ETV Bharat / state

ਮਾਨ ਦੇ ਬਿਆਨ 'ਤੇ ਗ੍ਰਹਿ ਮੰਤਰੀ ਨੇ NDRF ਟੀਮ ਨੂੰ ਲਿਆ ਸਿੱਧੇ ਹੱਥੀਂ

ਬੀਜੇਪੀ ਪ੍ਰਧਾਨ ਤੋਂ ਗ੍ਰਹਿ ਮੰਤਰੀ ਬਣੇ ਅਮਿਤ ਸ਼ਾਹ ਨੇ ਕੁਦਰਤੀ ਆਫ਼ਤਾਂ ਦੌਰਾਨ ਮਦਦ ਕਰਨ ਵਾਲੀ NDRF ਟੀਮ ਨੂੰ ਆਪਣੇ ਔਜਾਰਾਂ ਨੂੰ ਅਪਗ੍ਰੇਡ ਕਰਨ ਵਾਸਤੇ ਕਿਹਾ।

ਮਾਨ ਦੇ ਬਿਆਨ 'ਤੇ ਗ੍ਰਹਿ ਮੰਤਰੀ ਨੇ NDRF ਟੀਮ ਨੂੰ ਲਿਆ ਸਿੱਧੇ ਹੱਥੀਂ
author img

By

Published : Jun 29, 2019, 3:24 PM IST

ਨਵੀਂ ਦਿੱਲੀ : ਐੱਮਪੀ ਭਗਵੰਤ ਮਾਨ ਨੇ ਸੰਸਦ ਦੇ ਪਹਿਲੇ ਹੀ ਦਿਨ ਸੰਗਰੂਰ ਵਿੱਚ ਬੋਰ ਵਿੱਚ ਗਿਰ 4 ਸਾਲ ਦੇ ਬੱਚੇ ਦੀ ਮੌਤ ਨੂੰ ਲੈ ਕੇ NDRF 'ਤੇ ਨਿਸ਼ਾਨੇ ਲਾਏ ਸਨ। ਉਨ੍ਹਾਂ ਕਿਹਾ ਕਿ ਜਿਹੜੀ NDRF ਟੀਮ ਇੱਕ ਬੱਚੇ ਦੀ ਜਾਨ ਨਹੀਂ ਬਚਾ ਸਕੀ ਉਸ ਦਾ ਕੀ ਫ਼ਾਇਦਾ?

  • Union Min Amit Shah:National Disaster Response Force has done a lot of good work over the years. I'd like to thank NDRF not just as a minister but also as a citizen.NDRF should work towards collaborating with DRDO to upgrade their equipment to make them indigenous in next 5 years pic.twitter.com/90ENaTOW8T

    — ANI (@ANI) June 29, 2019 " class="align-text-top noRightClick twitterSection" data=" ">

ਲੱਗਦਾ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਕੰਨਾਂ ਵਿੱਚ ਭਗਵੰਤ ਮਾਨ ਦੀ ਗੱਲ ਛੇਤੀ ਹੀ ਪਹੁੰਚ ਗਈ ਹੈ। ਅਮਿਤ ਸ਼ਾਹ ਨੇ ਅਸਿੱਧੇ ਤੌਰ 'ਤੇ NDRF ਨੂੰ ਔਜਾਰਾਂ ਨੂੰ ਅਪਗ੍ਰੇਡ ਕਰਨ ਬਾਰੇ ਕਿਹਾ ਹੈ।
ਜਾਣਕਾਰੀ ਮੁਤਾਬਕ ਨਵੇਂ ਬਣੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ NRDF ਟੀਮ ਬਾਰੇ ਬੋਲਦਿਆਂ ਕਿਹਾ ਕਿ ਟੀਮ ਪਿਛਲੇ ਕਈ ਸਾਲਾਂ ਤੋਂ ਵਧੀਆ ਕੰਮ ਕਰ ਰਹੀ ਹੈ। ਮੈਂ NDRF ਟੀਮ ਦਾ ਉਨ੍ਹਾਂ ਵੱਲੋਂ ਕੀਤੇ ਕੰਮਾਂ ਦਾ ਇੱਕ ਮੰਤਰੀ ਦੇ ਨਾਲ-ਨਾਲ ਦੇਸ਼ ਦਾ ਨਾਗਰਿਕ ਹੋਣ ਤੇ ਧੰਨਵਾਦ ਕਰਨਾ ਚਾਹਾਂਗਾ।

NDRF ਨੂੰ ਆਪਣੇ ਔਜਾਰਾਂ ਨੂੰ ਵਧੀਆਂ ਬਣਾ ਕੇ ਅਗਲੇ 5 ਸਾਲਾਂ ਵਿੱਚ ਵਧੀਆਂ ਕੰਮ ਕਰਨ ਲਈ DRDO ਨਾਲ ਤਾਲਮੇਲ ਬਠਾਉਣਾ ਚਾਹੀਦਾ ਹੈ।

ਤੁਹਾਨੂੰ ਦੱਸ ਦਈਏ ਕਿ ਜੂਨ ਵਿੱਚ ਇੱਕ ਸੰਗਰੂਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਇੱਕ 2 ਸਾਲ ਦੇ ਬੱਚੇ ਫ਼ਤਿਹਵੀਰ ਦੀ ਖ਼ੁਲ੍ਹੇ ਪਏ ਬੋਰ ਵਿੱਚ ਖੇਡਦਾ-ਖੇਡਦਾ ਡਿੱਗ ਕੇ ਮੌਤ ਹੋ ਗਈ ਸੀ। ਉਸ ਨੂੰ ਬਚਾਉਣ ਲਈ ਕਈ ਦਿਨਾਂ ਤੱਕ ਬਚਾਅ ਕਾਰਜ ਜਾਰੀ ਰਹੇ ਸਨ। ਪਰ NDRF ਦੀ ਟੀਮ ਉਸ ਨੂੰ ਬਚਾਉਣ ਵਿੱਚ ਅਸਫ਼ਲ ਰਹੀ ਸੀ। ਸੂਬਾ ਵਾਸੀਆਂ ਨੇ ਫ਼ਤਿਹਵੀਰ ਦੀ ਮੌਤ ਦਾ ਠਿਕਰਾ ਪ੍ਰਸ਼ਾਸਨ ਦੇ ਸਿਰ ਭੰਨਿਆ ਸੀ।

sample description
ETV Bharat Logo

Copyright © 2024 Ushodaya Enterprises Pvt. Ltd., All Rights Reserved.