ETV Bharat / state

ਬੇਰੁਜ਼ਗਾਰਾਂ ਨੂੰ ਈ-ਰਿਕਸ਼ੇ ਚਲਾਉਣ ਦੀ ਸਲਾਹ 'ਤੇ ਅਮਨ ਅਰੋੜਾ ਨੇ ਸਰਕਾਰ ਦੀ ਕੀਤੀ ਝਾੜ ਝੰਬ - aman arora latest statement news

ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਬੇਰੁਜ਼ਗਾਰੀ ਖ਼ਤਮ ਕਰਨ ਲਈ 'ਆਪਣੀ ਗੱਡੀ ਆਪਣਾ ਰੁਜ਼ਗਾਰ' ਸਕੀਮ ਸ਼ੁਰੂ ਕੀਤੀ ਗਈ ਹੈ। ਇਸ ਸਕੀਮ 'ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਸਰਕਾਰ 'ਤੇ ਤੰਜ ਕੱਸਦਿਆ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਅਜਿਹੀਆਂ ਸਲਾਹਾਂ ਦੀ ਲੋੜ ਨਹੀ ਹੈ।

ਅਮਨ ਅਰੋੜਾ
ਅਮਨ ਅਰੋੜਾ
author img

By

Published : Feb 29, 2020, 5:52 PM IST

ਸੰਗਰੂਰ: ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਬੇਰੁਜ਼ਗਾਰੀ ਖ਼ਤਮ ਕਰਨ ਲਈ 'ਆਪਣੀ ਗੱਡੀ ਆਪਣਾ ਰੁਜ਼ਗਾਰ' ਸਕੀਮ ਸ਼ੁਰੂ ਕੀਤੀ ਗਈ ਹੈ। ਇਸ ਸਕੀਮ 'ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਸਰਕਾਰ 'ਤੇ ਤੰਜ ਕੱਸਦਿਆ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਅਜਿਹੀਆਂ ਸਲਾਹਾਂ ਦੀ ਲੋੜ ਨਹੀ ਹੈ, ਜਿਸ ਨੇ ਆਪਣਾ ਪੇਟ ਪਾਲਣਾ ਹੈ, ਉਹ ਖ਼ੁਦ ਕੁਝ ਨਾ ਕੁਝ ਕਰ ਲਵੇਗਾ।

ਵੇਖੋ ਵੀਡੀਓ

ਅਮਨ ਅਰੋੜਾ ਨੇ ਕੈਪਟਨ ਅਮਰਿੰਦਰ ਸਿੰਘ 'ਤੇ ਵਰ੍ਹਦਿਆਂ ਕਰਦਿਆ ਕਿਹਾ ਕਿ ਤੁਸੀ ਨੌਜਵਾਨਾਂ ਲਈ ਕੀ ਕਰ ਰਹੇ ਹੋ। ਨੌਜਵਾਨਾਂ ਨੂੰ ਮੁਫ਼ਤ ਦੀਆਂ ਸਲਾਹਾਂ ਦੀ ਲੋੜ ਨਹੀ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਦਾ ਮਕਸਦ ਸਰਕਾਰ ਬਣਾਉਣਾ ਸੀ, ਜਿਸ ਦੇ ਚੱਲਦੇ ਉਨ੍ਹਾਂ ਨੇ ਆਪਣੇ ਮੈਨੀਫੈਸਟੋ ਦੇ ਵਿਚ ਝੂਠੇ ਵਾਅਦੇ ਆਮ ਜਨਤਾ ਨਾਲ ਕੀਤੇ ਪਰ ਅਸਲ ਦੇ ਵਿਚ ਪੰਜਾਬ ਸਰਕਾਰ ਪੰਜਾਬ ਵਿੱਚ ਰੁਜ਼ਗਾਰ ਪੈਦਾ ਕਰਨ ਵਿੱਚ ਅਸਫ਼ਲ ਹੋਈ ਹੈ।

ਇਹ ਵੀ ਪੜੋ: ਸਰਕਾਰ ਦੀ ਅਣਦੇਖੀ, ਖ਼ਤਰੇ 'ਚ ਹੈ ਹੱਥੀਂ ਬਣਾਏ ਜਾਂਦੇ ਕੱਪੜਿਆਂ ਦਾ ਕਿੱਤਾ

ਉਨ੍ਹਾਂ ਨੇ ਇਹ ਮੰਗ ਕੀਤੀ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਮਨਪ੍ਰੀਤ ਬਾਦਲ ਨੇ ਪੰਜਾਬ ਦੇ ਲਈ ਕੀ ਕੀਤਾ ਹੈ ਉਹ ਉਸ ਦਾ ਜਵਾਬ ਆਮ ਜਨਤਾ ਨੂੰ ਦੇਣ।

ETV Bharat Logo

Copyright © 2025 Ushodaya Enterprises Pvt. Ltd., All Rights Reserved.