ

        ੨  ਆਗੂ

                                            Malerkotla Sukha Khan-87270-23400

ETV Bharat Logo

Copyright © 2024 Ushodaya Enterprises Pvt. Ltd., All Rights Reserved.