ETV Bharat / state

ਪੁਲਿਸ ਵੱਲੋਂ 35 ਸ਼ਰਾਬ ਦੀਆਂ ਪੇਟੀਆਂ ਸਮੇਤ ਇਕ ਕਾਬੂ - ਹਿਮਾਚਲ

ਭਰਤਗੜ੍ਹ ਪੁਲਿਸ ਕਕਰਾਲਾ ਟੀ-ਪੁਆਇੰਟ ਨਜ਼ਦੀਕ ਨਾਕਾਬੰਦੀ ਦੌਰਾਨ ਹਿਮਾਚਲ ਦੇ ਨੰਬਰ ਵਾਲੀ ਕਾਰ ਨੂੰ ਰੋਕਿਆ ਤੇ ਉਸ ਦੀ ਤਲਾਸ਼ੀ ਲਈ। ਚੈਕਿੰਗ ਦੌਰਾਨ ਉਸ ਵਿੱਚੋ 35 ਪੇਟੀ ਦੇਸੀ ਸ਼ਰਾਬ ਚੰਡੀਗੜ੍ਹ ਮਾਰਕਾ ਬਰਾਮਦ ਹੋਈਆਂ। ਕਾਰ ਚਾਲਕ ਜਿਸਦਾ ਉਹ ਕੋਈ ਕਾਗ਼ਜ਼ ਨਹੀਂ ਦਿਖਾ ਸਕਿਆ।

Police arrested a man with 35 cases of liquor

author img

By

Published : Jul 3, 2021, 10:24 AM IST

ਰੂਪਨਗਰ: ਭਰਤਗੜ੍ਹ ਪੁਲਿਸ ਕਕਰਾਲਾ ਟੀ-ਪੁਆਇੰਟ ਨਜ਼ਦੀਕ ਨਾਕਾਬੰਦੀ ਦੌਰਾਨ ਹਿਮਾਚਲ ਦੇ ਨੰਬਰ ਵਾਲੀ ਕਾਰ ਨੂੰ ਰੋਕਿਆ ਤੇ ਉਸ ਦੀ ਤਲਾਸ਼ੀ ਲਈ। ਚੈਕਿੰਗ ਦੌਰਾਨ ਉਸ ਵਿੱਚੋ 35 ਪੇਟੀ ਦੇਸੀ ਸ਼ਰਾਬ ਚੰਡੀਗੜ੍ਹ ਮਾਰਕਾ ਬਰਾਮਦ ਹੋਈਆਂ। ਕਾਰ ਚਾਲਕ ਜਿਸਦਾ ਉਹ ਕੋਈ ਕਾਗ਼ਜ਼ ਨਹੀਂ ਦਿਖਾ ਸਕਿਆ।

Police arrested a man with 35 cases of liquor

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੌਂਕੀ ਇੰਚਾਰਜ ਕੇਵਲ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਤਲਵਿੰਦਰ ਸਿੰਘ ਵਾਸੀ ਕਾਲਕਾ ਹਰਿਆਣਾ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਰਿਮਾਂਡ ਹਾਸਿਲ ਕਰ ਕੇ ਹੋਰ ਵੀ ਪੁੱਛ ਪੜਤਾਲ ਕੀਤੀ ਜਾਵੇਗੀ ਕਿ ਇਹ ਕਿਥੋਂ ਲੈਕੇ ਆਇਆ ਅਤੇ ਕਿਸਨੂੰ ਅੱਗੇ ਸਪਲਾਈ ਕਰਨਾ ਸੀ।

ਇਹ ਵੀ ਪੜੋ: ਤੀਰਥ ਸਿੰਘ ਰਾਵਤ ਨੇ ਅਸਤੀਫ਼ੇ 'ਤੇ ਨਹੀ ਦਿੱਤਾ ਕੋਈ ਜਵਾਬ

ETV Bharat Logo

Copyright © 2025 Ushodaya Enterprises Pvt. Ltd., All Rights Reserved.