ETV Bharat / state

ਰੁੱਸੇ ਹੋਏ ਕਾਂਗਰਸੀ ਆਗੂ ਨੂੰ ਮਨਾਉਣ ਪੁੱਜੇ ਕੇਵਲ ਢਿੱਲੋਂ - punjab news

ਰੁੱਸੇ ਹੋਏ ਸੁਰਜੀਤ ਧੀਮਾਨ ਨੂੰ ਮਨਾਉਣ ਲਈ ਕੇਵਲ ਢਿੱਲੋਂ ਉਨ੍ਹਾਂ ਦੇ ਘਰ ਪੁੱਜੇ। ਇਸ ਮੌਕੇ ਉਨ੍ਹਾਂ ਇਕੱਠਿਆਂ ਚਾਹ ਵੀ ਪੀਤੀ।

ਕੇਵਲ ਢਿੱਲੋਂ
author img

By

Published : Apr 22, 2019, 10:14 AM IST

ਸੰਗਰੂਰ: ਕਾਂਗਰਸ ਸੀਟ ਨੂੰ ਲੈ ਕੇ ਧੜੇਬੰਦੀ ਬਣ ਚੁੱਕੀ ਹੈ ਅਤੇ ਇਸੇ ਕਾਰਨ ਕੇਵਲ ਸਿੰਘ ਢਿੱਲੋਂ ਨੂੰ ਹਰ ਇੱਕ ਕਾਂਗਰਸੀ ਅਗੂ ਨੂੰ ਮਨਾਉਣਾ ਪੈ ਰਿਹਾ ਹੈ। ਇਸੇ ਤਹਿਤ ਕੇਵਲ ਸਿੰਘ ਢਿੱਲੋਂ ਰੁੱਸੇ ਹੋਏ ਸੁਰਜੀਤ ਧੀਮਾਨ ਨੂੰ ਮਨਾਉਣ ਲਈ ਉਨ੍ਹਾਂ ਦੇ ਘਰ ਪੁੱਜੇ।

ਵੀਡੀਓ

ਕੇਵਲ ਢਿੱਲੋਂ ਨੇ ਮੀਡਿਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੁਰਜੀਤ ਧੀਮਾਨ ਦਾ ਮੇਰੇ ਨਾਲ ਕੋਈ ਰੋਸ ਨਹੀਂ ਹੈ ਅਤੇ ਅਸੀਂ ਇਕੱਠਿਆਂ ਬੈਠ ਕੇ ਚਾਹ ਪੀਤੀ ਹੈ। ਉਨ੍ਹਾਂ ਕਿਹਾ ਕਿ ਸੁਰਜੀਤ ਧੀਮਾਨ ਤਾਂ ਮੇਰੇ ਨਾਲ ਪ੍ਰਚਾਰ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਜੇ ਮੈਂ ਉਨ੍ਹਾਂ ਨੂੰ ਹੁਣ ਪ੍ਰਚਾਰ ਕਰਨ ਲਈ ਕਹਾਂ ਤਾ ਉਹ ਕਰਨਗੇ।

ਬੇਸ਼ੱਕ ਉਪਰਲੇ ਮਨੋਂ ਕੇਵਲ ਢਿੱਲੋਂ ਨੇ ਸੁਰਜੀਤ ਧੀਮਾਨ ਅਤੇ ਉਨ੍ਹਾਂ ਦੇ ਪੁੱਤਰ ਜਸਵਿੰਦਰ ਧੀਮਾਨ ਨਾਲ ਪਿਆਰ ਦਿਖਾਇਆ ਪਰ ਇਸ ਧੜੇਬਾਜ਼ੀ ਕਾਰਨ ਕੇਵਲ ਢਿੱਲੋਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਪੈ ਸਕਦਾ ਹੈ।

ਆਖਿਰ ਕੇਵਲ ਢਿੱਲੋਂ ਨੂੰ ਆਉਣਾ ਹੀ ਪਿਆ ਧੀਮਾਨ ਦੇ ਘਰ.
ਸਂਗਰੂਰ ਕਾਂਗਰਸ ਸੀਟ ਨੂੰ ਲੈਕੇ ਧੜੇਬੰਦੀ ਬਣ ਚੁਕੀ ਹੈ ਅਤੇ ਇਸ ਧੜੇਬੰਦੀ ਨੇ ਕੇਵਲ ਸਿੰਘ ਢਿੱਲੋਂ ਨੂੰ ਹਰ ਇਕ ਕਾਂਗਰਸ ਦੇ ਨੇਤਾ ਨੂੰ ਮਨਾਉਣਾ ਪੈ ਰਿਹਾ ਹੈ ਅਤੇ ਅੱਜ ਦੇਰ ਰਾਤ ਕੇਵਲ ਸਿੰਘ ਢਿੱਲੋਂ ਸੁਰਜੀਤ ਧੀਮਾਨ ਦੇ ਘਰ ਗਏ ਜਿਥੇ ਓਹਨਾ ਨੇ ਸੁਰਜੀਤ ਧੀਮਾਨ ਨਾਲ ਚਾਹ ਦੀ ਪਿਆਲੀ ਸਾਂਝੀ ਕੀਤੀ,ਕੇਵਲ ਢਿੱਲੋਂ ਨੇ ਮੀਡਿਆ ਨਾਲ ਗੱਲ ਕਰਦੇ ਦੱਸਿਆ ਕਿ ਸੁਰਜੀਤ ਧੀਮਾਨ ਦਾ ਮੇਰੇ ਨਾਲ ਕੋਈ ਰੋਸ ਨਹੀਂ ਹੈ ਅਤੇ ਅਸੀਂ ਇਕੱਠੀਆਂ ਨੇ ਬੈਠ ਕੇ ਚਾਹ ਪੀਤੀ ਹੈ.ਓਹਨਾ ਨਾਲ ਇਹ ਵੀ ਕਿਹਾ ਕਿ ਸਾਡੀ ਪਾਰਟੀ ਇਕ ਹੈ ਅਤੇ ਇਹ ਪਾਰਟੀ ਸਂਗਰੂਰ ਵਿੱਚੋ ਸੀਟ ਵੱਡੇ ਫਰਕ ਨਾਲ ਕਲੇਰ ਕਰੇਗੀ.ਓਹਨਾ ਨਾਲ ਇਹ ਵੀ ਕਿਹਾ ਕਿ ਸੁਰਜੀਤ ਧੀਮਾਨ ਤਾ ਮੇਰੇ ਨਾਲ ਪ੍ਰਚਾਰ ਕਰਨ ਦੇ ਵਿਚ ਪੂਰੇ ਤਿਆਰ ਹਨ ਤੇ ਜੇਕਰ ਮੈਂ ਓਹਨਾ ਨੂੰ ਹੁਣ ਪ੍ਰਚਾਰ ਕਰਨ ਲਈ ਕਹਾ ਤਾ ਉਹ ਕਰਨਗੇ.
BYTE : ਕੇਵਲ ਢਿੱਲੋਂ
ਬੇਸ਼ੱਕ ਉਪਰ ਦੇ ਮਨ ਤੋਂ ਕੇਵਲ ਢਿੱਲੋਂ ਸੁਰਜੀਤ ਧੀਮਾਨ ਨਾਲ ਅਤੇ ਓਹਨਾ ਦੇ ਪੁੱਤਰ ਜਸਵਿੰਦਰ ਧੀਮਾਨ ਨਾਲ ਪਿਆਰ ਦਿਖਾਉਣ ਪਰ ਇਹ ਧੜੇਬਾਜ਼ੀ ਦੇ ਨਾਲ ਕੇਵਲ ਢਿੱਲੋਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਆਉਣ ਵਾਲੇ ਚੋਣਾਂ ਦੇ ਵਿਚ ਦੇਖਣਾ ਪੈ ਸਕਦਾ ਹੈ,ਮਨ ਮੁੰਡਾ ਨੂੰ ਦੂਰ ਕਰਨ ਦੇ ਲਈ ਚਾਹ ਪੀਤੀ ਗਈ ਪਰ ਇਸਦਾ ਅਸਰ ਕਿ ਪਏਗਾ ਇਹ ਦੇਖਣਾ ਹੋਏਗਾ.
Parminder Singh
Sangrur
Emp:1163
M:7888622251.
ETV Bharat Logo

Copyright © 2025 Ushodaya Enterprises Pvt. Ltd., All Rights Reserved.