ETV Bharat / state

ਟਾਈਲਾਂ ਲਾਉਣ ਵੇਲੇ ਵੀ ਚਹੇਤਿਆਂ ਦੇ ਕਬਜ਼ੇ ਬਰਕਰਾਰ

ਨਗਰ ਨਿਗਮ ਮੁਹਾਲੀ ਵੱਲੋਂ ਪੂਰੇ ਸ਼ਹਿਰ ਦੇ ਵਿੱਚ ਲਗਭਗ ਨਵੀਆਂ ਟਾਈਲਾਂ ਲਗਾਈਆਂ ਜਾ ਰਹੀਆਂ ਹਨ, ਪਰ ਇਸ ਦੇ ਉੱਤੇ ਵੀ ਸਥਾਨਕ ਲੋਕਾਂ ਵੱਲੋਂ ਨਰਾਜ਼ਗੀ ਜਤਾਈ ਜਾ ਰਹੀ ਹੈ।

ਫ਼ੋਟੋ
author img

By

Published : Nov 1, 2019, 11:40 PM IST

ਮੁਹਾਲੀ: ਨਗਰ ਨਿਗਮ ਵੱਲੋਂ ਪੂਰੇ ਸ਼ਹਿਰ ਵਿੱਚ ਲਗਭਗ ਨਵੀਆਂ ਟਾਈਲਾਂ ਲਗਾਈਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਬਹੁਤ ਵੱਡੀ ਤਾਦਾਦ ਵਿੱਚ ਲੋਕਾਂ ਵੱਲੋਂ ਕੀਤੇ ਹੋਏ ਘਰਾਂ ਦੇ ਬਾਹਰ ਨਾਜਾਇਜ਼ ਕਬਜ਼ੇ ਵੀ ਹਟਾਏ ਜਾ ਰਹੇ ਹਨ। ਇਸ ਤੋਂ ਇਲਾਵਾ ਜਿਨ੍ਹਾਂ ਨੇ ਆਪਣੀਆਂ ਗਰਿੱਲਾਂ ਜਾਂ ਵਾੜੀਆਂ ਬਣਾ ਬਾਡੀਆਂ ਬਣਾਈਆਂ ਹੋਈਆਂ ਹਨ ਉਸ ਨੂੰ ਵੀ ਤੋੜ ਕੇ ਇਹ ਪੇਵਰ ਬਲਾਕ ਲਗਾਏ ਜਾ ਰਹੇ ਹਨ।

ਵੀਡੀਓ

ਜਦੋਂ ਈਟੀਵੀ ਭਾਰਤ ਦੀ ਟੀਮ ਵੱਲੋਂ ਉਸ ਜਗ੍ਹਾ ਦਾ ਦੌਰਾ ਕੀਤਾ ਗਿਆ ਤਾ ਦੇਖਣ ਨੂੰ ਮਿਲਿਆ ਕੀ ਕੁਝ ਚਹੇਤਿਆਂ ਦੇ ਘਰ ਛੱਡ ਕੇ ਇਹ ਪੇਵਰ ਬਲਾਕ ਲਗਾਏ ਜਾ ਰਹੇ ਹਨ, ਨਾ ਤਾਂ ਉਨ੍ਹਾਂ ਦੇ ਕੋਈ ਕਬਜ਼ੇ ਹਟਾਏ ਗਏ ਹਨ, ਹਾਲਾਂਕਿ ਕਾਨੂੰਨੀ ਨੋਟਿਸ ਕਈ ਘਰਾਂ ਨੂੰ ਜ਼ਰੂਰ ਦਿੱਤੇ ਗਏ ਹਨ, ਪਰ ਕੰਮ ਕਰ ਰਹੇ ਠੇਕੇਦਾਰ ਅਤੇ ਨਾ ਹੀ ਇੰਜੀਨੀਅਰ ਵੱਲੋਂ ਕੋਈ ਇਨ੍ਹਾਂ ਘਰਾਂ ਦੇ ਕਬਜ਼ੇ ਹਟਾਉਣ ਦੀ ਕੋਈ ਪਹਿਲ ਕੀਤੀ ਗਈ ਹੈ।

ਇਸ ਬਾਰੇ ਆਮ ਲੋਕਾਂ ਦਾ ਕਹਿਣਾ ਹੈ ਜਿਸ ਜਗ੍ਹਾ ਉੱਪਰ ਟਾਇਲਾਂ ਨਹੀਂ ਲੱਗੀਆਂ ਉਸ ਦਾ ਫਾਇਦਾ ਜਾਂ ਤਾਂ ਠੇਕੇਦਾਰ ਨੂੰ ਹੋਵੇਗਾ ਜਾਂ ਪਰਦੇ ਦੇ ਪਿੱਛੇ ਸਬੰਧਤ ਅਧਿਕਾਰੀਆਂ ਨੂੰ ਹੋਵੇਗਾ। ਜ਼ਿਕਰਯੋਗ ਹੈ ਕਿ ਨਿਗਮਾਂ ਵੱਲੋਂ ਪਿੱਕ ਐਂਡ ਚੂਜ਼ ਦੀ ਪਾਲਿਸੀ ਨੂੰ ਨਹੀਂ ਅਪਣਾਉਣਾ ਚਾਹੀਦਾ। ਇਸ ਦੇ ਨਾਲ ਆਮ ਆਮ ਲੋਕਾਂ ਦਾ ਨੁਕਸਾਨ ਹੁੰਦਾ ਹੈ, ਕਿਉਂਕਿ ਆਮ ਲੋਕਾਂ ਨੂੰ ਨਾ ਤਾਂ ਗੱਡੀ ਖੜ੍ਹੀ ਕਰਨ ਨੂੰ ਜਗ੍ਹਾ ਮਿਲਦੀ ਹੈ ਅਤੇ ਨਾ ਹੀ ਲੰਘਣ ਵਾਲਿਆਂ ਨੂੰ ਕਈ ਵਾਰ ਸਕੂਲਾਂ ਦੇ ਨੇੜੇ ਇਹ ਚੀਜ਼ਾਂ ਹਾਦਸਿਆਂ ਦਾ ਵੀ ਕਾਰਨ ਬਣ ਜਾਂਦੀਆਂ ਹਨ।

Intro:ਮੁਹਾਲੀ ਨਗਰ ਨਿਗਮ ਵੱਲੋਂ ਲੱਖਾਂ ਰੁਪਏ ਖਰਚ ਕਰਕੇ ਲਗਾਏ ਜਾ ਰਹੇ ਪੇਵਰ ਬਲਾਕ ਦੇ ਵਿੱਚ ਕੁਝ ਚਹੇਤਿਆਂ ਦੇ ਕਬਜ਼ੇ ਨਹੀਂ ਛੁਡਵਾਏ ਜਾ ਰਹੇ

Body:ਜਾਣਕਾਰੀ ਲਈ ਦੱਸ ਦੀਏ ਮੁਹਾਲੀ ਨਗਰ ਨਿਗਮ ਵੱਲੋਂ ਪੂਰੇ ਸ਼ਹਿਰ ਦੇ ਵਿੱਚ ਲਗਭਗ ਨਵੇਂ ਪੇਵਰ ਬਲਾਕ ਜਾਣੀ ਕਿ ਟਾਈਲਾਂ ਲਗਾਈਆਂ ਜਾ ਰਹੀਆਂ ਹਨ ਜਿਸ ਜਿਸ ਦੇ ਅਨੁਸਾਰ ਬਹੁਤੀ ਤਾਦਾਦ ਦੇ ਵਿੱਚ ਲੋਕਾਂ ਵੱਲੋਂ ਕੀਤੇ ਹੋਏ ਘਰਾਂ ਦੇ ਬਾਹਰ ਨਾਜਾਇਜ਼ ਕਬਜ਼ੇ ਵੀ ਹਟਾਏ ਜਾ ਰਹੇ ਹਨ ਅਤੇ ਜਿਨ੍ਹਾਂ ਨੇ ਆਪਣੀਆਂ ਗਰਿੱਲਾਂ ਜਾਂ ਵਾੜਿਆਂ ਬਣਾ ਬਾਡੀਆਂ ਬਣਾਈਆਂ ਹੋਈਆਂ ਹਨ ਉਸ ਨੂੰ ਵੀ ਤੋੜ ਕੇ ਇਹ ਪੇਵਰ ਬਲਾਕ ਲਗਾਏ ਜਾ ਰਹੇ ਹਨ ਪਰ ਜਦੋਂ ਸਾਡੀ ਟੀਮ ਵੱਲੋਂ ਪਹੁੰਚ ਕੀਤੀ ਗਈ ਤਾਂ ਉੱਥੇ ਦੇਖਣ ਨੂੰ ਮਿਲਿਆ ਕੀ ਕੁਝ ਚਹੇਤਿਆਂ ਦੇ ਘਰ ਛੱਡ ਕੇ ਇਹ ਪੇਵਰ ਬਲਾਕ ਲਗਾਏ ਜਾ ਰਹੇ ਹਨ ਨਾ ਤਾਂ ਉਨ੍ਹਾਂ ਦੇ ਕੋਈ ਕਬਜ਼ੇ ਹਟਾਏ ਗਏ ਹਨ ਹਾਲਾਂਕਿ ਕਾਨੂੰਨੀ ਨੋਟਿਸ ਕਈ ਘਰਾਂ ਨੂੰ ਜ਼ਰੂਰ ਦਿੱਤੇ ਗਏ ਹਨ ਪਰ ਕੰਮ ਕਰ ਰਹੇ ਠੇਕੇਦਾਰ ਅਤੇ ਨਾ ਹੀ ਇੰਜੀਨੀਅਰ ਵੱਲੋਂ ਕੋਈ ਇਨ੍ਹਾਂ ਘਰਾਂ ਦੇ ਕਬਜ਼ੇ ਹਟਾਉਣ ਦੀ ਕੋਈ ਪਹਿਲ ਕੀਤੀ ਹੈ ਅਤੇ ਇਨ੍ਹਾਂ ਨੂੰ ਛੱਡ ਕੇ ਉਸੇ ਤਰ੍ਹਾਂ ਹੀ ਅੱਗੇ ਵੱਧ ਗਏ ਹਨ ਜੋ ਕਿ ਨਿਗਮ ਦੇ ਉੱਪਰ ਵੱਡੇ ਸਵਾਲ ਖੜ੍ਹੇ ਕਰਦੇ ਹਨ ਕਿਉਂਕਿ ਮੰਨਿਆ ਜਾ ਰਿਹਾ ਹੈ ਕਿ ਜਿਸ ਜਗ੍ਹਾ ਉੱਪਰ ਟਾਇਲਾਂ ਨਹੀਂ ਲੱਗੀਆਂ ਉਸ ਦਾ ਫਾਇਦਾ ਜਾਂ ਤਾਂ ਠੇਕੇਦਾਰ ਨੂੰ ਹੋਵੇਗਾ ਜਾਂ ਪਰਦੇ ਦੇ ਪਿੱਛੇ ਸਬੰਧਤ ਅਧਿਕਾਰੀਆਂ ਨੂੰ ਆਮ ਲੋਕਾਂ ਨੇ ਸਵਾਲ ਚੁੱਕੇ ਹਨ ਕਿ ਨਿਗਮਾਂ ਵੱਲੋਂ ਪਿੱਕ ਐਂਡ ਚੂਜ਼ ਦੀ ਪਾਲਿਸੀ ਨੂੰ ਨਹੀਂ ਅਪਣਾਉਣਾ ਚਾਹੀਦਾ ਕਿਉਂਕਿ ਇਸ ਦੇ ਨਾਲ ਆਮ ਆਮ ਲੋਕਾਂ ਦਾ ਨੁਕਸਾਨ ਹੁੰਦਾ ਹੈ ਕਿਉਂਕਿ ਆਮ ਲੋਕਾਂ ਨੂੰ ਨਾ ਤਾਂ ਗੱਡੀ ਖੜ੍ਹੀ ਕਰਨ ਨੂੰ ਜਗ੍ਹਾ ਮਿਲਦੀ ਹੈ ਅਤੇ ਨਾ ਹੀ ਲੰਘਣ ਵਾਲਿਆਂ ਨੂੰ ਕਈ ਵਾਰ ਸਕੂਲਾਂ ਦੇ ਨੇੜੇ ਇਹ ਚੀਜ਼ਾਂ ਹਾਦਸਿਆਂ ਦਾ ਵੀ ਕਾਰਨ ਬਣ ਜਾਂਦੀਆਂ ਹਨ ਮੋਹਾਲੀ ਦੇ ਪੁੱਤਰ ਸੈਕਟਰ ਵੀ ਕੁਝ ਅਜਿਹੀਆਂ ਹੀ ਉਦਾਹਰਣਾਂ ਦੇਖਣ ਨੂੰ ਮਿਲੀਆਂ ਕਿਉਂਕਿ ਕੁਝ ਰਸੂਖਦਾਰ ਦੇ ਘਰ ਦੇ ਬਾਹਰ ਨਾਜਾਇਜ਼ ਕਬਜ਼ੇ ਜਿਉਂ ਦੇ ਤਿਉਂ ਹੀ ਬਰਕਰਾਰ ਹਨ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਨਿਗਮ ਕਾਨੂੰਨੀ ਡੰਡਾ ਨਹੀਂ ਇੱਥੇ ਲੋਕਾਂ ਦੀ ਪਹੁੰਚ ਦਾ ਜ਼ੋਰ ਚੱਲਦਾ ਹੈ

Conclusion: ਜਦੋਂ ਇਸ ਸਬੰਧੀ ਐਸਡੀਓ ਸੁਖਵਿੰਦਰ ਸਿੰਘ ਨੂੰ ਕਾਲ ਕੀਤੀ ਤਾਂ ਉਨ੍ਹਾਂ ਨੇ ਫੋਨ ਚੁੱਕਣਾ ਮੁਨਾਸਿਫ ਨਹੀਂ ਸਮਝਿਆ ਅਤੇ ਸਬੰਧਤ ਇੰਜੀਨੀਅਰ ਵੱਲੋਂ ਵੀ ਕੈਮਰੇ ਅੱਗੇ ਆਉਣ ਤੋਂ ਮਨ੍ਹਾਂ ਕਰ ਦਿੱਤਾ
ETV Bharat Logo

Copyright © 2024 Ushodaya Enterprises Pvt. Ltd., All Rights Reserved.